ਨਿਹੰਗ ਫੌਜਾਂ ਦਾ ਘੋੜਾ ਜਾ ਚੜ੍ਹਿਆ ਕਵਰੇਜ ਕਰਦੇ ਕੈਮਰਾਮੈਨ ਉਤੇ

ਦਿੱਲੀ ਦੇ ਵਿੱਚ ਜਾਰੀ ਕਿਸਾਨ ਅੰਦੋਲਨ ਦੇ ਚੱਲਦਿਆਂ ਅੱਜ ਕਿਸਾਨਾ ਵੱਲੋ ਟਰੈਕਟਰ ਪਰੇਡ ਕੱਢੀ ਜਾ ਰਹੀ ਹੈ ਜਿਸ ਵਿੱਚ ਕਿਸਾਨਾ ਦਾ ਸਾਥ ਨਿਹੰਗ ਸਿੰਘਾਂ ਵੱਲੋ ਵੀ ਦਿੱਤਾ ਜਾ ਰਿਹਾ ਹੈ ਜੋ ਕਿ ਆਪਣੇ ਘੋੜਿਆ ਤੇ ਸਵਾਰ ਹੋ ਕੇ ਦਿੱਲੀ ਦੇ ਵਿੱਚ ਦਾਖਿਲ ਹੋ ਰਹੇ ਹਨ ਇਸੇ ਦੌਰਾਨ ਨਿਹੰਗ ਸਿੰਘਾਂ ਨੇ ਆਖਿਆਂ ਕਿ ਉਹ ਵੀ ਕਿਸਾਨਾ ਦੇ ਨਾਲ ਦਿੱਲੀ ਵਿੱਚ ਦਾਖਿਲ ਹੋ ਰਹੇ ਹਨ ਅਤੇ ਦਿੱਲੀ ਪੁਲਿਸ ਵੱਲੋ ਲਗਾਈਆਂ ਹੋਈਆ ਰੋਕਾਂ ਨੂੰ ਉਖਾੜਨ ਲਈ ਸਭਾ ਤੋ ਅੱਗੇ ਤਿਆਰ ਬਰ ਤਿਆਰ ਹਨ ਅਤੇ ਸਾਡੇ ਤੋ ਪਹਿਲਾ ਵੀ ਨਿਹੰਗ ਸਿੰਘਾਂ ਦਾ ਜਥਾ ਅੱਗੇ ਜਾ ਰਿਹਾ ਹੈ

ਅਤੇ ਕਿਸਾਨਾ ਦੇ ਟਰੈਕਟਰਾ ਵਾਸਤੇ ਰਾਹ ਪੱਧਰਾ ਕਰਵਾਇਆਂ ਜਾ ਰਿਹਾ ਹੈ ਇਸ ਦੌਰਾਨ ਨਿਹੰਗ ਸਿੰਘਾਂ ਦੇ ਪਿੱਛੇ ਹੀ ਕਿਸਾਨਾ ਦੇ ਟਰੈਕਟਰਾ ਅਤੇ ਗੱਡੀਆਂ ਦੇ ਕਾਫਲੇ ਵੀ ਦਿੱਲੀ ਵਿੱਚ ਦਾਖਿਲ ਹੋਣ ਲਈ ਅੱਗੇ ਵੱਧ ਰਹੇ ਹਨ ਜਿਹਨਾ ਵੱਲੋ ਲਗਾਤਾਰ ਜੈਕਾਰੇ ਅਤੇ ਕਿਸਾਨੀ ਨਾਅਰੇ ਲਗਾਏ ਜਾ ਰਹੇ ਹਨ ਅਤੇ ਟਰੈਫਿਕ ਵਲੰਟੀਅਰ ਵੀ ਆਪਣੀ ਜ਼ੁੰਮੇਵਾਰੀ ਨਿਭਾਉਂਦੇ ਦਿਖਾਈ ਦੇ ਰਹੇ ਹਨ ਅਤੇ ਦਿੱਲੀ ਦੇ ਲੋਕ ਆਪਣੇ ਘਰਾ ਵਿੱਚੋਂ

ਬਾਹਰ ਸੜਕਾ ਤੇ ਆ ਕੇ ਕਿਸਾਨਾ ਦੀ ਪਰੇਡ ਦੇਖ ਰਹੇ ਹਨ ਜਿਹਨਾ ਨੇ ਆਖਿਆਂ ਕਿ ਉਹ ਆਪਣੇ ਬੱਚਿਆ ਨੂੰ ਵੀ ਕਿਸਾਨਾ ਦੀ ਪਰੇਡ ਦਿਖਾਉਣ ਲਈ ਨਾਲ ਲਿਆਏ ਹਨ ਅਤੇ ਹੁਣ ਕਿਸਾਨਾ ਦੀ ਜੋਸ਼ ਨੂੰ ਦੇਖਦਿਆਂ ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰ ਨੂੰ ਖੇਤੀ ਕਾਨੂੰਨ ਵਾਪਿਸ ਲੈਣੇ ਹੀ ਹੋਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ