ਕਿਸੇ ਹੀਰੋਇੰਨ ਤੋਂ ਘੱਟ ਨਹੀਂ ਹੈ ਬੌਬੀ ਦਿਓਲ ਦੀ ਪਤਨੀ,ਜਾਣੋਂ ਕਿੰਨੀ ਹੈ ਕਮਾਈ

ਇਕ ਸਮਾਂ ਸੀ ਜਦੋਂ ਬੌਬੀ ਦਿਓਲ ਦਾ ਕਰੀਅਰ ਕਾਫੀ ਤੇਜ਼ੀ ਨਾਲ ਉਭਰਿਆ ਸੀ ਪਰ ਕੁਝ ਸਮੇਂ ਬਾ-ਅ-ਦ ਹੀ ਉਨ੍ਹਾਂ ਦਾ ਕਰੀਅਰ ਡਗ-ਮਗਾ ਗਿਆ। ਹਾਲ ਹੀ ‘ਚ ਬੌਬੀ ਤੇ ਉਨ੍ਹਾਂ ਦੇ ਵੱਡੇ ਭਰਾ ਸੰਨੀ ਦਿਓਲ ਨੇ ਸ਼੍ਰੇਅਸ ਤਲ-ਪੜੇ ਦੀ ਫਿਲਮ ‘ਚ ਕੰਮ ਕੀਤਾ। ਇਸ ਫਿਲਮ ਨਾਲ ਬੌਬੀ ਨੇ ਲੰਬੇ ਸਮੇਂ ਬਾ-ਅ-ਦ ਵਾਪਸੀ ਕੀਤੀ ਸੀ। ਫਿਲਮ ਤਾਂ ਕੁਝ ਖਾਸ ਨਹੀਂ ਚੱਲ ਪਾਈ ਪਰ ਬੌਬੀ ਨੂੰ ਇਸ ਦਾ ਫਾਇ-ਦਾ ਜ਼ਰੂਰ ਮਿਲਿਆ। ਬੌਬੀ ਦਿਓਲ ਨੂੰ ਸਲਮਾਨ ਖਾਨ ਨੇ ਆਪਣੀ ਫਿਲਮ ‘ਰੇਸ 3’ ਦੇ ਲਈ ਸਾਈਨ ਕਰ ਲਿਆ। ਬੌਬੀ ਲਈ ਇਹ ਇਕ ਵੱਡਾ ਮੌਕਾ ਹੈ। ਅੱਜ ਅਸੀਂ ਤੁਹਾਨੂੰ ਬੌਬੀ ਨਹੀਂ ਬਲਕਿ ਉਨ੍ਹਾਂ ਦੀ ਪਤਨੀ ਤਾਨਿਆ ਆਹੂਜਾ ਦੇ ਬਾਰੇ ‘ਚ ਦੱਸਾਂਗੇ, ਜੋ ਕਿਸੇ ਅਦਾ-ਕਾਰਾ ਤੋਂ ਘੱਟ ਨਹੀਂ ਹੈ।

ਖੂਬਸੂਰਤੀ ਤੇ ਕਮਾਈ ਦੇ ਮਾਮਲੇ ‘ਚ ਤਾਨਿਆ ਵੱਡੀਆਂ-ਵੱਡੀਆਂ ਅਦਾਕਾਰਾਂ ਨੂੰ ਟੱਕਰ ਦਿੰਦੀ ਹੈ। ਤਾਨਿਆ ਫਿਲਮੀ ਦੁਨੀਆ ਤੋਂ ਦੂਰ ਰਹਿੰਦੀ ਹੈ ਤੇ ਉਹ ਇਕ ਬਿਜ਼ਨੈੱਸ ਵੂਮਨ ਹੈ। ਉਨ੍ਹਾਂ ਦਾ ਫਰਨੀਚਰ ਤੇ ਹੋਮ ਡੈਕੋਰੇ-ਟਰਜ਼ ਦਾ ਕਾਰੋਬਾਰ ਹੈ। ਉਨ੍ਹਾਂ ਦੇ ‘ਦੀ ਗੁਡ ਅਰਥ’ ਨਾਂ ਤੋਂ ਸ਼ੋਅਰੂਮ ਹੈ।ਵੱਡੇ-ਵੱਡੇ ਬਾਲੀਵੁੱਡ ਸਿਤਾਰੇ ਤਾਨਿਆ ਦੇ ਕਲਾਇੰਟ ਹਨ। ਤਾਨਿਆ ਇਕ ਵੱਡੇ ਬਿਜ਼ਨੈੱਸ ਮੈਨ ਦੀ ਬੇਟੀ ਹੈ। ਤਾਨਿਆ ਦੇ ਪਿਤਾ ਦੇਵੇਂਦਰ ਆਹੂਜਾ ਮੈਨੇ-ਜਿੰਗ ਡਾਇਰੈਕਟਰ ਸਨ।

ਇਨ੍ਹਾਂ ਦਾ ਵਿਆਹ 1996 ‘ਚ ਹੋਇਆ ਸੀ ਤੇ ਹੁਣ ਇਨ੍ਹਾਂ ਦੇ ਦੋ ਬੇਟੇ ਆਰਿ-ਯਮਨ ਤੇ ਧ-ਰ-ਮ ਹਨ। ਤਾਨਿਆ ਤੇ ਬੌਬੀ ਦੀ ਲਵ ਸਟੋਰੀ ਵੀ ਬੇਹੱਦ ਦਿਲ-ਚਸਪ ਹੈ। ਬੌਬੀ ਇਕ ਵਾਰ ਆਪਣੇ ਕੁਝ ਦੋਸਤਾਂ ਨਾਲ ਕੈਫੇ ‘ਚ ਚਾਹ ਪੀਣ ਗਏ ਸਨ। ਉਸ ਕੈਫੇ ‘ਚ ਤਾਨਿਆ ਵੀ ਆਈ ਸੀ, ਬੌਬੀ ਨੂੰ ਉਨ੍ਹਾਂ ਨੂੰ ਦੇਖਦੇ ਹੀ ਪਿਆਰ ਹੋ ਗਿਆ ਸੀ। ਇਸ ਤੋਂ ਬਾ-ਅ-ਦ ਬੌਬੀ ਨੇ ਤਾਨਿਆ ਬਾਰੇ ਸਾਰੀ ਜਾਣ-ਕਾਰੀ ਕੱਢੀ ਤੇ ਉਨ੍ਹਾਂ ਨੂੰ ਫੋਨ ਕੀਤਾ। ਇਕ ਮੁਲਾ-ਕਾਤ ਤੋਂ ਬਾ-ਅ-ਦ ਦੋਹਾਂ ਦੇ ਪਰਿਵਾਰਾਂ ਨੇ ਇਕ-ਦੂਜੇ ਨਾਲ ਮੁਲਾ-ਕਾਤ ਕੀਤੀ। ਬੌਬੀ ਦੇ ਪਿਤਾ ਧਰਮਿੰਦਰ ਨੂੰ ਤਾਨਿਆ ਬੇ-ਹੱਦ ਪਸੰਦ ਆਈ ਤੇ ਦੋਹਾਂ ਦੀ ਚੱਟ ਮੰਗਣੀ ਤੇ ਪੱਟ ਵਿਆਹ ਕਰਵਾ ਦਿੱਤਾ। ਤਾਨਿਆ ਹੁਣ ਘਰ ਦੇ ਨਾਲ-ਨਾਲ ਆਪਣਾ ਕਾਰੋ-ਬਾਰ ਵੀ ਸੰਭਾ-ਲਦੀ ਹੈ।

ਟਵਿੰਕਲ ਖੰਨਾ ਦੇ ਸਟੋਰ ‘ਚ ਤਾਨਿਆ ਦੀ ਡਿਜ਼ਾਈਨ ਕੀਤੀ ਹੋਈ ਅਸੈੱਸਰੀਜ਼ ਲੱਗੀ ਹੈ। ਕੰ-ਮ ਨਾ ਮਿਲਣ ‘ਤੇ ਵੀ ਤਾਨਿਆ ਨੇ ਬੌਬੀ ਦਾ ਪੂਰਾ ਸਾਥ ਦਿੱਤਾ। ਇਸ ਦੌ-ਰਾ-ਨ ਮਿਲ ਕੇ ਦੋਹਾਂ ਨੇ ਆਪਣਾ ਦਾਅ-ਵਤ ਹਾਲ ਤੇ ਰੈੱਸਟੋਰੈਂਟ ਖੋਲ੍ਹਿਆ। ਉਨ੍ਹਾਂ ਦੇ ਇਸ ਦਾਅ-ਵਤ ਹਾਲ ਦੀ ਕੈਪੇਸਿਟੀ 2000 ਲੋਕਾਂ ਦੀ ਹੈ। ਫਿਲਹਾਲ ਬੌਬੀ ਦੀ ਗੱਲੀ ਟਰੈਕ ‘ਤੇ ਆਉਣ ਤੋਂ ਲੱਗੀ ਹੈ। ਜੇਕਰ ‘ਰੇਸ3’ ਹਿੱਟ ਹੁੰਦੀ ਹੈ ਤਾਂ ਬੌਬੀ ਨੂੰ ਹੋਰ ਵੀ ਫਿਲਮਾਂ ਦੇ ਆਫਰ ਮਿਲਣਗੇ। ਬੌਬੀ ਦੀ ਆਖਰੀ ਹਿੱਟ ਫਿਲਮ ‘ਨ-ਕਾ-ਬ’ ਸੀ।

ਸਾਰੇ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ | ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ ਤੇ ਇਹ ਵੀ ਦੱਸੋ ਸਾਡੀਆਂ ਸਾਰੀਆਂ ਪੋਸਟਾਂ ਕਿੱਦਾਂ ਦੀਆਂ ਲੱਗਦੀਆਂ ਨੇ ਪਰ ਜੇਕਰ ਕੋਈ ਪੋਸਟ ਬਾਰੇ ਆਪਣੇ ਵਿਚਾਰ ਦੇ ਸਕਦੇ ਹੋ ਤਾਂ ਜਰੂਰ ਦਿਉ|