ਦੇਸ਼ ਦੇ ਲੋਕਾਂ ਨੂੰ ਮੋਦੀ ਸਰਕਾਰ ਨੇ ਦਿੱਤਾ ਵੱਡਾ ਝਟਕਾ ਕਰ ਦਿੱਤੀ ਫਿਰ ਤੋਂ ਨੋਟਬੰਦੀ

ਇੱਕ ਹਜਾਰ ਅਤੇ ਪੰਜ ਸੌ ਦੇ ਨੋਟਾਂ ਨੂੰ ਬੰਦ ਕਰਨ ਤੋਂ ਬਾਅਦ ਇੱਕ ਵਾਰ ਫਿਰ ਸਰਕਾਰ ਨੋਟਬੰਦੀ ਕਰ ਜਾ ਰਹੀ ਹੈ ਇਸ ਵਰ੍ਹੇ ਨੋਟਬੰਦੀ ਦੋ ਹਜ਼ਾਰ ਜਾਂ ਫਿਰ ਪੰਜ ਸੌ ਰੁਪਏ ਦੇ ਨੋਟਾਂ ਦੀ ਨਹੀਂ ਸਗੋਂ ਸੌ ਰੁਪਏ ਦੱਸ ਰੁਪਏ ਅਤੇ ਪੰਜ ਰੁਪਏ ਦੇ ਨੋਟਾਂ ਦੀ ਸਬੰਧੀ ਆਰਬੀਆਈ ਦੇ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਅਧਿਕਾਰੀਆਂ ਮੁਤਾਬਕ ਮਾਤ ਜਾਂ ਫਿਰ ਅਪ੍ਰੈਲ ਮਹੀਨੇ ਦੌਰਾਨ ਬਾਜ਼ਾਰ ਵਿੱਚੋਂ ਇਹ ਸਭ

ਨੋਟ ਬੰਦ ਹੋ ਜਾਣਗੇ ਇਨ੍ਹਾਂ ਨੋਟਾਂ ਦੇ ਨਵੇਂ ਫਾਰਮੈੱਟ ਤਕ ਰੁਪਏ ਤੇ ਪੰਜ ਰੁਪਏ ਦੇ ਨਵੇਂ ਨੋਟ ਪਹਿਲਾਂ ਹੀ ਬਾਜ਼ਾਰ ਵਿੱਚ ਅੱਜ ਹਲਕੇ ਘਬਰਾਉਣ ਦੀ ਕੋਈ ਵੀ ਗੱਲ ਹੈ ਕਿਉਂਕਿ ਇਸ ਬਾਰੇ ਨੋਟਬੰਦੀ ਪਹਿਲਾਂ ਵਰਗੀ ਨਹੀਂ ਹੋਵੇਗੀ ਸਗੋਂ ਇਨ੍ਹਾਂ ਰੂਟਾਂ ਨੂੰ ਬਾਜ਼ਾਰ ਵਿਚੋਂ ਬਾਹਰ ਕੀਤਾ ਜਾਵੇਗਾ ਅਤੇ ਇਨ੍ਹਾਂ ਨੋਟਾਂ ਨੂੰ ਬੰਦ ਕਰਨ ਲਈ ਪਹਿਲਾਂ ਵਾਂਗ ਇਕਦਮ ਨੋਟਬੰਦੀ ਨਹੀਂ ਕੀਤੀ ਜਾਵੇਗੀ

RBI ਨੋਟਾਂ ਨੂੰ ਹਟਾਉਣ ਲਈ ਯੋਜਨਾ ਦੇ ਕੰਮ ਕਰੀਏ ਤਾਂ ਕਿ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਆ ਸਕੀ ਦੱਸ ਦਈਏ ਕਿ ਪੰਜ ਸੌ ਅਤੇ ਹਜ਼ਾਰ ਰੁਪਏ ਦੇ ਨੋਟਾਂ ਨੂੰ ਸਾਲ ਦੋ ਹਜਾਰ ਸੋਲ਼ਾਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਅਚਾਨਕ ਨੋਟਬੰਦੀ ਕਰਕੇ ਬੰਦ ਕਰ ਦਿੱਤਾ ਜਿਸ ਨਾਲ ਬਾਜ਼ਾਰ ਵਿਚ ਹਫੜਾ ਦਫੜੀ ਮੱਚ ਗਈ ਸੀ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਤਾਜ਼ਾ ਅਤੇ ਨਵੀਂ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ

Posted in News