ਹੁਣੇ ਹੁਣੇ ਇੰਡੀਆ ਚ ਏਅਰਪੋਰਟ ਤੇ ਇਸ ਚੀਜ ਨਾਲ ਟਕਰਾਇਆ 233 ਸਵਾਰੀਆਂ ਨਾਲ ਭਰਿਆ ਹਵਾਈ ਜਹਾਜ

ਮਨੁੱਖ ਉਪਰ ਬਿ-ਪਤਾ ਦੀ ਘੜੀ ਆਣ ਪਈ ਹੀ ਰਹਿੰਦੀ ਹੈ ਜਿਸ ਕਾਰਨ ਲੋਕ ਕਾਫੀ ਚਿੰ-ਤਤ ਵੀ ਹੋ ਜਾਂਦੇ ਹਨ। ਇਸ ਮੁ-ਸ਼-ਕ-ਲ ਘੜੀ ਦੇ ਵਿਚ ਕਈ ਵਾਰ ਇਨ-ਸਾਨ ਨੂੰ ਕੁਝ ਨਹੀਂ ਸੁੱਝਦਾ। ਮਾੜੇ ਸਮੇਂ ਦੇ ਹਾ-ਲਾਤ ਇਹੋ ਜਿਹੇ ਹੁੰਦੇ ਹਨ ਕਿ ਇਨ-ਸਾਨ ਨੂੰ ਸਿਰਫ ਆਪਣਾ ਅੰਤ ਹੀ ਦਿਖਾਈ ਦਿੰਦਾ ਹੈ। ਇਸ ਤੋਂ ਬ-ਚਣ ਵਾਸਤੇ ਉਹ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਵੀ ਕਰਦਾ ਹੈ। ਪਰ ਕਦੀ ਕਦਾਈ ਇਕ ਇਨਸਾਨ ਦੀ ਸਮਝ-ਦਾਰੀ ਦੇ ਨਾਲ ਕਈ ਲੋਕਾਂ ਦੀ ਜਾਨ ਬਚ ਜਾਂਦੀ ਹੈ। ਸੂਝ ਬੂਝ ਦੇ ਨਾਲ ਸਮੇਂ ਉੱਪਰ ਲਏ ਗਏ ਫੈਸਲਿਆਂ ਕਾਰਨ ਹੀ ਵੱਡੇ ਹਾਦ-ਸਿਆਂ ਨੂੰ ਟਾਲਿਆ ਜਾ ਸਕਦਾ।

ਇਕ ਅਜਿਹਾ ਹੀ ਹਾ-ਦਸਾ ਭਾਰਤ ਦੇ ਉਤਰੀ ਸੂਬੇ ਦੇ ਵਿੱਚ ਵਾਪਰਿਆ ਜਿੱਥੇ ਇੱਕ ਸਮੇਂ 233 ਲੋਕਾਂ ਦੇ ਸਾਹ ਕੁੜਿੱਕੀ ਵਿੱਚ ਫਸ ਗਏ। ਇਹ ਹਾ-ਦਸਾ ਬੁੱਧਵਾਰ ਨੂੰ ਸ਼੍ਰੀਨਗਰ ਦੇ ਅੰਤਰ-ਰਾਸ਼ਟਰੀ ਹਵਾਈ ਅੱਡੇ ਉਪਰ ਉਸ ਸਮੇਂ ਵਾਪਰਿਆ ਜਦੋਂ ਇੱਕ ਯਾਤਰੀ ਜਹਾਜ ਰਨਵੇ ਉੱਪਰ ਬਰਫ ਨਾਲ ਟਕਰਾ ਗਿਆ। ਪ੍ਰਾਪਤ ਹੋਈ ਜਾਣ-ਕਾਰੀ ਅਨੁ-ਸਾਰ ਇਹ ਇੰਡੀਗੋ ਏਅਰਲਾਈਨ ਦਾ 6E-2550 ਇੱਕ ਯਾਤਰੀ ਜਹਾਜ਼ ਸੀ ਜੋ ਤਕਰੀਬਨ 233 ਯਾਤਰੀਆਂ ਨੂੰ ਲੈ ਕੇ ਸ੍ਰੀਨਗਰ ਤੋਂ ਦਿੱਲੀ ਲਈ ਜਾ ਰਿਹਾ ਸੀ।

ਉਡਾਨ ਭਰਨ ਦੇ ਲਈ ਕੰਟ-ਰੋਲ ਰੂਮ ਤੋਂ ਇਜਾ-ਜ਼ਤ ਮਿਲੀ ਤਾਂ ਇਹ ਹਵਾਈ ਜਹਾਜ ਰਨਵੇ ਉਪਰ ਅੱਗੇ ਵ-ਧਣਾ ਸ਼ੁਰੂ ਹੋ ਗਿਆ। ਪਰ ਜਿਉਂ ਹੀ ਇਹ ਜਹਾਜ਼ ਰਨਵੇ ਉਪਰ ਅੱਗੇ ਗਿਆ ਤਾਂ ਅਚਾ-ਨਕ ਹੀ ਰਨਵੇ ਦੇ ਕਿਨਾਰੇ ਉੱਪਰ ਇੱਕ ਜੰਮੀ ਹੋਈ ਬਰਫ ਦੇ ਨਾਲ ਟਕਰਾ ਗਿਆ। ਜਹਾਜ਼ ਦੀ ਇਹ ਟੱਕਰ ਕਾਫ਼ੀ ਜ਼ਬਰ-ਦਸਤ ਸੀ ਜਿਸ ਦੇ ਨਾਲ ਯਾਤਰੀਆਂ ਵਿਚ ਹੜ-ਕੰਪ ਮਚ ਗਿਆ। ਪਰ ਪਾਇਲਟ ਦੀ ਸਮਝ-ਦਾਰੀ ਦੇ ਨਾਲ ਇਸ ਜਹਾਜ਼ ਨੂੰ ਇੱਕ ਵੱਡੇ ਹਾ-ਦਸੇ ਵੱਲ ਜਾਣ ਤੋਂ ਬਚਾ ਲਿਆ ਗਿਆ। ਐਮਰਜੈਂਸੀ ਟੀਮਾਂ ਨੇ ਮੌਕੇ ਉਪਰ ਪਹੁੰਚ ਕੇ ਜਹਾਜ਼ ਵਿੱਚੋ ਯਾਤਰੀਆਂ ਨੂੰ ਬਾ-ਹਰ ਕੱਢ ਲਿਆ।

ਜਾਣ-ਕਾਰੀ ਮਿਲੀ ਹੈ ਕਿ ਇਸ ਹਾ-ਦਸੇ ਦੇ ਵਿਚ ਜਹਾਜ਼ ਨੂੰ ਮਾਮੂਲੀ ਨੁਕਸਾਨ ਹੀ ਹੋਇਆ ਹੈ ਅਤੇ ਯਾਤਰੀਆਂ ਦੀ ਹਾਲਤ ਵੀ ਠੀਕ ਦੱਸੀ ਜਾ ਰਹੀ ਹੈ। ਫਿਲਹਾਲ ਇਸ ਘ-ਟ-ਨਾ ਦੀ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ ਕਿ ਇੰਨੀ ਸੁਰੱਖਿਆ ਦੇ ਵਜੋਂ ਇਹ ਹਾਦਸਾ ਕਿਉਂ ਵਾਪਰਿਆ। ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ|

ਇਹ ਜਹਾਜ਼ ਰਨਵੇ ਉਪਰ ਉਡਾਣ ਭਰਨ ਦੇ ਲਈ ਆਇਆ ਸੀ ਪਰ ਦੇਖੋ ਕੀ ਹੋਇਆ ਕੇ ਅੰਦਰ ਬੈਠੇ ਸਾਰੇ ਲੋਕ ਏਨਾ ਜਾਦਾ ਡਰ ਗਏ ਕੇ ਉਹ ਕਹਿਣ ਲੱਗੇ ਕੇ ਉਹ ਹੁਣ ਨਹੀਂ ਬਚ ਸਕਦੇ ਪਰ ਕਿਸੇ ਨੇ ਸੱਚ ਹੀ ਕਿਹਾ ਹੈ ਕੇ ਜਿਸ ਨੂੰ ਰੱਬ ਰੱਖੇ ਉਸਨੂੰ ਕੌਨ ਮਾਰੇ ਪਰ ਫਿਰ ਦੇਖੋ ਕੁੱਝ ਏਦਾਂ ਦਾ ਚ ਮ ਤ ਕਾਰ ਹੋਇਆ ਕੇ ਸਭ ਦੇਖਦੇ ਹੀ ਰਹਿ ਗਏ,ਤੁਸੀਂ ਇਹ ਪੋਸਟ ਬਾਰੇ ਕੀ ਕਹੋਗੇ |