ਮਸ਼ਹੂਰ ਅਦਕਾਰਾ ਕੰਗਨਾ ਰਣੌਤ ਲਈ ਹੁਣ ਆ ਗਈ ਇਹ ਮਾੜੀ ਖਬਰ , ਸਾਰੇ ਪਾਸੇ ਹੋ ਗਈ ਚਰਚਾ

ਬਾਲੀਵੁੱਡ ਦੀ ਕਵੀਨ ਕਹੀ ਜਾਣ ਵਾਲੀ ਕੰਗਨਾ ਰਣੌਤ ਅਕ-ਸਰ ਹੀ ਆਪਣੇ ਵਿ-ਵਾ-ਦ ਪੂਰਨ ਬਿਆਨਾਂ ਕਰਕੇ ਜਾਣੀ ਜਾਂਦੀ ਹੈ, ਅਕ-ਸਰ ਹੀ ਹਰ ਇੱਕ ਮੁੱਦੇ ਤੇ ਖੁੱਲ੍ਹ ਕੇ ਬੋਲਣ ਵਾਲੀ ਕੰਗਨਾ ਲਈ ਹੁਣ ਮਾੜੀ ਖ਼ਬਰ ਸਾਹਮਣੇ ਆਈ ਹੈ, ਇਸ ਖ਼ਬਰ ਤੋਂ ਬਾ-ਅ-ਦ ਕੰਗਨਾ ਕਾਫ਼ੀ ਪ-ਰੇ-ਸ਼ਾ-ਨ ਹੋ ਚੁੱਕੀ ਹੈ ਅਤੇ ਉਸਨੇ ਆਪਣੇ ਗੁੱਸੇ ਨੂੰ ਵੀ ਜ਼ਾਹਿਰ ਕੀਤਾ ਹੈ, ਕਿਸਾਨੀ ਸੰਘ-ਰਸ਼ ਤੇ ਬੋਲਣ ਤੋਂ ਬਾ-ਅ-ਦ ਕੰਗਨਾ ਨੂੰ ਵੱਡੇ ਪੱ-ਧਰ ਤੇ ਆਲੋ-ਚਕਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਹੁਣ ਇਹ ਖਬਰ ਸਾਹਮਣੇ ਆ ਚੁੱਕੀ ਹੈ ਕਿ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਅਸਥਾਈ ਰੂਪ ਚ ਬੰਦ ਕਰ ਦਿੱਤਾ ਗਿਆ ਹੈ।

ਦਰ-ਅਸਲ ਕੰਗਨਾ ਦਾ ਟਵਿਟਰ ਅਕਾਊਂਟ ਅਸ ਥਾਈ ਰੂਪ ਚ ਬੰਦ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾ-ਅ-ਦ ਉਸਦਾ ਗੁੱਸਾ ਵੇਖਣ ਨੂੰ ਮਿਲਿਆ, ਉਸਨੇ ਟਵਿਟਰ ਦੇ ਸੀ. ਈ. ਓ. ਨੂੰ ਟੈਗ ਕੀਤਾ ਅਤੇ ਗੁੱਸਾ ਜ਼ਹਿਰ ਕੀਤਾ, ਉਹਨਾਂ ਲੋਕਾਂ ਨੂੰ ਵੀ ਖ਼ਰੀਆਂ ਖ਼ਰੀਆਂ ਸੁਣਾਈਆਂ ਜੌ ਉਹਨਾਂ ਦਾ ਅਕਾਊਂਟ ਬੰਦ ਕਰਵਾਉਣਾ ਚਾਹੁੰਦੇ ਸਨ, ਬੇਹੱਦ ਤਿੱਖੇ ਸ਼ਬਦਾਂ ਚ ਉਸਨੇ ਲੋਕਾਂ ਨੂੰ ਘੇਰਿਆ ਅਤੇ ਸਾਫ਼ ਕਿਹਾ ਕਿ ਉਹ ਉਹਨਾਂ ਦਾ ਜਿਊਣਾ ਮੁ-ਸ਼-ਕਿ-ਲ ਕਰ ਦਵੇਗੀ।

ਇੱਥੇ ਇਹ ਵੀ ਦਸਣਾ ਅਹਿਮ ਬਣ ਜਾਂਦਾ ਹੈ ਕਿ ਕੰਗਨਾ ਨੇ ਤਾਂਡਵ ਵੈੱਬ ਸੀਰੀਜ਼ ਤੇ ਵੀ ਸਵਾਲ ਚੁੱਕੇ ਸਨ, ਉਸਨੇ ਕਿਹਾ ਸੀ ਕਿ ਇਸ ਵਿੱਚ ਜੌ ਦਿਖਾਇਆ ਗਿਆ ਹੈ ਉਹ ਗ਼-ਲ-ਤ ਹੈ, ਇਹ ਧਾਰਮਿਕ ਭਾਵ-ਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ। ਦੂੱਜੇ ਪਾਸੇ ਕਪਿਲ ਮਿਸ਼ਰਾ ਦੀ ਇੱਕ ਵੀਡੀਓ ਨੂੰ ਉਹਨਾਂ ਨੇ ਰੀ ਟਵੀਟ ਕੀਤਾ ਜੋ ਇਕ ਯੂਜ਼ਰ ਵਲੋ ਸਾਂਝੀ ਕੀਤੀ ਗਈ ਸੀ।

ਦਸਣ ਯੋਗ ਹੈ ਕੀ ਕੰਗਨਾ ਦਾ ਕਹਿਣਾ ਸੀ ਕਿ ਜਿਹੜੇ ਸੀਨ ਦਿਖਾਏ ਗਏ ਨੇ ਓਹ ਵਿ-ਵਾ-ਦ-ਪੂ-ਰ-ਨ ਨੇ, ਰਚਨਾਤਮਕ ਰੂਪ ਚ ਵੀ ਓਹ ਬੇਹੱਦ ਖ਼ਰਾਬ ਨੇ ਅਤੇ ਇਹ ਜਾਣ ਬੁੱਝ ਕੇ ਕੀਤਾ ਗਿਆ ਹੈ। ਅਜਿਹੇ ਲੋਕਾਂ ਨੂੰ ਜੇਲ੍ਹ ਚ ਭੇਜ ਦੇਣਾ ਚਾਹੀਦਾ ਹੈ। ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ |

ਇਹ ਸਭ ਵੀਡੀਉ ਪੋਸਟਾਂ ਦੇਖ ਕੇ ਤੁਸੀਂ ਕੀ ਸੋਚਦੇ ਹੋ ਤੇ ਜੋ 3 ਮਹੀਨਿਆਂ ਤੋਂ ਕਿਸਾਨਾਂ ਦਾ ਚੱਲ ਰਿਹਾ ਹੈ ਕੇ ਉਹ ਆਪਣੇ ਹੱਕ ਦੀ ਮੰਗ ਕਰਦੇ ਪਏ ਤਾਂ ਫਿਰ ਤੁਸੀਂ ਆਪ ਹੀ ਦੱਸੋ ਕੇ ਜੇਕਰ ਸਾਰੇ ਭਾਰਤ ਚ ਕਿਸਾਨ ਖੇਤੀ ਨਹੀਂ ਕਰਨਗੇ ਤਾਂ ਫਿਰ ਸਾਰੇ ਲੋਕ ਕਿੱਦਾਂ ਆਪਣਾ ਟਿੱਢ ਭਰਨਗੇ ਤੇ ਕਿਸਾਨ ਨੂੰ ਤਾਂ ਅੰਨਦਾਤਾ ਵੀ ਕਿਹਾ ਗਿਆ ਹੈ ਜੋ ਕੇ ਉਹ ਸਾਰੇ ਭਾਰਤ ਦਾ ਟਿੱਢ ਭਰਦਾ ਹੈ ਫਿਰ ਕਿਉਂ ਏਨਾ ਕੁੱਝ ਹੋ ਰਿਹਾ ਕਿਸਾਨਾਂ ਨਾਲ ਦੱਸੋ |