ਮਸ਼ਹੂਰ ਬੋਲੀਵੁਡ ਐਕਟਰ ਸਲਮਾਨ ਖਾਨ ਨੇ ਪੱਗ ਬੰਨ ਕੇ ਲਿਖੀ ਅਜਿਹੀ ਗਲ੍ਹ ਸਾਰੇ ਪਾਸੇ ਹੋ ਗਈ ਚਰਚਾ

ਸਲਮਾਨ ਆਪਣੀ ਵੱਖਰੀ ਲੁੱਕ ਅਤੇ ਵਿਵ-ਹਾਰ ਕਰਕੇ ਅਕ-ਸਰ ਜਾਣੇ ਜਾਂਦੇ ਨੇ, ਅਕ-ਸਰ ਹੀ ਉਹਨਾਂ ਨੂੰ ਹਰ ਕਿਸੇ ਦੀ ਮਦਦ ਕਰਦੇ ਹੋਏ ਵੇਖਿਆ ਗਿਆ ਹੈ, ਉਹਨਾਂ ਦੇ ਅੰਗਰ-ਕਸ਼ਕ ਪਿਛਲੇ 18 ਸਾਲਾਂ ਤੋਂ ਗੁਰਮੀਤ ਸਿੰਘ ਜੌਲੀ ਉਰਫ ਸ਼ੇਰਾ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਦੀ ਰੱਖਿਆ ਕਰ ਰਹੇ ਨੇ। ਇੰਨੇ ਲੰਬੇ ਸਮੇਂ ਤੱਕ ਇਕੱਠੇ ਰਹਿਣ ਤੋਂ ਬਾ-ਅ-ਦ, ਉਹ ਹੁਣ ਸਲਮਾਨ ਲਈ ਕਰਮ-ਚਾਰੀ ਨਹੀਂ ਰਿਹਾ, ਸਲਮਾਨ ਉਸ ਨੂੰ ਆਪਣੇ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਮੰਨਦੇ ਹਨ। ਹੁਣ ਸਲਮਾਨ ਖਾਨ ਦੇ ਬਾਡੀ-ਗਾਰਡ ਸ਼ੇਰਾ ਨਾਲ ਜੁੜੀ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਹੈ-ਰਾਨ ਕੀਤਾ ਹੈ।

ਦਰਅ-ਸਲ ਸਲਮਾਨ ਅਤੇ ਸ਼ੇਰਾ ਇੱਕ ਹੀ ਅਵਤਾਰ ਚ ਨ-ਜ਼ਰ ਆਏ ਨੇ, ਦੋਨਾਂ ਨੇ ਪੱਗ ਬੰਨੀ ਹੋਈ ਹੈ, ਦਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਉਹਨਾਂ ਦੀ ਫਿਲਮ ‘ ਅੰਤਿਮ ‘ਦੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸਲਮਾਨ ਨੇ ਇਕ ਕੈਪਸ਼ਨ ਵੀ ਲਿਖੀ ਉਹਨਾਂ ਨੇ ਲਿਖਿਆ ‘ਵਫ਼ਾਦਾਰੀ ‘ ਅਤੇ ਨਾਲ ਹੀ ਸ਼ੇਰਾ ਨੂੰ ਵੀ ਟੈਗ ਕੀਤਾ। ਇੱਥੇ ਇਹ ਦਸਣਾ ਬਣਦਾ ਹੈ ਕਿ ਦੋਨਾਂ ਚ ਇਕ ਮਜ਼-ਬੂਤ ਰਿਸ਼ਤਾ ਹੈ, ਜਿਸਨੂੰ ਬਿ-ਆਨ ਨਹੀਂ ਕੀਤਾ ਜਾ ਸਕਦਾ, ਪਰ ਤਸਵੀਰ ਜ਼ਰੂਰ ਬਿਆਨ ਕਰ ਰਹੀ ਹੈ।

ਸਲਮਾਨ ਨਾਲ ਸ਼ੇਰਾ ਦਾ ਭਾਵੁਕ ਰਿਸ਼ਤਾ ਇਨ੍ਹਾਂ ਜ਼ਿਆਦਾ ਹੈ ਕਿ ਫਿਲਮ ‘ਬਾਡੀਗਾਰਡ’ ਨੂੰ ਸਲਮਾਨ ਨੇ ਸ਼ੇਰਾ ਨੂੰ ਸਮਰਪਿਤ ਕੀਤਾ ਸੀ ਅਤੇ ਦੋਵੇਂ ਇਸ ਫਿਲਮ ਦੇ ਟਾਈਟਲ ਟਰੈਕ ‘ਚ ਇਕੱਠੇ ਡਾਂਸ ਕਰਦੇ ਦਿਖਾਈ ਦਿੱਤੇ ਸਨ। ਇਸਤੋਂ ਹੀ ਅਸੀ ਅੰਦਾ-ਜਾ ਲਗਾ ਸਕਦੇ ਹਾਂ ਕਿ ਦੋਨਾਂ ਦਾ ਰਿਸ਼ਤਾ ਬੇਸ਼ਕ ਖੂਨ ਦਾ ਨਹੀਂ ਪਰ ਧ-ਰਮ ਤੋਂ ਉੱਤੇ ਉੱਠ ਇਨ-ਸਾਨੀਅਤ ਨੂੰ ਦਰਸਾਉਂਦਾ ਹੈ। ਸਲਮਾਨ ਅਤੇ ਸ਼ੇਰਾ ਕੁੱਝ ਅਲਗ ਅੰਦਾ-ਜ਼ ਚ ਵੇਖੇ ਗਏ ਨੇ, ਜਿਸ ਨੂੰ ਵੇਖ ਸਭ ਹੈਰਾਨ ਹੋ ਰਹੇ ਨੇ।

ਸ਼ੇਰਾ ਮੁੰਬਈ .ਅਤੇ ਜੂਨੀਅਰ ਸ੍ਰੀ. ਮਹਾਰਾਸ਼ਟਰ ਵਰਗੇ ਖਿਤਾਬ ਜਿੱਤ ਚੁੱਕੇ ਨੇ ਅਤੇ ਉਹ ਹਰ ਵੇਲੇ ਸਲਮਾਨ ਦੀ ਪਰਛਾਈ ਬੰਨ ਕੇ ਨਾਲ ਰਹਿੰਦੇ ਨੇ, ਸ਼ੇਰਾ ਹਰ ਸਮੇਂ ਸਲਮਾਨ ਦੇ ਨਾਲ ਹੁੰਦੇ ਹਨ। ਇਥੋਂ ਤਕ ਕਿ ਸ਼ੇਰਾ ਨੇ ਇਕ ਵਾਰ ਕਿਹਾ ਸੀ ਕਿ ਉਹ ਆਪਣੀ ਮੌਤ ਤਕ ਸਲਮਾਨ ਖਾਨ ਦੇ ਨਾਲ ਰਹੇਗਾ। ਸ਼ੇਰਾ ਦੇ ਇਨ੍ਹਾਂ ਸ਼ਬਦਾਂ ਤੌ ਹੀ ਅੰ-ਦਾਜਾ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੀ ਡਿਊਟੀ ਕਿੰਨੀ ਇਮਾਨਦਾਰੀ ਨਾਲ ਨਿਭਾਉਂਦੇ ਨੇ ਅਤੇ ਸਲਮਾਨ ਉਨ੍ਹਾਂ ਲਈ ਕਿੰਨੇ ਮਾਇਨੇ ਰਖਦੇ ਨੇ। ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ |

ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ| ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ

Posted in News