ਦੁਨੀਆਂ ਦੀ ਚੋਟੀ ਦੀ ਇਸ ਮਸ਼ਹੂਰ ਹਸਤੀ ਨੇ ਕੀਤਾ ਕਿਸਾਨ ਅੰਦੋ-ਲਨ ਤੇ ਅਜਿਹਾ ਟਵੀਟ , ਦੁਨੀਆ ਤੇ ਮੱਚ ਗਿਆ ਬ-ਵਾਲ

ਖੇਤੀ ਕਾ-ਨੂੰ-ਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਭਾਰਤ ਦੇ ਗਾਇਕ ਅਤੇ ਅਦਾਕਾਰ ਇਸ ਕਿਸਾਨੀ ਸੰਘਰ-ਸ਼ ਨੂੰ ਭਰ ਪੂਰ ਸਮ-ਰਥਨ ਕਰ ਰਹੇ ਹਨ। ਉੱਥੇ ਹੀ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵੱਲੋਂ ਵੀ ਇਸ ਕਿਸਾਨੀ ਸੰਘ-ਰਸ਼ ਨੂੰ ਹਮਾਇਤ ਦਿੱਤੀ ਜਾ ਰਹੀ ਹੈ। ਕਿਸਾਨ ਜਿਥੇ ਇਨ੍ਹਾਂ ਖੇਤੀ ਕਾ-ਨੂੰਨਾਂ ਨੂੰ ਰੱਦ ਕਰਵਾਉਣ ਦੇ ਮਕ-ਸਦ ਨਾਲ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਸ਼ਾਂਤੀ ਪੂਰਨ ਤਰੀਕੇ ਨਾਲ ਸਰਕਾਰ ਖਿ-ਲਾਫ਼ ਰੋ ਸ ਕਰ ਰਹੇ ਹਨ। ਉੱਥੇ ਹੀ 26 ਜਨਵਰੀ ਨੂੰ ਲਾਲ ਕਿਲੇ ਦੀਆਂ ਹੋਈਆਂ ਘਟ-ਨਾਵਾਂ ਨੇ ਇਸ ਸੰਘ-ਰਸ਼ ਨੂੰ ਪੂਰੀ ਤਰ੍ਹਾਂ ਬ-ਦਲ ਕੇ ਰੱਖ ਦਿੱਤਾ।

ਸਭ ਲੋਕਾਂ ਵੱਲੋਂ ਇਸ ਦੀ ਆਲੋ-ਚਨਾ ਕੀਤੀ ਜਾ ਰਹੀ ਹੈ। ਹੁਣ ਚੋਟੀ ਦੀ ਦੁਨੀਆਂ ਦੀ ਇੱਕ ਹੋਰ ਹਸਤੀ ਵੱਲੋਂ ਇਸ ਕਿਸਾਨ ਅੰਦੋ-ਲਨ ਨੂੰ ਲੈ ਕੇ ਅਜਿਹਾ ਟਵੀਟ ਕੀਤਾ ਗਿਆ ਹੈ ਜਿਸ ਕਾਰਨ ਦੁਨੀਆ ਵਿਚ ਇਸ ਦੀ ਚ-ਰਚਾ ਹੋ ਰਹੀ ਹੈ। ਜਿੱਥੇ ਪਹਿਲਾਂ ਇਕ ਚੋਟੀ ਦੇ ਖਿਡਾਰੀ ਵਲੋ ਕਿਸਾਨੀ ਸੰਘ-ਰਸ਼ ਦੀ ਹਮਾਇਤ ਕੀਤੀ ਗਈ ਸੀ ਅਤੇ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਸਮ-ਰਥਨ ਦੇਣ ਦੀ ਹਮਾਇਤ ਲਈ ਇੱਕ ਕਿਸਾਨ ਦੀ ਫੋਟੋ ਜਾਰੀ ਕਰ ਕੇ ਸੋਸ਼ਲ ਮੀਡੀਆ ਉਪਰ ਆਪਣਾ ਸਮ-ਰਥਨ ਜ਼ਾਹਿਰ ਕੀਤਾ ਗਿਆ ਸੀ।

ਉੱਥੇ ਹੀ ਹੁਣ ਇਸ ਕਿਸਾਨੀ ਸਮ-ਰਥਨ ਨੂੰ ਹਾਲੀਵੁੱਡ ਦੀ ਜਾਣੀ ਪਛਾਣੀ ਸਿੰਗਰ ਅਤੇ ਅਦਾਕਾਰ ਰਿਹਾਨਾ ਵੱਲੋਂ ਵੀ ਸਮ-ਰਥਨ ਦਿੱਤਾ ਗਿਆ ਹੈ। ਰਿਹਾਨਾ ਵੱਲੋਂ ਇਸ ਕਿਸਾਨੀ ਸੰਘ-ਰਸ਼ ਨੂੰ ਲੈ ਕੇ ਕਈ ਸਵਾਲ ਚੁੱਕੇ ਗਏ ਹਨ। ਰਿਹਾਨਾ ਇੱਕ ਹਾਲੀਵੁੱਡ ਦੀ ਪੋਪ ਸਿੰਗਰ ਅਤੇ ਅਦਾਕਾਰ ਹੈ ਅਤੇ ਉਨ੍ਹਾਂ ਦੇ ਟਵੀਟ ਉਪਰ 100 ਮਿਲੀਅਨ ਫਾਲੋ-ਅਰਜ਼ ਨਾਲ ਦੁਨੀਆ ਵਿੱਚ ਚੌਥੇ ਸਥਾਨ ਤੇ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਉਸ ਨੇ ਕੁਝ ਟਵੀਟ ਕੀਤਾ ਹੋਵੇ, ਉਹ ਅਜਿਹੇ ਮੁੱਦਿ-ਆਂ ਨੂੰ ਲੈ ਕੇ ਟਵੀਟ ਕਰਦੀ ਰਹਿੰਦੀ ਹੈ।

ਉਨ੍ਹਾਂ ਵੱਲੋਂ ਮਿਆਂਮਾਰ ਵਿਚ ਫੌਜ ਦੇ ਕਬਜ਼ੇ ਨੂੰ ਲੈ ਕੇ ਵੀ ਟਵੀਟ ਕੀਤਾ ਗਿਆ ਸੀ। ਰਿਹਾਨਾ ਲਗਾ-ਤਾਰ ਟ੍ਰੈਂਡਿੰਗ ਟੋਪਿਕ ਵਿੱਚ ਬਣੀ ਹੋਈ ਹੈ। ਹੁਣ ਇਸ ਵੱਲੋਂ ਕਿਸਾਨਾਂ ਬਾਰੇ ਟਵੀਟ ਕੀਤੇ ਜਾਣ ਤੇ ਸਵਰਾ ਭਾਸਕਰ ਅਤੇ ਕੰਗਣਾ ਰਣੌਤ ਸਮੇਤ ਕਈ ਬਾਲੀਵੁੱਡ ਦੇ ਸਿਤਾਰਿਆਂ ਨੇ ਇਸ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਰਣੌਤ ਨੇ ਰਿਹਾਨਾ ਨੂੰ ਗੁੱਸੇ ਵਿੱਚ ਆ ਕੇ ਬੇ-ਵ-ਕੂ-ਫ ਵੀ ਕਹਿ ਦਿੱਤਾ ਹੈ। ਵਿਦੇਸ਼ਾਂ ਵਿੱਚ ਬ-ਹੁ-ਤ ਸਾਰੇ ਖਿਡਾਰੀਆਂ ਨੇ ਵੀ ਕਿਹਾ ਹੈ ਕੇ ਇਹ ਜੋ ਰਿਹਾ ਹੈ ਕਿਸਾਨਾਂ ਨਾਲ ਉਹ ਠੀਕ ਨਹੀਂ ਹੈ।