ਜਦੋ ਕੁੜੀ ਨੇ ਆਨਲਾਈਨ ਕੀਤਾ ਖਾਣਾ ਆਡਰ ਤਾਂ !

ਅੱਜ ਕੱਲ ਲੋਕ ਬਾਹਰਲੇ ਖਾਣੇ ਦੇ ਬ-ਹੁ-ਤ ਚਾਹ-ਵਾਨ ਹੁੰਦੇ ਹਨ। ਉਹ ਬਾਹਰ ਖਾਣਾ ਆਡਰ ਕਰ ਲੈਂਦੇ ਹਨ, ਦਰਅ-ਸਲ ਕੁਝ ਅਜਿਹਾ ਹੋਇਆ ਕਿ ਫਿਲੀਪੀਨਜ਼ ਵਿਚ ਇਕ ਛੋਟੀ ਜਿਹੀ ਲੜਕੀ ਨੇ ਆਪਣੀ ਦਾਦੀ ਲਈ ਖਾਣਾ ਔਨਲਾਈਨ ਮੰਗਵਾਇਆ। ਕਿਉਂਕਿ ਉਸ ਦੇ ਮਾਤਾ-ਪਿਤਾ ਘਰ ਵਿੱਚ ਮੌ-ਜੂ-ਦ ਨਹੀਂ ਸਨ। ਪਰ ਥੋੜ੍ਹੀ ਦੇਰ ਬਾ-ਅ-ਦ ਜਦੋ ਖਾਣਾ ਆਇਆ ਤਾ 42 ਫੂਡ ਡਿਲਿਵਰੀ ਵਾਲੇ ਛੋਟੀ ਲੜਕੀ ਦੇ ਘਰ ਦੇ ਬਾ-ਹਰ ਭੋਜਨ ਲੈ ਕੇ ਪਹੁੰਚ ਗਏ। ਦਰ-ਅਸਲ ਇਹ ਸਾਰੇ ਡਿਲਿਵਰੀ ਵਾਲੇ ਲੜਕੇ ਲੜਕੀ ਨੂੰ ਭੋਜਨ ਪਹੁੰਚਾਉਣ ਲਈ ਲਾਈਨ ਵਿੱਚ ਲੱਗੇ ਹੋਏ ਸਨ।

ਇਸ ਨੂੰ ਵੇਖ ਕੇ ਸਾਰੇ ਜਾਣੇ ਹੈਰਾਨ ਰਹਿ ਗਏ ਕਿਸਨੇ ਇੰਨਾ ਭੋਜਨ ਮੰਗਵਾਇਆ ਹੈ। ਇਕ ਰਿਪੋਰਟ ਦੇ ਅਨੁ-ਸਾਰ, ਡਿਲਿਵਰੀ ਕਰਨ ਵਾਲੇ ਲੜਕੇ ਦੀ ਭੀੜ ਵੇਖ ਕੇ ਸਾਰੇ ਬਾਹਰ ਆ ਗਏ, ਗੁਆਂਢੀ ਵੀ ਹੈ-ਰਾਨ ਰਹਿ ਗਏ। ਇਸ ਅਜੀ-ਬ ਨਜ਼ਾਰੇ ਨੂੰ ਵੇਖ ਕੇ ਇਕ ਗੁਆਡੀਆ ਨੇ ਫੇਸਬੁੱਕ ‘ਤੇ ਲਾਈਵ ਹੋਏ ਅਤੇ ਇਸ ਸਾਰੀ ਘ-ਟ-ਨਾ ਬਾਰੇ ਦੱਸਿਆ। ਪਰ ਜਦੋਂ ਸਾਰਿਆਂ ਨੂੰ ਪਤਾ ਲੱਗਾ ਤਾਂ ਸਾਰੇ ਹੈਰਾ ਨ ਰਹਿ ਗਏ ਕੇ ਇਹ ਕਿੱਦਾਂ ਹੋ ਸਕਦਾ ਹੈ ਜਾਂ ਇਹ ਕਹਿ ਲਉ ਕੇ ਇਹ ਕਿੱਦਾਂ ਹੋ ਗਿਆ ਪਰ ਜੋ ਵੀ ਹੋਇਆ ਉਹ ਇਹ ਵੀਡੀਉ ਚ ਦੇਖ ਕੇ ਤੁਸੀਂ ਖੁਦ ਸੋਚਾਂ ਚ ਪੈ ਜਾਉਗੇ।

ਲੜਕੀ ਦੇਸਾਰਿਆਂ ਨੂੰ ਦੱਸਿਆ ਕੇ ਜਦੋ ਓਹਨੇ ਖਾਣਾ ਆਡਰ ਕੀਤਾ ਤਾ ਉਸ ਸ਼ਮੇ ਬ-ਹੁ-ਤ ਸਾਰੀਆਂ ਇੰਟਰਨੈਟ ਦੀਆ ਸਮੱ-ਸਿਆ ਆ ਗਈਆ ਸਨ। ਇਸ ਗ-ਲਤੀ ਕਾਰਨ 42 ਆਡਰ ਦਿੱਤੇ ਗਏ। ਇਹ ਖ਼ਬਰ ਸੁਣਕੇ ਚਾਰੇ ਪਾਸੇ ਹਾਹਾ-ਕਾਰ ਮੱਚ ਗਈ । ਉਸ ਲੜਕੀ ਕੋਲ ਇਹਨੇ ਪੈਸੇ ਨਹੀਂ ਸਨ ਕਿ ਸਾਰਿਆਂ ਨੂੰ ਦੇ ਸਕੇ। ਸਾਰਿਆਂ ਲੋਕ ਨੇ ਇਕੱਠੇ ਕਰਕੇ ਓਹਨਾ ਨੂੰ ਪੈਸੇ ਦੇ ਦਿੱਤੇ। ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ| ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ|

ਸਾਡੀਆਂ ਇਹ ਸਭ ਪੋਸਟਾਂ ਕਿੱਦਾਂ ਦੀਆਂ ਨੇ ਇਹ ਸਭ ਦੇਖ ਕੇ ਆਪਣੇ ਵਿਚਾਰ ਇੱਕ ਵਾਰ ਤਾਂ ਜਰੂਰ ਦਿਉ|