ਲਾਲ ਕਿਲ੍ਹੇ ਤੇ ਕਿਸਾਨਾਂ ਦੇ ਨਾਲ ਬਾਜ !

ਤੁਹਾਨੂੰ ਪਤਾ ਹੀ ਹੈ ਕਿ ਲੱਗੀ ਛੱਬੀ ਜਨਵਰੀ ਭਾਵ ਗਣ-ਤੰਤਰ ਦਿਵਸ ਵਾਲੇ ਦਿਨ ਦਿੱਲੀ ਦੇ ਵਿੱਚ ਬ-ਹੁ-ਤ ਹੰਗਾ-ਮਾ ਹੋਇਆ ਸੀ ਕਿਉਂਕਿ ਕੁਝ ਨੌਜਵਾਨ ਵੱਡੇ ਲਾਲ ਕਿਲੇ ਦੇ ਉੱਪਰ ਪਹੁੰਚ ਚੁੱਕੇ ਸਨ ਜਿਸ ਤੋਂ ਬਾ-ਅ-ਦ ਇਹ ਗਿਣਤੀ ਵੱਧਦੀ ਲੱਖਾਂ ਦੇ ਵਿਚ ਹੋ ਗਈ ਤੇ ਨੌਜਵਾਨਾਂ ਹੈ ਲਾਲ ਕਿਲ੍ਹੇ ਤੇ ਕ-ਬਜ਼ਾ ਕਰ ਲਿਆ ਉੱਥੇ ਉਨ੍ਹਾਂ ਨੇ ਕੇਸਰੀ ਨਿਸ਼ਾਨ ਦੇ ਨਾਲ ਕਿਸਾਨੀ ਦਾ ਝੰਡਾ ਲਹਿਰਾ ਦਿੱਤਾ। ਛੱਬੀ ਜਨਵਰੀ ਬੀਤੇ ਨੂੰ ਇੱਕ ਹਫਤਾ ਹੋ ਗਿਆ ਹੈ ਪਰ ਜ਼ੇ ਤੱਕ ਕੋਈ ਵੀ ਨਤੀਜਾ ਨਹੀਂ ਆਇਆ ਪਰ ਦੇਖੋ ਹੁਣ ਕੀ ਹੁੰਦਾ,ਤੁਸੀਂ ਕੀ ਕਹੋਗੇ ਇਹ ਵਾਇਰਲ ਹੋ ਰਹਿ ਵੀਡੀਉ ਬਾਰ ਚ।

ਪਰ ਉਨ੍ਹਾਂ ਨੇ ਭਾਰਤ ਦੇ ਤਿਰੰਗੇ ਝੰਡੇ ਨੂੰ ਕੁਝ ਨਹੀਂ ਹੋਣ ਦਿੱਤਾ ਪਰ ਫੇਰ ਵੀ ਨੈਸ਼ਨਲ ਮੀਡੀਆ ਜੋ ਕਿ ਹਰ ਵਾਰ ਕਿਸਾਨਾਂ ਅਤੇ ਸਿੱਖਾਂ ਦੇ ਖਿ-ਲਾਫ ਚਲਦਾ ਹੈ ਉਸ ਨੇ ਇਸ ਗੱਲ ਨੂੰ ਗ-ਲ-ਤ ਤਰੀਕੇ ਨਾਲ ਪ੍ਰਚਾ-ਰ ਦਿੱਤਾ ਜਿਸ ਤੋਂ ਬਾ-ਅ-ਦ ਦੇਸ਼ ਵਿੱਚ ਵੱਡਾ ਬ-ਵਾਲ ਛਿੜ ਪਿਆ ਬਾਰਾਂ ਇਸ ਕੇਸ ਦੀ ਨਿਸ਼ਾਨਾ ਨੇ ਇਕ ਵਾਰ ਫਿਰ ਦ-ਰਸਾ ਦਿੱਤਾ ਕਿ ਸੰਘਾਂ ਦੇ ਵਿੱਚ ਹਾਲੇ ਵੀ ਉਹ ਜਜ਼ਬਾ ਹੈ ਜੋ ਦਿੱਲੀ ਨੂੰ ਫ਼ਤਹਿ ਕਰ ਸਕਦਾ ਹੈ। ਤੁਸੀਂ ਇਹ ਦੇਖੋ ਕੇ ਹੁਣ ਮੀਡੀਆ ਨੇ ਕੀ ਕੁੱਝ ਦਿਖਾ ਦਿੱਤਾ ਤੇ ਅਸ਼ ਲ ਚ ਸੱਚ ਕੀ ਹੈ ਕੀ ਹੋਇਆ ਉਹ ਨਹੀਂ ਦੱਸਿਆ ਲੋਕਾਂ ਨੂੰ ਪਰ ਜੋ ਸੱਚ ਹੈ ਉਹ ਤਾਂ ਸੱਚ ਹੀ ਹੈ ਤੇ ਸਭਨੂੰ ਪਤਾ ਵੀ ਆ ਕੇ ਕੀ ਹੈ ਸਾਰੀ ਕਹਾਣੀ।

ਇਸ ਤੋਂ ਇ-ਲਾਵਾ ਇੱਕ ਚੀਜ਼ ਉੱਥੇ ਹੋਰ ਜੋ ਬ-ਹੁ-ਤ ਹੀ ਅਦ-ਭੁੱਤ ਸੀ ਓਸ ਉਹ ਕੇਸਰੀ ਨਿਸ਼ਾਨ ਸਾਹਿਬ ਦੇ ਉੱਪਰ ਉੱਡ ਰਿਹਾ ਪੰਛੀ ਸੀ ਕੁਝ ਲੋਕ ਕਹਿ ਰਹੇ ਹਨ ਕਿ ਜਦੋਂ ਵੀ ਕੋਈ ਗੁਰੂ ਘਰ ਦੀ ਕਿਰਪਾ ਨਾਲ ਅਦ-ਭੁੱਤ ਘ-ਟ-ਨਾ ਹੁੰਦੀ ਹੈ ਤਾਂ ਗੁਰੂ ਸਾਹਿਬ ਜੀ ਦਾ ਇਹ ਪੰਛੀ ਬਾਜ ਉੱਥੇ ਜ਼ਰੂਰ ਆਉਂਦਾ ਹੈ ਭਾਵੇਂ ਕਿ ਨੈਸ਼ਨਲ ਮੀਡੀਆ ਸਣੇ ਕੁਝ ਆਪਣੇ ਲੋਕ ਇਹ ਨਹੀ ਸਮਝਦੇ। ਦੀਪ ਸਿੱਧੂ ਦਾ ਜਿਆਦਾ ਰੋਲ ਸੀ ਤੇ ਉਸਨੂੰ ਮੀਡੀਆ ਨੇ ਦੱਸਿਆ ਵੀ ਕੇ ਉਹਨੇ ਕੀ ਕੀਤਾ ਦਿੱਲੀ ਜਾ ਕੇ ਬਾਕੀ ਕੌਨ ਕੀ ਹੈ ਇਹ ਵੀ ਪਤਾ ਸਭਨੂੰ ਤੇ ਕਿਸਨੇ ਕੀ ਕੀਤਾ ਇਹ ਵੀ ਪਤਾ ਸਭਨੂੰ।
m
ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ| ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ| ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ

ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ|