ਲਾਲ ਕਿਲਾ ਘਟਨਾ – ਕਿਸਾਨਾਂ ਤੋਂ ਡ ਰ ਦੇ ਪੁਲਿਸ ਵਾਲੇ ਕੰਧਾਂ ਟੱਪ ਕੇ ਭੱਜੇ, ਦੇਖੋ ਵੀਡੀਉ

ਕਿਸਾਨ ਅੰਦੋਲਨ ਦੀਆਂ ਘਟ ਨਾ ਵਾਂ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਵੱਲੋਂ ਉੱਚ ਪੱਧਰੀ ਮੀਟਿੰਗ ਕੀਤੀ ਜਾ ਰਹੀ ਹੈ। ਬੈਠਕ ਵਿੱਚ ਉੱਚ ਅਧਿਕਾਰੀ, ਖੁਫੀਆ ਏਜੰਸੀਆਂ ਤੇ ਹੋਰ ਵਿੰਗਾਂ ਦੇ ਅਧਿਕਾਰ ਵੀ ਹਾਜ਼ਰ ਹਨ‌। ਗ੍ਰਹਿ ਮੰਤਰੀ ਅਮਿਤ ਦੀ ਮੌਜੂਦਗੀ ਵਿੱਚ ਬੈਠਕ ਹੋ ਰਹੀ ਹੈ

ਇਥੇ ਦਿੱਲੀ ਵਿੱਚ ਦਾਖਲ ਹੋਏ ਕਿਸਾਨ ਸਾਰੀਆਂ ਰੋਕਾਂ ਤੋੜ ਕੇ ਲਾਲ ਕਿਲ੍ਹੇ ਵਿੱਚ ਪੁੱਜ ਗਏ ਹਨ ਤੇ ਉਨ੍ਹਾਂ ਨੇ ਉਥੇ ਆਪਣਾ ਝੰਡਾ ਲਹਿਰਾ ਦਿੱਤਾ।ਉਨ੍ਹਾਂ ਨਾਲ ਔਰਤਾਂ ਵੀ ਸਨ। ਪੁਲੀਸ ਨੇ ਡੇਢ ਘੰਟੇ ਦੀ ਜੱ ਦੋ ਜ ਹਿ ਦ ਬਾਅਦ ਕਿਸਾਨਾਂ ਨੂੰ ਲਾਲ ਕਿਲ੍ਹੇ ਵਿੱਚੋਂ ਹਟਾ ਦਿੱਤਾ। ਇਸ ਲਈ ਉਸ ਨੇ ਲਾਠੀਚਾਰਜ ਵੀ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਦੀ ਆਈਟੀਓ ਵਿੱਚ ਪੁਲੀਸ ਨਾਲ ਝ ੜ ਪ ਹੋਈ। ਆਈਟੀਓ ਵਿੱਚ ਟਰੈਕਟਰ ਪਲਟਣ ਕਾਰਨ ਕਿਸਾਨ ਦੀ ਮੌਤ ਹੋ ਗਈ।

ਉਹ ਉੱਤਰਾਖੰਡ ਦੇ ਰਾਮਪੁਰ ਦੀ ਬਿਲਾਸਪੁਰ ਤਹਿਸੀਲ ਦੇ ਪਿੰਡ ਡਿਬਡਿਬੇ ਦਾ ਵਾਸੀ ਸੀ।ਇਸ ਤੋਂ ਪਹਿਲਾਂ ਮਕਰਬਾ ਚੌਕ ਤੱਕ ਪੁੱਜੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲੀਸ ਨੇ ਕਿਸਾਨਾਂ ’ਤੇ ਲਾ ਠੀ ਚਾ ਰਜ ਕੀਤਾ ਤੇ ਅੱਥਰੂ ਗੈ ਸ ਦੇ ਗੋ ਲੇ ਬਰਸਾਏ। ਇਸ ਕਾਰਨ ਉਥੇ ਹਾਲਾਤ ਤ ਣਾ ਅ ਪੂ ਰ ਨ ਹੋ ਗਏ ਹਨ।

ਪ੍ਰਾਪਤ ਸੂਚਨਾ ਮੁਤਾਬਕ ਇਸ ਹਿੰ ਸਾ ਵਿੱਚ ਦਰਜਨਾਂ ਲੋਕ ਜ਼ ਖ਼ ਮੀ ਹੋ ਗਏ ਤੇ ਪੁਲੀਸ ਨੂੰ ਵੀ ਸੱ ਟਾਂ ਲੱਗੀਆਂ ਹਨ। ਇਸ ਦੌਰਾਨ ਬੱਸਾਂ ਤੇ ਕਾਰਾਂ ਦੀ ਭੰ ਨ ਤੋੜ ਕੀਤੀ ਗਈ। ਕਿਸਾਨ ਪੁਲੀਸ ਰੋਕਾਂ ਤੋੜ ਕੇ ਪੈਦਲ ਹੀ ਅੱਗੇ ਵਧ ਗਏ।ਇਸ ਦੌਰਾਨ ਗਾਜ਼ੀਪੁਰ ਬਾਰਡਰ ਦੀ ਪਰੇਡ ਅਕਸ਼ਰਧਾਮ ਪੁੱਜੀ ਤੇ ਪੁਲੀਸ ਨੇ ਉਸ ’ਤੇ ਅੱਥਰੂ ਗੈਸ ਦੇ ਗੋ ਲੇ ਬਰਸਾਏ। ਉਧਰ ਟਿਕਰੀ ਬਾਰਡਰ ਤੋਂ ਸ਼ੁਰੂ ਹੋਈ ਪਰੇਡ ਨੂੰ ਨਾਂਗਲੋਈ ਵਿੱਚ ਰੋਕ ਲਿਆ ਤੇ ਬਾਅਦ ਦੁਪਹਿਰ ਨਾਂਗਲੋਈ ਵਿੱਚ ਵਿਆਪਕ ਹਿੰ ਸਾ ਹੋਈ।