ਖੇਤੀ ਕ ਨੂੰਨਾਂ ਦਾ ਕਰਕੇ ਹੁਣੇ ਹੁਣੇ ਮੋਦੀ ਨੂੰ ਲੱਗਾ ਵੱਡਾ ਝ ਟਕਾ

ਕੇਂਦਰ ਨੇ ਖੇਤੀ ਕਾ-ਨੂੰ-ਨ ਲਿਆਂਦੇ ਦੇਸ਼ ਦੇ ਹਰ ਪਾਸੇ ਜਿੱਥੇ ਕਿਸਾਨ ਇਸ ਗੱਲ ਤੋਂ ਜਾਣੂ ਸਨ ਕਿ ਇਹ ਉਹਨਾਂ ਦੇ ਹਿੱਤ ਚ ਨਹੀਂ ਹਨ, ਉੱਥੇ ਵਿ-ਰੋ-ਧ ਹੋਣਾ ਸ਼ੁਰੂ ਹੋ ਗਿਆ। ਭਾਜਪਾ ਸਰਕਾਰ ਨੂੰ ਇਹ ਕਾ-ਨੂੰ-ਨ ਭਾਰੀ ਪਏ, ਸੱਤਾ ਚ ਬੈਠੀ ਸਰਕਾਰ ਨੇ ਵੀ ਇਹ ਨਹੀਂ ਸੀ ਸੋਚਿਆ ਕਿ ਇਸਦਾ ਨ-ਤੀਜਾ ਇਨ੍ਹਾਂ ਬੁਰਾ ਹੋਵੇਗਾ, ਭਾਰੀ ਪੱ-ਧਰ ਤੇ ਵਿ-ਰੋਧ ਹੋ ਰਿਹਾ ਹੈ, ਪਰ ਸਰਕਾਰ ਨੂੰ ਇਸ ਗਲ ਦੀ ਪ-ਰ-ਵਾ-ਹ ਨਹੀਂ। ਮੋਦੀ ਸਰਕਾਰ ਆਪਣੀ ਇਕ ਹੀ ਅੜੀ ਤੇ ਅਟਕੀ ਪਈ ਹੈ ਕਿ ਉਹ ਇਹ ਕਾਨੂੰਨ ਰੱਦ ਨਹੀ ਕਰੇਗੀ, ਜਦ ਕਿ ਕਿਸਾਨ ਰੱਦ ਕਰਵਾਉਣ ਦੀ ਮੰਗ ਤੇ ਅੜੇ ਨੇ, ਉੱਥੇ ਹੀ ਹੁਣ ਇੱਕ ਹੋਰ ਵੱਡਾ ਝੱ-ਟ-ਕਾ ਭਾਜਪਾ ਨੂੰ ਲੱਗਾ ਹੈ।

ਭਾਜਪਾ ਨੂੰ ਲੱਗੇ ਵੱਡੇ ਝ-ਟਕੇ ਤੌ ਬਾ-ਅ-ਦ ਭਾਜਪਾ ਹੁਣ ਘ-ਬ-ਰਾ-ਈ ਪਈ ਹੈ, ਦਰਅ-ਸਲ ਤਲਵਿੰਦਰ ਸਿੰਘ ਸੰਧੂ’ ਤੁੱਲੀ’ ਭਾਜਪਾ ਨੂੰ ਛੱਡ ਗਏ ਨੇ, ਅਤੇ ਅਕਾਲੀ ਦਲ ਚ ਜਾ ਕੇ ਡੇਰਾ ਪਾ ਲਿਆ ਹੈ। ਇਹ ਵੱਡਾ ਝੱ-ਟ-ਕਾ ਫਾਜ਼ਿਲਕਾ ਚ ਭਾਜਪਾ ਨੂੰ ਲੱਗਾ ਹੈ, ਤੁੱਲੀ ਜੌ ਕਿ ਭਜਪਾ ਦੇ ਜ਼ਿਲ੍ਹਾ ਜਨ-ਰਲ ਸਕੱਤਰ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਦੇ ਰਿਹ ਚੁੱਕੇ ਨੇ,ਉਹ ਆਪਣੇ ਸਾਥੀਆਂ ਨਾਲ ਅਕਾਲੀ ਦਲ ਚ ਸ਼ਾਮਿਲ ਹੋ ਗਏ ਨੇ, ਜੌ ਇੱਕ ਵੱਡਾ ਝੱ-ਟ-ਕਾ ਭਾਜਪਾ ਦੇ ਲਈ ਹੈ। ਇੱਥੇ ਇਹ ਦਸਣਾ ਬ-ਣਦਾ ਹੈ ਕਿ ਤੁੱਲੀ ਅਬੋਹਰ ਨਗਰ ਕੌਂਸਲ ਚ ਵੀ ਅਪਣਾ ਰੋਲ ਅਦਾ ਕਰ ਚੁੱਕੇ ਨੇ, ਉਹ ਅਬੋਹਰ ਨਗਰ ਕੌਂਸਲਰ ਚ ਵੀ ਮੈਂਬਰ ਰਿਹ ਚੁੱਕੇ ਨੇ, ਸੋ ਇਹ ਇੱਕ ਵੱਡਾ ਝੱ-ਟਕਾ ਹੈ।

ਇੱਥੇ ਇਹ ਦਸਣਾ ਬਣਦਾ ਹੈ ਕੀ ਅਕਾਲੀ ਦਲ ਦੇ ਸੀਨੀਅਰ ਮੈਂਬਰ ਅਬੋਹਰ ਉਹਨਾਂ ਦੇ ਘਰ ਪਹੁੰਚੇ ਅਤੇ ਰਸਮੀ ਤੌਰ ਤੇ ਉਹਨਾਂ ਨੂੰ ਪਾਰਟੀ ਚ ਸ਼ਾ-ਮਿਲ ਕੀਤਾ। ਤਲਵਿੰਦਰ ਸਿੰਘ ਦੇ ਨਿ-ਵਾਸ ਸ-ਥਾਨ ਤੇ ਰੱਖੀ ਗਈ ਮੀਟਿੰਗ ਚ ਤੁੱਲੀ ਸਮੇਤ ਕਈ ਵਰਕਰਾਂ ਨੂੰ ਪਾਰਟੀ ਚ ਸ਼ਾਮਿਲ ਕੀਤਾ ਗਿਆ, ਨਿੱਘਾ ਸਵਾਗਤ ਕੀਤਾ ਗਿਆ। ਇੱਥੇ ਇਹ ਦਸਣਾ ਬਣਦਾ ਹੈ ਕਿ ਜ਼ਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ ਵਲੋ ਤੁੱਲੀ ਨੂੰ ਅਕਾਲੀ ਦਲ ਚ ਜ਼ਿਲ੍ਹਾ ਕਾਰਜ ਕਾਰਣੀ ਚ ਜਿਲ੍ਹਾ ਸਕੱਤਰ ਨਿਯੁ-ਕਤ ਕੀਤਾ ਗਿਆ ਹੈ।

ਇਸ ਮੌਕੇ ਸਾਰੇ ਬੇ-ਹੱਦ ਖੁਸ਼ ਨ-ਜ਼ਰ ਆ ਰਹੇ ਸਨ, ਭਜਾਪਾ ਨੂੰ ਛੱਡ ਅਕਾਲੀ ਦਲ ਚ ਸ਼ਾ-ਮਿਲ ਹੋਏ ਸਾਰੇ ਹੀ ਵਰਕਰ ਇਸ ਮੌਕੇ ਤੇ ਮਾਣ ਮਹਿਸੂਸ ਕਰ ਰਹੇ ਸਨ। ਦੂਜੇ ਪਾਸੇ ਭਾਰਤ ਦੀ ਸੱਤਾ ਚ ਬੈਠੀ ਸਰਕਾਰ ਲਈ ਇਹ ਇਕ ਝੱ-ਟਕਾ ਹੈ ਕਿਉਂਕਿ ਇਸ ਤੋਂ ਪਹਿਲਾ ਵੀ ਕਈ ਮੈਂਬਰ ਭਾਜਪਾ ਨੂੰ ਝੱਟਕਾ ਦੇ ਚੁੱਕੇ ਨੇ, ਖੇਤੀ-ਬਾੜੀ ਕਾ-ਨੂੰ-ਨ ਜੱਦ ਦੇ ਸਰਕਾਰ ਨੇ ਲਿਆਂਦੇ ਹਨ, ਉੱਦੋ ਤੋਂ ਹੀ ਸਰਕਾਰ ਦੇ ਨਾਲ ਜੁੜੇ ਕਈ ਮੈਂਬਰ ਸਰਕਾਰ ਨੂੰ ਅਲ-ਵਿਦਾ ਕਰ ਚੁੱਕੇ ਨੇ।

ਪਰ ਹੁਣ ਦੇਖਣਾ ਇਹ ਹੈ ਕੀ ਸਰਕਾਰ ਕਰੇਗੀ ਕਿਸਾਨਾਂ ਦੇ ਹੱਕ ਚ ਕਦੋਂ ਫੈਸਲਾ ਆਵੇਗਾ ਤੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ| ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ|