ਕੰਗਨਾ ਦੇ ਟਵੀਟ ‘ਤੇ ਭੜਕਿਆ ਪੰਜਾਬੀ ਗਾਇਕ, ਪੁਲਿਸ ਨੂੰ ਪੁਛਿਆ ਜੇਲ੍ਹ ‘ਚ ਕਿਉਂ ਨਹੀਂ ਡੱਕਦੇ ਇਸਨੂੰ?

ਨਵੇਂ ਖੇਤੀ ਕਾ-ਨੂੰ-ਨਾਂ ਦੇ ਖਿਲਾਫ਼ ਜਾਰੀ ਕਿਸਾਨ ਅੰਦੋ-ਲਨ ਹੁਣ ਅੰਤਰਰਾ-ਸ਼ਟਰੀ ਮੁੱਦਾ ਬਣ ਗਿਆ ਹੈ। ਵਿਦੇਸ਼ ਦੇ ਨੇਤਾ ਅਤੇ ਸੇਲੇਬ੍ਰਿਟੀਜ਼ ਵੀ ਹੁਣ ਕਿਸਾਨ ਅੰਦੋ-ਲਨ ਦੇ ਹੱਕ ਵਿਚ ਲਗਾ-ਤਾਰ ਟਵੀਟ ਕਰ ਰਹੇ ਹਨ। ਅਮਰੀਕਾ ਦੀ ਪੌਪ ਸਟਾਰ ਰਿਹਾਨਾ ਦੇ ਟਵੀਟ ਮਗਰੋਂ ਪੂਰੇ ਭਾਰਤ ਵਿਚ ਖਲ਼-ਬਲੀ ਮਚ ਚੁੱਕੀ ਹੈ। ਇਕ ਪੱਖ ਜਿਹੜਾ ਰਿਹਾਨਾ ਦਾ ਧਨਵਾਦ ਕਰ ਰਿਹਾ ਹੈ, ਤਾਂ ਦੇਸ਼ ਦਾ ਦੂਜਾ ਪੱਖ ਇਸਨੂੰ ਭਾਰਤ ਦਾ ਅੰਦਰੂਨੀ ਮਾ-ਮ-ਲਾ ਦੱਸਦੇ ਹੋਏ ਉਨ੍ਹਾਂ ਨੂੰ ਇਸ ਮਾ-ਮ-ਲੇ ਤੋਂ ਦੂਰ ਰਹਿਣ ਲਈ ਕਹਿ ਰਿਹਾ ਹੈ। ਬਾਲੀਵੁੱਡ ਅਦਾਕਾਰਾ ਨੇ ਕੰਗਨਾ ਰਾਣੌਤ ਨੇ ਤਾਂ ਰਿਹਾਨਾ ਨੂੰ ਬੇਵ-ਕੂਫ਼ ਦੱਸਿਆ ਹੈ।

ਕੰਗਨਾ ਦੇ ਟਵੀਟ ‘ਤੇ ਫੁੱਟਿਆ ਸੋਸ਼ਲ ਮੀਡੀਆ ਦਾ ਗੁੱਸਾ ਤੇ ਹੁਣ ਅਭਿਨੇਤਰੀ ਕੰਗਨਾ ਸ਼ੁਰੂ ਤੋਂ ਹੀ ਕਿਸਾਨ ਅੰਦੋ-ਲਨ ਨੂੰ ਲੈ ਕੇ ਕੀਤੇ ਗਏ ਅਪਣੇ ਟਵੀਟਾਂ ਨਾਲ ਸੁਰਖੀਆਂ ਵਿਚ ਹਨ। ਉਹ ਸੋਸ਼ਲ ਮੀਡੀਆ ਉਤੇ ਬੇਬਾਕੀ ਨਾਲ ਅਪਣੀ ਗੱਲ ਰੱਖਣ ਦੇ ਲਈ ਹੁਣ ਮਸ਼-ਹੂਰ ਹੋ ਗਈ ਹੈ, ਹਾਲ ਹੀ ਵਿਚ ਅਦਾਕਾਰਾ ਨੂੰ ਉਸ ਸਮੇਂ ਵਿ-ਵਾ-ਦਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੇ ਰਿਹਾਨਾ ਦੇ ਟਵੀਟ ਉਤੇ ਪ੍ਰਤੀ-ਕ੍ਰਿਆ ਦਿੱਤੀ ਸੀ। ਲੋਕ ਸ਼ਾਇਦ ਰਿਹਾਨਾ ਨੂੰ ਬੇਵਕੂਫ਼ ਕਹਿਣ ‘ਤੇ ਨਰਾਜ਼ ਨਹੀਂ ਹੁੰਦੇ, ਪਰ ਉਨ੍ਹਾਂ ਨੇ ਅਪਣੇ ਟਵੀਟ ਵਿਚ ਕਿਸਾਨਾਂ ਨੂੰ ਅਤਿਵਾਦੀ ਦੱਸਕੇ ਸੋਸ਼ਲ ਮੀਡੀਆ ਉਤੇ ਹੜ-ਕੰਪ ਮਚਾ ਦਿੱਤਾ।

ਹੁਣ ਕੰਗਨਾ ਦੇ ਉਸ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ ਉਤੇ ਲੋਕ ਉਨ੍ਹਾਂ ਦੇ ਖਿਲਾਫ਼ ਸ-ਖ-ਤ ਐਕਸ਼ਨ ਦੀ ਮੰਗ ਕਰ ਰਹੇ ਹਨ। ਪੰਜਾਬ ਦੇ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਕੰਗਨਾ ਦੇ ਟਵੀਟ ਨੂੰ ਸ਼ੇਅਰ ਕਰਦੇ ਹੋਏ ਦਿੱਲੀ ਪੁਲਿਸ ਨੂੰ ਪੁਛਿਆ ਕਿ ਕੀ ਇਸਨੂੰ ਬਿਆਨ ਦੇਣ ਵਾਲੇ ਲੋਕਾਂ ਉਤੇ ਕਾ-ਨੂੰ-ਨੀ ਕਾਰਵਾਈ ਨਹੀਂ ਹੋਣੀ ਚਾਹੀਦੀ? ਜੱਸੀ ਨੇ ਲਿਖਿਆ, ਮੈਂ ਦਿੱਲੀ ਪੁਲਿਸ ਅਤੇ ਦੇਸ਼ ਦੀ ਬਾਕੀ ਜੋ ਵੀ ਕਾ-ਨੂੰ-ਨੀ ਪੱਖ ਹੈ। ਉਨ੍ਹਾਂ ਤੋਂ ਇਕ ਬ-ਹੁ-ਤ ਹੀ ਜਰੂਰੀ ਉਸਨੂੰ ਅਤਿ-ਵਾਦੀ ਕਹਿੰਦਾ ਹੈ ਤਾਂ ਕੀ ਉਸ ਉਤੇ ਕੋਈ ਕੇਸ ਨਹੀਂ ਕੀਤਾ ਜਾ ਸਕਦਾ? ਕੀ ਉਸਨੂੰ ਜੇਲ੍ਹੇ ਵਿਚ ਨਹੀਂ ਡੱਕਿਆ ਜਾ ਸਕਦਾ? ਕੰਗਨਾ ਨੇ ਅਪਣੇ ਟਵੀਟ ਵਿਚ ਕੀ ਕਿਹਾ ਸੀ?

ਪੌਪ ਸਟਾਰ ਰਿਹਾਨਾ ਦੇ ਟਵੀਟ ਉਤੇ ਕੰਗਨਾ ਨੇ ਲਿਖਿਆ, ਇਸਦੇ ਬਾਰੇ ‘ਚ ਕੋਈ ਵੀ ਗੱਲ ਇਸ ਲਈ ਨਹੀਂ ਕਰ ਰਿਹਾ ਹੈ ਕਿਉਂਕਿ ਇਹ ਕਿਸਾਨ ਨਹੀਂ ਹਨ ਸਗੋਂ ਅਤਿ-ਵਾਦੀ ਹਨ ਜੋ ਭਾਰਤ ਨੂੰ ਵੰਡਣਾ ਚਾਹੁੰਦੇ ਹਨ ਤਾਂਕਿ ਚੀਨ ਵਰਗੇ ਦੇਸ਼ ਸਾਡੇ ਰਾਸ਼ਟਰ ਉਤੇ ਕਬਜ਼ਾ ਕਰ ਲੈਣ। ਤੁਸੀਂ ਸ਼ਾਂਤ ਬੈਠੋ ਬੇਵਕੂਫ਼, ਅਸੀਂ ਲੋਕ ਤੁਹਾਡੇ ਵਰਗੇ ਬੇਵਕੂਫ਼ ਨਹੀਂ ਹਨ ਜੋ ਅਪਣੇ ਦੇਸ਼ ਨੂੰ ਬੇਚ ਦੇਣ।