ਹੁਣੇ ਹੁਣੇ ਵਿਰਾਟ ਕੋਹਲੀ ਨੇ ਕਿਸਾਨ ਧਰਨੇ ਤੇ ਆਖੀ ਇਹ ਵੱਡੀ ਗਲ੍ਹ , ਸਾਰੇ ਪਾਸੇ ਹੋ ਗਈ ਚਰਚਾ

ਆਏ ਦਿਨ ਕਿਸੇ ਨਾ ਕਿਸੇ ਦਾ ਕਿਸਾਨੀ ਅੰਦੋ-ਲਨ ਨੂੰ ਲੈਕੇ ਬਿਆਨ ਸਾਹਮਣੇ ਆਉਂਦਾ ਹੈ, ਹੁਣ ਫ਼ਿਰ ਇੱਕ ਬਿਆਨ ਸਾਹਮਣੇ ਆ ਗਿਆ ਹੈ,ਜਿਸਦੀ ਆਪਣੀ ਇਕ ਅਹਿਮੀਅਤ ਹੈ ਅਤੇ ਉਸ ਬਿਆਨ ਦੇ ਹਰ ਪਾਸੇ ਚਰਚਾ ਵੀ ਹੋ ਰਹੀ ਹੈ। ਕਿਸਾਨੀ ਅੰਦੋ-ਲਨ ਸਿਖਰਾਂ ਤੇ ਹੈ ਅਤੇ ਇਸ ਮੁੱਦੇ ਦੀ ਵਿਦੇਸ਼ਾਂ ਚ ਵੀ ਚਰਚਾ ਹੋ ਰਹੀ ਹੈ। ਵਿਦੇਸ਼ਾਂ ਵਿਚੋਂ ਵੀ ਕਈ ਬਿਆਨ ਸਾਹਮਣੇ ਆ ਚੁੱਕੇ ਨੇ ਜਿਸ ਚ ਸਰਕਾਰ ਨੂੰ ਇਸ ਮੁੱਦੇ ਦਾ ਹੱਲ ਕਰਨ ਲਈ ਕਿਹਾ ਗਿਆ ਹੈ। ਓਧਰ ਹੀ ਹੁਣ ਇਕ ਅਜਿਹਾ ਬਿਆਨ ਸਾਹਮਣੇ ਆ ਗਿਆ ਹੈ ਜਿਸਦੀ ਹੁਣ ਹਰ ਪਾਸੇ ਚਰਚਾ ਛਿ-ੜ ਗਈ ਹੈ। ਕਿਸਾਨੀ ਅੰਦੋ-ਲਨ ਤੇ ਇਸ ਬਾਰ ਜਿਸਦੀ ਪ੍ਰਤੀ-ਕਿਰਿਆ ਸਾਹਮਣੇ ਆਈ ਹੈ, ਉਹ ਸ਼ਖਸ਼ ਕਈਆਂ ਦੇ ਦਿਲਾਂ ਤੇ ਰਾਜ ਕਰਦਾ ਹੈ।

ਦਸਣਾ ਬਣਦਾ ਹੈ ਕਿ ਕ੍ਰਿਕੇਟ ਦੀ ਦੁਨੀਆਂ ਚ ਆਪਣਾ ਨਾਂ ਬਣਾਉਣ ਵਾਲੇ ਵਿਰਾਟ ਕੋਹਲੀ ਦੀ ਹੁਣ ਕਿਸਾਨੀ ਅੰਦੋ-ਲਨ ਤੇ ਪ੍ਰਤਿਕ੍ਰਿਆ ਆਈ ਹੈ, ਜਿਹਨਾਂ ਨੇ ਸਰਕਾਰ ਨੂੰ ਇਸ ਮਸਲੇ ਦਾ ਹੱਲ ਕੱਢਣ ਲਈ ਕਿਹਾ ਹੈ। ਉਹਨਾਂ ਨੇ ਟਵੀਟ ਕਰਕੇ ਸਾਫ਼ ਕਿਹਾ ਕਿ ਸਰਕਾਰ ਨੂੰ ਅਤੇ ਕਿਸਾਨਾਂ ਨੂੰ ਜਲਦ ਇਸ ਮੁੱਦੇ ਨੂੰ ਹੱਲ ਕਰਨਾ ਚਾਹੀਦਾ ਹੈ। ਉਹਨਾਂ ਨੇ ਸਾਫ਼ ਲਫ਼ਜ਼ਾਂ ਚ ਕਿਹਾ ਕਿ ਦੋਨਾਂ ਧਿਰਾਂ ਨੂੰ ਬੈਠ ਕੇ ਵਿਚਾਰ ਵਟਾਂ-ਦਰਾ ਕਰ ਸਹਿਮਤੀ ਦਿਖਾਉਣੀ ਚਾਹੀਦੀ ਹੈ ਤਾਂ ਜੌ ਇਸ ਮਾ-ਮ-ਲੇ ਦਾ ਜ-ਲ-ਦ ਹੱਲ ਹੋ ਸਕੇ ਤੇ ਅਸੀ ਸਾਰੇ ਇਕੱਠੇ ਅੱਗੇ ਵਧ ਸਕੀਏ। ਵਿਰਾਟ ਨੇ ਟਵੀਟ ਕਰ ਕਿਹਾ ਕਿ ਜ-ਲ-ਦ ਇਸ ਮਸਲੇ ਦਾ ਹੱਲ ਹੋਵੇਗਾ ਅਤੇ ਅਸੀ ਸਾਰੇ ਅੱਗੇ ਸ਼ਾਂਤੀ ਨਾਲ ਵਧਾਂਗੇ।

ਜ਼ਿਕ-ਰ-ਯੋਗ ਹੈ ਕਿ ਸਰਕਾਰ ਅਤੇ ਕਿਸਾਨਾਂ ਵਿਚਾਲੇ ਚਲ ਰਹੇ ਮਤ-ਭੇਦ ਦੇਸ਼ ਦੇ ਆਮ ਨਾਗਰਿਕ ਨੂੰ ਵੀ ਪ੍ਰਭਾਵਿਤ ਕਰ ਰਹੇ ਨੇ, ਕਿਉਂਕਿ ਇਸ ਮੁੱਦੇ ਦਾ ਅ-ਸ-ਰ ਨੌਜਵਾਨ ਪੀੜ੍ਹੀ ਤੇ ਵੀ ਪੈ ਰਿਹਾ ਹੈ, ਨੌਜਵਾਨ ਕਾਫੀ ਚਿੰਤ-ਤਿੰਤ ਅਤੇ ਕਾਫੀ ਗੰ-ਭੀ-ਰ ਨੇ, ਓਹ ਚਾਹੁੰਦੇ ਨੇ ਕਿ ਸਰਕਾਰ ਜਲਦ ਉਹਨਾਂ ਦੀ ਇਹ ਸਮੱ-ਸਿਆ ਹੱਲ ਕਰੇ। ਉਥੇ ਹੀ ਅਜਿਹੇ ਚ ਕੋਹਲੀ ਦਾ ਇਹ ਟਵੀਟ ਸਾਹਮਣੇ ਆਉਣਾ, ਨੌਜਵਾਨ ਪੀੜ੍ਹੀ ਨੂੰ ਉਤ-ਸ਼ਾਹਿਤ ਕਰੇਗਾ,ਅਤੇ ਸਰਕਾਰ ਨੂੰ ਵੀ ਸੋਚਣ ਤੇ ਮਜ-ਬੂਰ ਕਰੇਗਾ ਕਿ ਹੁਣ ਉਹ ਗੁੰਡਾ-ਗਰਦੀ ਛੱਡ ਕੇ ਕਿਸਾਨਾਂ ਦਾ ਹਲ ਕਰਨ। ਹੁਣ ਤਕ ਕਈਆਂ ਤੌ ਉਮੀਦਾਂ ਸੀ ਕਿ ਉਹ ਇਸ ਮੁੱਦੇ ਤੇ ਆਪਣੀ ਪ੍ਰਤੀ-ਕ੍ਰਿਆ ਦੇਣਗੇ,ਪਰ ਕੋਈ ਵੀ ਇਸ ਉਮੀਦ ਤੇ ਖਰਾ ਨਾ ਉਤਰਿਆ।

ਵਿਰਾਟ ਦਾ ਆਪਣੇ ਟਵੀਟ ਚ ਕਹਿਣਾ ਸੀ ਕਿ ਕਿਸਾਨ ਸਾਡੇ ਦੇਸ਼ ਦਾ ਅ-ਟੁੱ-ਟ ਅੰ-ਗ ਹਨ,ਅਤੇ ਉਹਨਾਂ ਦਾ ਜ-ਲ-ਦ ਹੱਲ ਕਰਨਾ ਚਾਹੀਦਾ ਹੈ। ਦਸਣਾ ਬਣਦਾ ਹੈ ਕਿ ਸਰਕਾਰ ਹੁਣ ਕਿਸਾਨਾਂ ਨਾਲ ਗੁੰਡਾ-ਗਰਦੀ ਵਾਲਾ ਰਾਹ ਅਪਣਾ ਰਹੀ ਹੈ ਕਿਸਾਨਾਂ ਤੇ ਅਤਿਆ-ਚਾਰ ਕੀਤੇ ਜਾ ਰਹੇ ਨੇ, ਉਹਨਾਂ ਦਾ ਲਹੂ ਬਹਾਇਆ ਜਾ ਰਿਹਾ ਹੈ। ਵਿਰਾਟ ਦਾ ਇਹ ਟਵੀਟ ਕਾਫੀ ਮਾਇਨੇ ਰੱਖਦਾ ਹੈ। ਲਗਾ-ਤਾਰ ਸਰਕਾਰ ਅਤੇ ਕਿਸਾਨਾਂ ਦੇ ਵਿਚ-ਕਾਰ ਚਲ ਰਹੀ ਗਲ-ਬਾਤ ਹਮੇਸ਼ਾ ਹੀ ਬੇਸਿੱਟਾ ਰਹਿੰਦੀ ਹੈ, ਜਿਸ ਕਰਕੇ ਹੁਣ ਸਭ ਨੂੰ ਇਸ ਮੁੱਦੇ ਦੀ ਚਿੰਤਾ ਹੋ ਰਹੀ ਹੈ।