ਨਵਦੀਪ ਦੇ ਘਰੇ ਵ ੜੇ 200 300 ਪੁਲਿਸ ਵਾਲੇ ਫੇਰ ਦੇਖੋ ਜੋ ਕੀਤਾ ਵਾਟਰ ਕੈਨਨ ਬੰਦ ਕਰ ਦੀ ਮਿਲੀ ਸ ਜ਼ਾ

ਦਿੱਲੀ ਦੇ ਬਾਰਡਰਾ ਤੇ ਲੱਗਾ ਹੋਇਆਂ ਕਿਸਾਨੀ ਮੋਰਚਾ ਬੜੀ ਸਫ-ਲਤਾ ਦੇ ਨਾਲ ਅੱਗੇ ਵੱਧ ਰਿਹਾ ਹੈ ਪਰ ਏਸ ਮੋਰਚੇ ਨੂੰ ਇੱਥੇ ਤੱਕ ਪਹੁੰਚਾਉਣ ਵਿੱਚ ਨੌਜਵਾਨਾ ਦਾ ਬ-ਹੁ-ਤ ਵੱਡਾ ਯੋਗ-ਦਾਨ ਰਿਹਾ ਹੈ ਜਿਹਨਾ ਨੇ ਬੈਰੀਗੇਟ ਤੋੜੇ ਇੱਥੋਂ ਤੱਕ ਕਿ ਪਾਣੀ ਦੀ ਬੁਛਾੜਾਂ ਜ਼ਰੀਆ ਹਨ ਇਸੇ ਦੌ-ਰਾ-ਨ ਵਾਟਰ ਕੈਨਨਾ ਦਾ ਮੂੰਹ ਮੋੜਨ ਵਾਲੇ ਨੌਜਵਾਨ ਨਵਦੀਪ ਸਿੰਘ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਜਦੋ ਦੇ ਮੋਦੀ ਸਰਕਾਰ ਦੁਆਰਾਂ ਇਹ ਖੇਤੀ ਬਿੱਲ ਲਿਆਂਦੇ ਗਏ ਹਨ ਉਦੋਂ ਤੋ ਹੀ ਉਹ ਇਸ ਕਿਸਾਨੀ ਅੰਦੋ-ਲਨ ਦੇ ਨਾਲ ਜੁੜਿਆਂ ਹੋਇਆਂ ਹੈ ਪਰ ਫਿਰ ਵਿ ਦੇਖੋ ਇਸ ਵੀਰ ਦੀ ਕਿੰਨੀ ਵੱਡੀ ਬਹਾਦਰੀ ਹੈ ਜਿਸਨੇ ਇਹ ਕੀਤਾ ਨਹੀਂ ਤਾਂ ਦੁਨੀਆਂ ਚ ਨਹੀਂ ਹੁੰਦੇ ਜੋ ਇਹ ਕਰਨ ਜੋ ਇਹ ਵੀਰ ਨੇ ਸਭ ਦੇ ਸਾਮਣੇ ਕੀਤਾ, ਬਾਕੀ ਤੁਸੀਂ ਦੱਸੋ ਇਹ ਵੀਡੀਉ ਦੇਖ ਕੇ ਆਪਣੇ ਵਿਚਾਰ|

ਉਹਨਾਂ ਵਾਟਰ ਕੈਨਨ ਦਾ ਮੂੰਹ ਮੋੜਨ ਵਾਲੇ ਘ-ਟ-ਨਾ-ਕ੍ਰ-ਮ ਬਾਰੇ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਉਸ ਸਮੇ ਮਾ-ਹੌ-ਲ ਹੀ ਇਵੇਂ ਦਾ ਬਣਿਆਂ ਹੋਇਆਂ ਸੀ ਕਿ ਨੌਜਵਾਨ ਜਾਨ ਦੀ ਪ੍ਰਵਾਹ ਨਾ ਕੀਤਿਆਂ ਬਿਨਾ ਦਿੱਲੀ ਪੁੱਜਣਾ ਚਾਹੁੰਦੇ ਸਨ ਉਹਨਾਂ ਦੱਸਿਆ ਕਿ ਇਸ ਘ-ਟ-ਨਾ-ਕ੍ਰ-ਮ ਤੋ ਬਾ-ਅ-ਦ ਉਸ ਤੇ ਧਾਰਾ 307 ਤੋ ਇਲਾਵਾ ਹੋਰ ਵੀ ਬ-ਹੁ-ਤ ਸਾਰੀਆਂ ਧ ਰਾਵਾ ਤਹਿਤ ਮਾ-ਮ-ਲਾ ਦ ਰਜ ਕੀਤਾ ਗਿਆ ਹੈ ਪਰ ਉਹ ਉਦੋਂ ਤੋ ਹੀ ਇੱਥੇ ਦਿੱਲੀ ਦੇ ਵਿੱਚ ਕਿਸਾਨਾ ਦੇ ਨਾਲ ਡਟਿਆ ਹੋਇਆਂ ਹੈ ਅਤੇ ਹਾਲੇ ਤੱਕ ਵਾਪਿਸ ਘਰ ਨਹੀ ਗਿਆ|

ਪਰ ਹਰਿਆਣਾ ਪੁਲਿਸ ਵੱਲੋ ਉਸ ਦੇ ਘਰ ਜਾ ਕੇ ਪਰਿਵਾਰ ਵਾਲਿਆ ਨੂੰ ਬ-ਹੁ-ਤ ਤੰ ਗ ਪ ਰੇ ਸ਼ਾ ਨ ਕੀਤਾ ਜਾ ਰਿਹਾ ਹੈ ਅਤੇ 200-250 ਦੇ ਕਰੀਬ ਪੁਲਿਸ ਕਰਮੀ ਉਸ ਦੇ ਘਰ ਜਾਦੇ ਹਨ ਨਵਦੀਪ ਸਿੰਘ ਨੇ ਦੱਸਿਆ ਇੱਥੇ ਪੁੱਜਣ ਵਾਲੇ ਹਰ ਨੌਜਵਾਨ ਦੇ ਵਿੱਚ ਮ ਰ ਮਿਟਣ ਦਾ ਜ-ਜ਼ਬਾ ਹੈ ਕਿਉਂਕਿ ਸਾਰੇ ਜਾਣਦੇ ਹਨ ਕਿ ਜੇਕਰ ਸਾਡੀਆਂ ਜਮੀਨਾ ਸਾਡੇ ਕੋਲ ਨਹੀ ਰਹੀਆਂ ਤਾ ਅਸੀ ਉਝ ਵੀ ਮਰ ਮਿਟ ਜਾਵਾਗੇ ਅਤੇ ਬ-ਹੁ-ਤੇ ਨੌਜਵਾਨ ਤਾ ਆਪਣੇ ਘਰਾ ਦੇ ਵਿੱਚ ਮਾਲਾ ਰੱਖ ਕੇ ਇੱਥੇ ਪਹੁੰਚੇ ਹਨ ਕਿ ਜੇਕਰ ਜਿੱਤ ਕੇ ਵਾਪਿਸ ਮੁੜੇ ਤਾ ਗਲਾ ਚ ਪਵਾ ਲਵਾਗੇ ਨਹੀ ਤਾ ਫੋਟੋਆ ਤੇ ਪਾ ਦਿੱਤੀਆਂ ਜਾਣ|

ਉਹਨਾਂ ਕਿਸਾਨ ਜਥੇਬੰਦੀਆ ਨੂੰ ਅਪੀਲ ਕੀਤੀ ਕਿ ਸਾਨੂੰ 26 ਦੀ ਬਜਾਏ 24 ਜਨਵਰੀ ਦੇ ਦਿਨ ਦਾ ਸਮਾ ਦਿੱਤਾ ਜਾਵੇ ਤਾ ਜੋ ਪੁਲਿਸ ਦੀਆ ਰੋਕਾਂ ਨੂੰ ਪਾਰ ਕਰਦੇ ਹੋਏ ਅਸੀ ਲਾਲ ਕਿਲੇ ਤੇ ਪਹੁੰਚ ਕੇ ਕਿਸਾਨੀ ਪਰੇਡ ਕਰ ਸਕੀਏ ਹੋਰ ਜਾਣ-ਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ

ਤੁਸੀਂ ਸਭ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ|