ਕਿਸਾਨ ਦਾ ਜੋਸ਼ ਦੇਖਕੇ ਆਖਰ ਕੇਂਦਰ ਸਰਕਾਰ ਵਲੋਂ ਹੁਣੇ ਹੁਣੇ ਆਈ ਇਹ ਵੱਡੀ ਖਬਰ

ਬੀਤੇ ਕਾਫੀ ਸਮੇਂ ਤੋਂ ਦੇਸ਼ ਦੇ ਵਿਚ ਖੇਤੀ ਕਾ-ਨੂੰ-ਨਾਂ ਦਾ ਮੁੱਦਾ ਗਰਮਾ-ਇਆ ਹੋਇਆ ਹੈ। ਜਿਸ ਦਾ ਹੱਲ ਅਜੇ ਤੱਕ ਨਹੀਂ ਕੱਢਿਆ ਜਾ ਸਕਿਆ। ਮੌ-ਜੂਦਾ ਸਮੇਂ ਵੀ ਭਾਰੀ ਗਿ-ਣਤੀ ਦੇ ਵਿੱਚ ਕਿਸਾਨਾਂ ਦਾ ਇ-ਕੱਠ ਦਿੱਲੀ ਦੀਆਂ ਵੱਖ ਵੱਖ ਸਰ-ਹੱਦਾਂ ਉਪਰ ਮੌ-ਜੂਦ ਹੈ ਅਤੇ ਬੀਤੇ ਕੁਝ ਦਿਨਾਂ ਤੋਂ ਇਸ ਇਕੱਠ ਦੇ ਵਿੱਚ ਹੋਰ ਵੀ ਵਾਧਾ ਹੋ ਗਿਆ ਹੈ। ਪੁਲਿਸ ਪ੍ਰਸ਼ਾ-ਸਨ ਵੱਲੋਂ ਇਸ ਦੇ ਨਾਲ ਨ-ਜਿੱ-ਠ-ਣ ਦੇ ਲਈ ਕਈ ਤਰ੍ਹਾਂ ਦੇ ਇੰਤ-ਜ਼ਾਮ ਵੀ ਕੀਤੇ ਗਏ ਹਨ। ਪਰ ਫਿਰ ਵੀ ਕਿਧਰੇ ਨਾ ਕਿਧਰੇ ਇਹ ਹ.ਲਾਤ ਸੁਧਰਦੇ ਹੋਏ ਨਜ਼ਰ ਨਹੀਂ ਆ ਰਹੇ।

ਕਿਉਂਕਿ ਕੇਂਦਰ ਸਰਕਾਰ ਸੋਧ ਕਰ ਜਾਰੀ ਕੀਤੇ ਗਏ ਤਿੰਨ ਖੇਤੀ ਕਾ-ਨੂੰਨਾਂ ਨੂੰ ਲਾਗੂ ਕਰਨ ਉਪਰ ਹੀ ਜ਼ੋਰ ਦੇ ਰਹੀ ਹੈ। ਪਰ ਉਧਰ ਦੇਸ਼ ਦੇ ਕਿਸਾਨ ਇਨ੍ਹਾਂ ਤਿੰਨੇ ਖੇਤੀ ਕਾ-ਨੂੰਨਾਂ ਨੂੰ ਕਿਸਾਨ ਵਿ-ਰੋਧੀ ਦੱਸਦੇ ਹੋਏ ਇਸ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਸ ਵਾਸਤੇ ਕਿਸਾਨਾਂ ਵੱਲੋਂ ਸ਼ਾਂਤ ਮਈ ਢੰਗ ਦੇ ਨਾਲ ਪਿਛਲੇ ਤਕ-ਰੀਬਨ ਦੋ ਮਹੀਨੇ ਦੇ ਵੱਧ ਸਮੇਂ ਤੋਂ ਰੋਸ ਪ੍ਰਦ-ਰਸ਼ਨ ਵੀ ਕੀਤਾ ਜਾ ਰਿਹਾ ਹੈ। ਹੁਣ ਤੱਕ ਕੇਂਦਰ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਵੱਲੋਂ ਇਸ ਮਸਲੇ ਨੂੰ ਸੁਲ-ਝਾਉਣ ਲਈ 11 ਦੌਰ ਦੀਆਂ ਬੈਠਕਾਂ ਕੀਤੀਆਂ ਜਾ ਚੁੱਕੀਆਂ।

ਇਹ ਸਾਰੀਆਂ ਬੈਠਕਾਂ ਇਸ ਮ-ਸਲੇ ਦੇ ਹੱਲ ਲਈ ਬੇਸਿੱਟਾ ਹੀ ਸਾਬਤ ਹੋਈਆਂ ਹਨ। ਹੁਣ ਕਿਸਾਨ ਜਥੇ ਬੰਦੀਆਂ ਅਤੇ ਕੇਂਦਰ ਸਰਕਾਰ ਦੀ ਅਗਲੇ ਦੌਰ ਦੀ ਮੀਟਿੰਗ 2 ਫਰਵਰੀ ਨੂੰ ਹੋਣ ਵਾਲੀ ਹੈ। ਪਰ ਦੱਸਣ ਯੋਗ ਹੈ ਕਿ 26 ਜਨਵਰੀ ਗਣ-ਤੰਤਰ ਦਿਵਸ ਮੌਕੇ ਉਪਰ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕੱਢੀ ਗਈ ਸੀ ਜਿਸ ਕਾਰਨ ਲਾਲ ਕਿਲ੍ਹੇ ਉੱਪਰ ਕੁਝ ਲੋਕਾਂ ਵੱਲੋਂ ਹਿੰ-ਸਾ ਕੀਤੀ ਗਈ ਅਤੇ ਲਾਲ ਕਿਲੇ ਦੀ ਫਸੀਲ ਉੱਪਰ ਝੰਡਾ ਵੀ ਲਹਿਰਾਇਆ ਗਿਆ।

ਇਸ ਸਾਰੇ ਘਟ-ਨਾ-ਕ੍ਰਮ ਤੋਂ ਬਾ-ਅ-ਦ ਦਿੱਲੀ ਦੇ ਵਿੱਚ ਹਾ-ਲਾਤ ਤ-ਣਾ-ਅ-ਪੂ-ਰ-ਨ ਹੋ ਗਏ ਸਨ। ਜਿਸ ਤੋਂ ਬਾ-ਅ-ਦ ਦੋਹਾਂ ਧਿਰਾਂ ਦੀ ਆਪਸੀ ਦੇ ਵਿੱਚ ਕੀਤੀ ਜਾਣ ਵਾਲੀ ਇਸ ਬੈਠਕ ਉਪਰ ਬ-ਹੁ-ਤ ਸਾਰੇ ਲੋਕਾਂ ਦੀਆਂ ਨਜ਼ਰਾਂ ਬਣੀਆਂ ਹੋਈਆਂ ਹਨ। ਹੁਣ 2 ਫਰਵਰੀ ਨੂੰ ਕੀਤੀ ਜਾਣ ਵਾਲੀ ਇਸ ਮੀਟਿੰਗ ਦੇ ਵਿਚੋਂ ਕੀ ਸਿੱਟਾ ਨਿਕਲ ਕੇ ਸਾਹਮਣੇ ਆਉਂਦਾ ਹੈ ਇਸ ਦਾ ਪਤਾ ਤੇ ਵ-ਕਤ ਆਉਣ ‘ਤੇ ਹੀ ਲੱਗੇਗਾ।