ਬੜੀ ਸ਼ਾਤਰਤਾ ਨਾਲ ਇਹ ਗੱਲ ਭਰੀ ਜਾ ਰਹੀ ਹੈ ਕਿ..

0
259

ਭਾਰਤ ਵਿੱਚ ਹੋਰਨਾਂ ਕੌਮਾਂ ਦੇ ਮਨਾਂ ‘ਚ ਬੜੀ ਸ਼ਾਤਰਤਾ ਨਾਲ ਇਹ ਗੱਲ ਭਰੀ ਜਾ ਰਹੀ ਹੈ ਕਿ ਸਿੱਖ ਅੱਤਵਾਦੀ ਹੁੰਦੇ ਹਨ। ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਅਜਿਹੀਆਂ ਸੇਫਟੀ ਡ੍ਰਿਲਜ਼ (ਨਕਲੀ ਵਾਰਦਾਤਾਂ) ਮੌਕੇ ਸਿੱਖ ਚਿਹਰੇ ਅਤੇ ਸਿੱਖ ਅਸਥਾਨ ਵਰਤਣਾ ਇਸਦੀਆਂ ਤਾਜ਼ਾ ਮਿਸਾਲਾਂ ਹਨ।

ਸਰਕਾਰ ਲਈ ਕਿਸਾਨ ਮੋਰਚੇ ਪ੍ਰਤੀ ਭਾਰਤੀ ਲੋਕਾਂ ਦੇ ਮਨਾਂ ‘ਚ ਨਫ਼ਰਤ ਤੇ ਗੁੱਸਾ ਵਧਾਉਣ ਲਈ ਵੀ ਇਹ ਚਾਲਾਂ ਸਹਾਈ ਹੋਣਗੀਆਂ, ਆਖ਼ਰ ਉੱਥੇ ਬਹੁਤੇ ਤਾਂ ਦਸਤਾਰਾਂ ਵਾਲੇ ਹੀ ਬੈਠੇ ਹਨ।

ਪਹਿਲਾਂ ਇਹ ਤਰੀਕਾ ਮੁਸਲਮਾਨਾਂ ‘ਤੇ ਵਰਤਿਆ ਜਾਂਦਾ ਸੀ, ਹੁਣ ਸਿੱਖ ਨਿਸ਼ਾਨੇ ਹੇਠ ਹਨ ਤੇ ਬਹੁਤੇ ਸਿੱਖਾਂ ਨੂੰ ਹੀ ਇਹ ਪਤਾ ਨਹੀੰ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਹਿੰਮਤ ਕਰਕਰੇ ਨੂੰ ਭਾਰਤ ਦੇ ਸੱਭ ਤੋ ਵੱਡੇ ਅੱ ਤ ਵਾ ਦੀ ਗਰੁੱਪ ਦੇ ਸਬੂਤ ਇਕੱਠੇ ਕਰਨ ਲਈ ਮਾਰ ਦਿੱਤਾ ਗਿਆ ਸੀ
ਤੁਸੀਂ ਕਿਸੇ ਪਾਸੇ ਵੀ ਬ੍ਰਾਹਮਣੀ ਅੱ ਤ ਵਾ ਦੀ ਆਂ ਦੀ ਗੱਲ ਨਹੀਂ ਸੁਣੋਗੇ। ਜਿੰਨਾਂ ਦੇ ਹੱਥ ਵਿੱਚ ਹਰ ਤਰਾਂ ਦਾ ਗੋ ਲੀ ਸਿੱਕਾ ਅਤੇ ਬ ਰੂ ਦ ਹੈ