ਕਨੇਡਾ ਵਿਚ ਪੰਜਾਬੀ ਪੁਲਿਸ ਵਾਲਾ ਲੱਗਾ ਸੀ ਪੰਜਾਬ ਪੁਲਿਸ ਸਟਾਈਲ ਧ ਮ ਕੀ ਆਂ ਦੇਣ

0
263

ਪੀਲ ਪੁਲਿਸ ਵੱਲੋ ਇੱਕ ਪੁਲਿਸ ਅਫਸਰ ਪਵਨ ਸੰਧੂ ਨੂੰ ਧ ਮ ਕੀ ਆ ਦੇਣ ਅਤੇ ਸ਼ਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ , ਇਹ ਘਟਨਾਕ੍ਰਮ ਡਿਉਟੀ ਤੋ ਬਾਅਦ ਦਾ ਹੋਇਆ ਦੱਸਿਆ ਗਿਆ ਹੈ । ਪਵਨ ਸੰਧੂ ਪੰਜ ਸਾਲ ਤੋਂ ਸਰਵਿਸ ਵਿੱਚ ਸੀ ਅਤੇ ਉਸਦੀ ਪੇਸ਼ੀ ਆਉਣ ਵਾਲੇ ਸਮੇਂ ਬਰੈਂਪਟਨ ਕੋਰਟ ਵਿੱਚ ਹੋਵੇਗੀ ।

Peel Regional Police Internal Affairs Bureau arrested and charged Constable Pawan Sandhu, a 5-year-member of the service, with one count of Assault, Assault Cause Bodily Harm, and Utter Threats. These charges stem from an off-duty incident that occurred within the City of Brampton. Constable Pawan Sandhu was suspended with pay as per the provisions of the Police Services Act, and is scheduled to appear at the Ontario Court of Justice in Brampton on Monday, January 10, 2022.

ਕੁਲਤਰਨ ਸਿੰਘ ਪਧਿਆਣਾ

ਕੈਲਗਰੀ ਨਗਰ ਕੌਂਸਲ ‘ਚ ਪੰਜਾਬੀ ਮੂਲ ਦੀ ਪਹਿਲੀ ਵਾਰ ਮੇਅਰ ਬਣੀ ਔਰਤ ਨੇ ਚੁੱਕੀ ਸਹੁੰ ਅਤੇ ਚਾਰਜ ਸੰਭਾਲਿਆ
ਕੈਲਗਰੀ ਨਗਰ ਕੌਸਲ ਦੀਆਂ ਹੋਈਆ ਚੋਣਾਂ ਵਿਚ ਪੰਜਾਬੀ ਮੂਲ ਦੀ ਮੇਅਰ ਬਣੀ ਪਹਿਲੀ ਔਰਤ ਜੋਤੀ ਗੌਂਡੇਕ ਨੇ ਸਹੁੰ ਚੁੱਕ ਕੇ ਆਪਣਾ ਚਾਰਜ ਸੰਭਾਲ ਲਿਆ ਹੈ | ਮੇਅਰ ਜੋਤੀ ਗੌਂਡੇਕ ਨੂੰ ਸਹੁੰ ਚੁਕਾਉਣ ਦੀ ਰਸਮ ਜਸਟਿਸ ਜੌਨ ਰੂਕੇ ਨੇ ਹਾਜ਼ਰ ਸਾਰੇ ਕੌਂਸਲਰਾਂ ਦੀ ਮੌਜੂਦਗੀ ‘ਚ ਕੀਤੀ | ਇਸ ਸਮੇਂ ਮੇਅਰ ਜੋਤੀ ਗੌਂਡੇਕ ਨੇ ਕੁੱਲ 14 ਕੌਂਸਲਰਾਂ ‘ਚੋ 13 ਕੌਂਸਲਰਾਂ ਨੂੰ ਸਹੁੰ ਚੁਕਾਈ | ਇਸ ਸਮੇਂ ਵਾਰਡ 4 ਤੋਂ ਤੀਜੀ ਵਾਰ ਕੌਂਸਲਰ ਬਣੇ ਸੀਨ ਚੂ ਨੂੰ ਮੇਅਰ ਵਲੋਂ ਸਹੁੰ ਇਸ ਕਰਕੇ ਨਹੀਂ ਚੁਕਾਈ ਗਈ ਕਿ ਉਸ ਉੱਤੇ ਤਕਰੀਨ 20 ਸਾਲ ਪਹਿਲਾਂ 16 ਸਾਲਾਂ ਲੜਕੀ ਨਾਲ ਜ ਬ ਰ-ਜ ਨਾ ਹ ਕਰਨ ਦੇ ਹੁਣ ਦੋਸ਼ ਲੱਗੇ ਹਨ | ਇਸ ਨੂੰ ਸਹੁੰ ਜਸਟਿਸ ਜੌਨ ਰੂਕੇ ਵੱਲੋ ਹੀ ਚੁਕਾਈ ਗਈ ਹੈ | ਕੌਂਸਲਰ ਸੀਨ ਚੂ ਦੇ ਸਮਰਥਕਾਂ ਵਲੋਂ ਉਸ ਦੇ ਹੱਕ ਵਿਚ ਪ੍ਰਦਰਸ਼ਨ ਕੀਤਾ ਗਿਆ ਹੈ | ਜਦਕਿ ਦੂਜੀ ਧਿਰ ਵਲੋਂ ਉਸ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ |