ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਲਈ ਹੁਣ ਆ ਗਈ ਇਹ ਮਾੜੀ ਖਬਰ

ਸੰਯੁ-ਕਤ ਰਾਜ ਅਮਰੀਕਾ ਦੀ ਰਾਜਨੀਤੀ ਇਸ ਸਮੇਂ ਪੂਰੇ ਵਿਸ਼ਵ ਦੇ ਵਿਚ ਚ-ਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਦਾ ਕਾਰਨ ਪਿਛਲੇ ਸਾਲ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਦੇ ਲਈ ਕਰਵਾਈਆਂ ਗਈਆਂ ਚੋਣਾਂ ਹਨ। ਇਨ੍ਹਾਂ ਚੋਣਾਂ ਦੌਰਾਨ ਅਮਰੀਕਾ ਅੰਦਰ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਦੇਖਣ ਨੂੰ ਨ-ਜ਼ਰ ਆਏ। ਜਿਸ ਕਾਰਨ ਦੇਸ਼ ਦੇ ਲੋਕਾਂ ਨੂੰ ਬ-ਹੁ-ਤ ਜ਼ਿਆਦਾ ਤੰ-ਗੀ ਦਾ ਸਾਹਮਣਾ ਵੀ ਕਰਨਾ ਪਿਆ। ਕਿਉਂਕਿ ਇੱਕ ਤਾਂ ਦੇਸ਼ ਅੰਦਰ ਹਾ-ਲਾ-ਤ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਪਹਿਲਾਂ ਹੀ ਗੰ ਭੀਰ ਸਨ।

ਦੂਸਰਾ ਉਸੇ ਸਮੇਂ ਦੇਸ਼ ਦੇ ਰਾਸ਼ਟਰਪਤੀ ਲਈ ਕਰਵਾਈਆਂ ਗਈਆਂ ਚੋਣਾਂ ਕਾਰਨ ਪੈਦਾ ਹੋਏ ਮਾਹੌਲ ਨੇ ਇਸ ਗੰ-ਭੀਰ ਸਥਿਤੀ ਨੂੰ ਹੋਰ ਚਿੰਤਾ-ਜਨਕ ਬਣਾ ਦਿੱਤਾ। ਪਰ ਇਸ ਮੌਕੇ ਇਕ ਵੱਡੀ ਖ਼ਬਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ-ਬੰਧ ਵਿਚ ਆ ਰਹੀ ਹੈ ਜਿਥੇ ਉਨ੍ਹਾਂ ਉਪਰ ਲਗਾਏ ਗਏ ਮ-ਹਾ-ਦੋ-ਸ਼ ਦੀ ਸੁਣਵਾਈ ਦੌ-ਰਾ-ਨ ਸਜ਼ਾ ਹੋਣ ਦੀ ਸੰਭਾ-ਵਨਾ ਹੈ। ਜ਼ਿਕਰ-ਯੋਗ ਹੈ ਕਿ ਇਸ ਦੌਰਾਨ ਟਰੰਪ ਮੁ-ਸ਼-ਕਿ-ਲਾਂ ਦੇ ਵਿੱਚ ਕਰਦੇ ਹੋਏ ਨਜ਼ਰ ਆ ਰਹੇ ਹਨ। ਕਿਉਂਕਿ ਉਸ ਦੀ ਬਚਾਅ ਪਾਰਟੀ ਦੇ ਦੋ ਪ੍ਰਮੁੱਖ ਵਕੀਲ ਇਸ ਸਮੇਂ ਵੱਖ ਹੋ ਚੁੱਕੇ ਹਨ।

ਇਸ ਸ-ਬੰਧੀ ਸ਼ਨੀਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੋ ਅਧਿਕਾਰੀਆਂ ਨੇ ਆਖਿਆ ਦੋ ਅਹਿਮ ਵਕੀਲ ਬੁੱਚ ਬੋਅਰਜ਼ ਅਤੇ ਡੇਬੋਰਾਹ ਬਾਰਬੀਅਰ ਦੇ ਟਰੰਪ ਦੀ ਬਚਾਅ ਪਾਰਟੀ ਤੋਂ ਵੱਖ ਹੋਣ ਕਾਰਨ ਸਾਬਕਾ ਰਾਸ਼ਟਰਪਤੀ ਲਈ ਪ੍ਰੇਸ਼ਾਨੀਆਂ ਹੋਰ ਵੱਧ ਚੁੱਕੀਆਂ ਹਨ। ਇਕ ਹੋਰ ਮਹੱਤਵ ਪੂਰਨ ਜਾਣ-ਕਾਰੀ ਅਨੁ-ਸਾਰ ਪਤਾ ਲੱਗਾ ਹੈ ਕਿ ਹੁਣ ਹੋਰ ਨਵੇਂ ਵਕੀਲਾਂ ਨੂੰ ਟਰੰਪ ਦੀ ਬਚਾਅ ਪਾਰਟੀ ਵਿੱਚ ਸ਼ਾਮਲ ਕੀਤਾ ਜਾਵੇਗਾ ਜਿਸ ਬਾਰੇ ਆਉਣ ਵਾਲੇ ਦਿਨਾਂ ਦੌ-ਰਾ-ਨ ਐਲਾਨ ਕੀਤਾ ਜਾ ਸਕਦਾ ਹੈ। ਇਸ ਕੇਸ ਅਧੀਨ ਟਰੰਪ ਉਪਰ ਕੈਪੀਟਲ ਵਿਖੇ ਹਿੰ-ਸ-ਕ ਕਰਨ ਲਈ ਇਕੱਠ ਨੂੰ ਉਕਸਾਉਣ ਦਾ ਦੋਸ਼ ਲਗਾਇਆ ਗਿਆ ਹੈ।

ਜਿਸ ਬਾਰੇ ਸੁਣਵਾਈ 8 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ। ਮੌ-ਜੂਦਾ ਸਮੇਂ ਸੀਨੇਟ ਦੇ ਵਿਚ ਟਰੰਪ ਉੱਪਰ ਮ-ਹਾਂ-ਦੋ-ਸ਼ ਲਗਾਉਣ ਦੇ ਲਈ ਦੋ ਤਿਹਾਈ ਵੋਟਾਂ ਦੀ ਜ਼ਰੂ-ਰਤ ਹੈ। ਜਦ ਕਿ ਇਸ ਵੇਲੇ ਸੀਨੇਟ ਅੰਦਰ ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੇ 50-50 ਮੈਂਬਰ ਹਨ। ਇਸ ਲਈ ਦੋ ਤਿਹਾਈ ਬਹੁ-ਮਤ ਵਾਸਤੇ ਰਿਪਬਲਿਕਨ ਪਾਰਟੀ ਵੱਲੋਂ ਘੱਟੋ-ਘੱਟ 17 ਸੰਸਦ ਮੈਂਬਰਾਂ ਨੂੰ ਆਪਣਾ ਸਮਰ-ਥਨ ਸਾਬਕਾ ਰਾਸ਼ਟਰਪਤੀ ਟਰੰਪ ਦੇ ਵਿਰੋਧ ਵਿੱਚ ਦੇਣਾ ਪਵੇਗਾ।

ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ |