ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸਦਨ ਤੋਂ ਚੁੱਕ ਕੇ ਸੁੱ ਟਿ ਆ ਬਾਹਰ

ਦੇਸ਼ ਦੀ ਸੰਸਦ ਦੇ ਵਿੱਚ ਬਜਟ ਇਜਲਾਸ ਜਾਰੀ ਹੈ ਇਸ ਦੌਰਾਨ ਸੰਸਦ ਦੇ ਅੰਦਰ ਅਤੇ ਬਾਹਰ ਵੱਡੀ ਪੱਧਰ ਤੇ ਕਿਸਾਨਾ ਦਾ ਮੁੱਦਾ ਗਰਮਾਇਆ ਹੋਇਆਂ ਹੈ ਵਿਰੋਧੀ ਧਿਰਾ ਲਗਾਤਾਰ ਤਿੰਨਾਂ ਖੇਤੀ ਕਾਨੂੰਨਾ ਦਾ ਵਿਰੋਧ ਕਰ ਰਹੀਆਂ ਹਨ ਅਤੇ ਦੋਵਾ ਸਦਨਾ ਅੰਦਰ ਖੂਬ ਹੰ ਗਾ ਮਾ ਹੋ ਰਿਹਾ ਹੈ ਇਸੇ ਹੰ ਗਾ ਮੇ ਦੇ ਚੱਲਦਿਆਂ ਅੱਜ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਰਾਜ ਸਭਾ ਤੋ ਬਾਹਰ ਕਰ ਦਿੱਤਾ ਗਿਆ ਰਾਜ-ਸਭਾ ਦੇ ਵਿੱਚ ਮੌਜੂਦ ਸੁਰੱਖਿਆ ਕਰਮੀਆ ਨੇ ਸਪੀਕਰ ਦੇ ਕਹਿਣ ਤੇ ਸੰਜੇ ਸਿੰਘ ਨੂੰ ਚੁੱਕ ਕੇ ਬਾਹਰ ਕਰ ਦਿੱਤਾ

ਜਿਸ ਦੀਆ ਕਿ ਕੁਝ ਤਸਵੀਰਾ ਵੀ ਸਾਹਮਣੇ ਆਈਆਂ ਹਨ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਸਣੇ ਤਿੰਨਾਂ ਮੈਬਰਾ ਨੇ ਰਾਜ-ਸਭਾ ਦੇ ਬਾਹਰ ਹੀ ਧਰਨਾ ਮਾ ਰ ਦਿੱਤਾ ਅਤੇ ਕੇਦਰ ਦੀ ਮੋਦੀ ਸਰਕਾਰ ਦੇ ਖਿਲਾਫ ਜਮ ਕੇ ਨਾਹਰੇਬਾਜ਼ੀ ਕੀਤੀ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਜ-ਸਭਾ ਦੇ ਵਿੱਚ ਵਾਰ ਵਾਰ ਤਿੰਨੋਂ ਖੇਤੀ ਕਾਨੂੰਨਾ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਸਨ ਜਿਸ ਤੋ ਬਾਅਦ

ਸਪੀਕਰ ਵੱਲੋ ਸਦਨ ਦੀ ਕਾਰਵਾਈ ਰੋਕ ਦਿੱਤੀ ਗਈ ਸੀ ਪਰ ਜਿਵੇ ਹੀ ਕਾਰਵਾਈ ਦੁਬਾਰਾ ਸ਼ੁਰੂ ਹੋਈ ਤਾ ਆਪ ਮੈਬਰਾ ਨੇ ਫਿਰ ਤੋ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ਤੋ ਭੜਕੇ ਰਾਜ-ਸਭਾ ਸਪੀਕਰ ਨੇ ਆਪ ਮੈਬਰਾ ਨੂੰ ਬਾਹਰ ਕਰਨ ਦੇ ਹੁਕਮ ਦੇ ਦਿੱਤੇ ਅਤੇ ਨਾਲ ਹੀ ਉਕਤ ਤਿੰਨਾਂ ਮੈਂਬਰਾ ਦੀ ਇਕ ਦਿਨ ਦੀ ਰਾਜ-ਸਭਾ ਮੈਂਬਰਸ਼ਿਪ ਵੀ ਖਾਰਿਜ ਕਰ ਦਿੱਤੀ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ