ਸਾਲੇ ਦੇ ਵਿਆਹ ਤੇ ਜਾਕੇ ਕਸੂਤਾ ਫਸਿਆ ਜੀਜਾ

ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਬ-ਹੁ-ਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਕਿਸੇ ਵਿਆਹ ਦੀ ਹੈ ਇਹ ਵੀਡੀਓ ਲੁਧਿਆਣਾ ਦੇ ਕਿਸੇ ਪਿੰਡ ਦੀ ਦੱਸੀ ਜਾ ਰਹੀ ਹੈ ਇਸ ਵਿੱਚ ਇੱਕ ਵਿਆਹ ਵਾਲੇ ਮੁੰਡੇ ਦੀ ਛਾਪ ਗੁੰਮ ਗਈ ਜਦ ਛਾਪ ਗ਼ੰਮੀ ਤਾਂ ਸਾਰੇ ਰਿਸ਼ਤੇਦਾਰ ਹਾਲੇ ਘਰ ਦੇ ਵਿੱਚ ਹੀ ਸਨ ਤਾਂ ਵਿਆਹ ਵਾਲੇ ਮੁੰਡੇ ਨੇ ਸਾਰਿਆਂ ਦਾ ਸਾਮਾਨ ਫਰੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੇ ਜਵਾਈ ਦਾ ਸਾਮਾਨ ਵੀ ਫਰੋਲਣਾ ਸ਼ੁਰੂ ਕਰ ਦਿੱਤਾ ਪਰ ਇੱਕ ਜਵਾਈ ਇਸ ਗੱਲ ਤੋਂ ਨਾ-ਰਾ-ਜ਼ ਹੋ ਗਿਆ ਉਸ ਨੇ ਇਕ ਲਾਈਵ ਵੀਡੀਓ ਸਟਾਰਟ ਕਰ ਲਈ ਅਤੇ ਕਿਹਾ ਕਿ ਸਾਡੀ ਇੱਜ਼ਤ ਨਾਲ ਖਿਲ-ਵਾੜ ਕਰ ਰਹੇ ਹਨ।

ਪਰ ਜਦ ਕਿਸੇ ਵੀ ਬੈਗ ਦੇ ਵਿੱਚੋਂ ਸਾਫ਼ ਨਹੀਂ ਮਿਲੀ ਤਾਂ ਇਕ ਪ੍ਰਾਹੁਣੇ ਨੇ ਕਿਹਾ ਕਿ ਹੁਣ ਸਾਡੇ ਕੱਪੜੇ ਲਾਹੁਣ ਤਕ ਨੌਬਤ ਹੋ ਚੁੱਕੀ ਹੈ ਅਤੇ ਹੁਣ ਉਹ ਰੀਝ ਵੀ ਪੂਰੀ ਕਰ ਲਵੋ ਤਾਂ ਕਿ ਤੁਹਾਨੂੰ ਸਾਡੇ ਤੇ ਕੋਈ ਸ਼ੱਕ ਨਾ ਰਹੇ। ਦੂਸਰੇ ਪਾਸੇ ਸੋਸ਼ਲ ਮੀਡੀਏ ਦੇ ਉੱਪਰ ਲੋਕ ਇਸ ਵੀਡੀਓ ਬਾਰੇ ਕਿ ਇਸ ਮੁੰਡੇ ਨੇ ਆਪ ਹੀ ਛਾਪ ਵੇਚ ਕੇ ਖਾਧੀ ਹੋਣੀ ਹੈ ਅਤੇ ਦੋਸ਼ ਕਿਸੇ ਹੋਰ ਦੇ ਉੱਪਰ ਲਗਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਜਦ ਉਹ ਬੈਗ ਫਰੋਲ ਰਹੇ ਸਨ ਤਾਂ ਸਾਰੇ ਰਿਸ਼ਤੇਦਾਰ ਘਰ ਦੇ ਵਿਚ ਹੀ ਸਨ ਅਤੇ ਉਹ ਇਹ ਸਭ ਕੁਝ ਦੇਖ ਰਹੇ ਸਨ।

ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ| ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ |