ਹੁਣੇ ਹੁਣੇ ਆਈ ਵੱਡੀ ਖ਼ਬਰ, ਦਿੱਲੀ ਪੁਲਿਸ ਦਾ ਕਿਸਾਨਾਂ ਤੇ ਵੱਡਾ ਐਕਸ਼ਨ

ਦਿੱਲੀ ਦੇ ਵਿੱਚ ਕਿਸਾਨੀ ਅੰਦੋ-ਲਨ ਜਾਰੀ ਹੈ ਅਤੇ ਕਿਸਾਨ ਆਗੂਆਂ ਵੱਲੋ ਅੰਦੋ-ਲਨ ਨੂੰ ਤੇਜ ਕਰਨ ਦੇ ਐ-ਲਾਨ ਤੋ ਬਾ-ਅ-ਦ 26 ਜਨਵਰੀ ਨੂੰ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਕੱਢਿਆਂ ਜਾਵੇਗਾ ਪਰ ਹੁਣ ਦਿੱਲੀ ਪੁਲਿਸ ਦੇ ਵੱਲੋ ਵੱਡਾ ਫੈਸਲਾ ਲਿਆ ਗਿਆ ਹੈ ਕਿ 26 ਜਨਵਰੀ ਨੂੰ ਕੇਵਲ ਉਹੀ ਵਿਅਕਤੀ ਦਿੱਲੀ ਦੇ ਵਿੱਚ ਦਾਖਿਲ ਹੋ ਸਕੇਗਾ ਜਿਸ ਨੂੰ ਕਿ ਪਾਸ ਜਾਰੀ ਕੀਤਾ ਜਾਵੇਗਾ ਇਸ ਸ-ਬੰ-ਧੀ ਗੱਲਬਾਤ ਕਰਦਿਆਂ ਹੋਇਆਂ ਐਡਵੋਕੇਟ ਪ੍ਰੇਮ ਸਿੰਘ ਐਡਵੋਕੇਟ ਨੇ ਕਿਹਾ ਕਿ ਦਿੱਲੀ ਪੁਲਿਸ ਦਾ ਇਹ ਫੈਸਲਾ ਬ-ਹੁ-ਤ ਨਿੰਦਣ-ਯੋਗ ਹੈ ਅਤੇ ਕੇਦਰ ਸਰਕਾਰ ਦੀ ਬੁਖਲਾਹਟ ਸਾਫ ਦਿਖਾਈ ਦੇ ਰਹੀ ਹੈ ਉਹਨਾਂ ਆਖਿਆਂ ਕਿ

ਸਰਕਾਰ ਵੱਲੋ ਬ-ਹੁ-ਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਕਿਸੇ ਤਰਾ ਇਸ ਅੰਦੋ-ਲਨ ਨੂੰ ਖਤ ਮ ਕੀਤਾ ਜਾ ਸਕੇ ਇਹ ਵੀ ਉਸੇ ਹੀ ਨੀਤੀ ਦਾ ਇਕ ਹਿੱਸਾ ਹੈ ਅਤੇ ਦਿੱਲੀ ਪੁਲਿਸ ਦੇ ਦੁਆਰਾਂ ਇਹ ਸਭ ਕੁੱਝ ਸਰਕਾਰ ਦੇ ਇਸ਼ਾਰੇ ਤੇ ਕੀਤੇ ਜਾ ਰਿਹਾ ਹੈ ਉਹਨਾਂ ਆਖਿਆਂ ਕਿ 26 ਜਨਵਰੀ ਨੂੰ ਲੱਖਾ ਲੋਕ ਦਿੱਲੀ ਦੇ ਵਿੱਚ ਆਉਣਗੇ ਸੋ ਜਿਹਨਾ ਨੂੰ ਪਾਸ ਦੇਣਾ ਅਸੰ ਭਵ ਹੈ ਉਹਨਾਂ ਆਖਿਆਂ ਕਿ ਇਸ ਦਿਨ ਕਿਸਾਨਾ ਵੱਲੋ ਟਰੈਕਟਰਾ ਨਾਲ ਪਰੇਡ ਕੱਢੀ ਜਾਵੇਗੀ ਤਾ ਜੋ ਦਿੱਲੀ ਦੇ ਲੋਕਾ ਅਤੇ ਸਰਕਾਰ ਨੂੰ ਆਪਣੇ ਵਿਚਲੇ ਰੋਸ ਦਾ ਪ੍ਰਗ ਟਾਵਾ ਦਿਖਾਇਆ ਜਾ ਸਕੇ|

ਉਹਨਾਂ ਸ਼ਪੱਸ਼ਟ ਕਰਦਿਆਂ ਹੋਇਆਂ ਆਖਿਆਂ ਕਿ ਸਾਡਾ ਟਰੈਕਟਰ ਮਾਰਚ ਅ-ਟੱ-ਲ ਰਹੇਗਾ ਅਤੇ ਇਸ ਦਿਨ ਕਿਸਾਨ ਬਿਲਕੁੱਲ ਸ਼ਾਂਤੀ ਨਾਲ ਦਿੱਲੀ ਚ ਜਾਣਗੇ ਅਤੇ ਕੋਈ ਵੀ ਪਾਸ ਨਹੀ ਲੈਣਗੇ ਕਿਉਂਕਿ ਸਾਡੇ ਨਾਲ ਲੱਖਾ ਦੀ ਗਿਣਤੀ ਚ ਕਿਸਾਨ ਹਨ ਜੋ ਕਿ ਹਰ ਹਾ-ਲ-ਤ ਦੇ ਵਿੱਚ ਦਿੱਲੀ ਚ ਪਹੁੰਚਣਗੇ ਹੋਰ ਜਾਣ-ਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ| ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ|