ਹਾਈਕੋਰਟ ਦਾ ਮੋਦੀ ਨੂੰ ਵੱਡਾ ਝ ਟ ਕਾ

ਇਸ ਵੇਲੇ ਦੀ ਵੱਡੀ ਖਬਰ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਸ ਵਿੱਚ ਕਿਸਾਨੀ ਅੰਦੋਲਨ ਦੇ ਚੱਲਦਿਆਂ ਹਰਿਆਣਾ ਸਰਕਾਰ ਨੇ ਕਈ ਜਿਲਿਆ ਦੇ ਵਿੱਚ ਇੰ ਟ ਰ ਨੈੱ ਟ ਸੇਵਾਵਾ ਬੰ ਦ ਕਰ ਦਿੱਤੀਆਂ ਸਨ ਜਿਸ ਨੂੰ ਲੈ ਕੇ ਵਕੀਲਾ ਵੱਲੋ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਪ ਟੀ ਸ਼ ਨ ਦਾ ਇ ਰ ਕੀਤੀ ਗਈ ਸੀ ਜਿਸ ਤੇ ਹੁਣ ਪੰਜਾਬ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਤੋ ਜਵਾਬ ਮੰਗਿਆਂ ਹੈ ਇਸ ਤੇ ਵਕੀਲਾ ਦਾ ਕਹਿਣਾ ਹੈ ਕਿ ਇੰਟਰਨੈੱਟ ਬੰ ਦ ਕਰਨ ਨਾਲ ਵਕੀਲਾ ਨੂੰ ਵੀ ਨੁ ਕ ਸਾ ਨ ਪਹੁੰਚਿਆ ਹੈ ਅਤੇ ਵਿਦਿਆਰਥੀਆ ਦਾ ਵੀ ਜ਼ਿਆਦਾ ਨੁ ਕ ਸਾ ਨ ਹੋਇਆਂ ਹੈ

ਉਹਨਾਂ ਆਖਿਆਂ ਕਿ ਇੰਟਰਨੈੱਟ ਸੇਵਾਵਾ ਦੇਸ਼ ਦੇ ਲੋਕਾ ਦਾ ਮੌਲਿਕ ਅਧਿਕਾਰ ਹੈ ਕਿਉਂਕਿ ਇਸ ਨਾਲ ਲੋਕਾ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਦਾ ਹੈ ਅਤੇ ਇੰਟਰਨੈੱਟ ਸੇਵਾਵਾ ਬੰ ਦ ਕਰਨ ਲਈ ਸਰਕਾਰ ਨੂੰ ਇਕ ਵੱਡੇ ਕਾਰਨ ਦੀ ਜਰੂਰਤ ਪੈਦੀ ਹੈ ਜਿਸ ਨਾਲ ਦੇਸ਼ ਦੀ ਸ਼ਾਂ ਤੀ ਨੂੰ ਫਰਕ ਪੈ ਸਕਦਾ ਹੋਵੇ ਅਤੇ ਦੇਸ਼ ਦੀ ਪ੍ਰਾਪਰਟੀ ਦਾ ਨੁਕਸਾਨ ਹੁੰਦਾ ਹੋਵੇ ਪਰ ਅਜਿਹਾ ਕੁਝ ਵੀ ਪਿਛਲੇ ਦੋ ਮਹੀਨਿਆਂ ਤੋ ਚੱਲ ਰਹੇ ਕਿਸਾਨੀ ਅੰਦੋਲਨ ਦੇ ਦਰਮਿਆਨ ਨਹੀ ਹੋਇਆਂ ਹੈ ਅਤੇ ਸਰਕਾਰ ਕਿਸੇ ਵੀ ਅੰਦੋਲਨ ਨੂੰ ਖ ਤ ਮ ਕਰਨ ਲਈ ਇੰਟਰਨੈੱਟ ਦੀ ਵਰਤੋ ਨਹੀ ਕਰ ਸਕਦੀ ਹੈ ਅਤੇ ਉਹਨਾਂ ਦੀ ਦਾਇਰ ਕੀਤੀ ਗਈ ਪਟੀਸ਼ਨ ਦੇ ਚੱਲਦਿਆਂ ਸਰਕਾਰ ਨੂੰ ਹਾਈਕੋਰਟ ਦੇ ਵਿੱਚ ਆਪਣਾ ਜਵਾਬ ਦੇਣਾ ਹੋਵੇਗਾ ਅਤੇ ਹਰਿਆਣਾ ਸਰਕਾਰ ਵੱਲੋ 26 ਜਨਵਰੀ ਮੌਕੇ ਦਿੱਲੀ ਚ ਵਾ ਪ ਰੀ ਹਿੰ ਸਾ ਨੂੰ ਆਧਾਰ ਨਹੀ ਬਣਾਇਆ ਜਾ ਸਕਦਾ ਹੈ ਕਿਉਂਕਿ

ਉਹ ਹਿੰ ਸਾ ਦਿੱਲੀ ਚ ਵਾ ਪ ਰੀ ਸੀ ਤਾ ਫਿਰ ਹਰਿਆਣਾ ਦੇ ਲੋਕਾ ਦਾ ਇੰਟਰਨੈੱਟ ਕਿਉ ਬੰ ਦ ਕੀਤਾ ਗਿਆ ਹੈ ਦੱਸ ਦਈਏ ਕਿ 26 ਜਨਵਰੀ ਮੌਕੇ ਦਿੱਲੀ ਦੇ ਵਾ ਪ ਰੀ ਆਂ ਘ ਟ ਨਾ ਵਾ ਤੋ ਬਾਅਦ ਹਰਿਆਣਾ ਸਰਕਾਰ ਵੱਲੋ ਕਈ ਜਿਲਿਆ ਦੇ ਵਿੱਚ ਇੰਟਰਨੈੱਟ ਸੇਵਾਵਾ ਨੂੰ ਬੰ ਦ ਕਰ ਦਿੱਤਾ ਗਿਆ ਸੀ ਅਤੇ ਦਿੱਲੀ ਵਿੱਚ ਵੀ ਜਿਹਨਾ ਥਾਵਾ ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਉੱਥੇ ਇੰਟਰਨੈੱਟ ਸੇਵਾਵਾ ਬੰ ਦ ਚੱਲ ਰਹੀਆਂ ਹਨ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ