ਹੁਣੇ ਹੁਣੇ ਦੀਪ ਸਿੱਧੂ ਦੇ ਲੁੱਕ ਕੇ ਵੀਡੀਓ ਪਾਉਣ ਵਾਲੇ ਸ ਥਾਨ ਬਾਰੇ ਪੁਲਸ ਨੇ ਕੀਤਾ ਇਹ ਵੱਡਾ ਖੁ-ਲਾਸਾ ਹਰ ਕੋਈ ਰਹਿ ਗਿਆ ਹੈਰਾਨ

ਖੇਤੀ ਅੰਦੋ-ਲਨ ਦੇ ਨਾਮ ਹੇਠ ਇਕ ਵਿਸ਼ਾਲ ਟਰੈਕਟਰ ਪਰੇਡ ਦਾ ਆਯੋਜਨ 26 ਜਨਵਰੀ ਦੇ ਮੌਕੇ ਉਪਰ ਕੀਤਾ ਗਿਆ ਸੀ। ਜਿਸ ਦੌ-ਰਾਨ ਇਕ ਵਿਸ਼ਾਲ ਰੈਲੀ ਦਾ ਰੂਪ ਧਾਰ ਕੇ ਦਿੱਲੀ ਦੀਆਂ ਵੱਖ-ਵੱਖ ਸਰ-ਹੱਦਾਂ ਤੋਂ ਕਿਸਾਨਾਂ ਨੇ ਟਰੈਕਟਰ ਉੱਪਰ ਇਸ ਮਾਰਚ ਦੀ ਸ਼ੁਰੂਆਤ ਕੀਤੀ ਸੀ। ਵੱਖ-ਵੱਖ ਆਗੂ ਨਿਰ-ਧਾਰਤ ਕੀਤੇ ਗਏ ਮਾਰਗਾਂ ਉਪਰ ਚਲਦੇ ਹੋਏ ਅੱਗੇ ਵਧਦੇ ਰਹੇ। ਪਰ ਇਸ ਦੌ-ਰਾ-ਨ ਕੁਝ ਲੋਕ ਦਿੱਲੀ ਦੇ ਲਾਲ ਕਿਲ੍ਹੇ ਵਿਚ ਪਹੁੰਚ ਗਏ ਜਿਨ੍ਹਾਂ ਨੇ ਕਿਲੇ ਦੀ ਫਸੀਲ ਉੱਪਰ ਇਕ ਧਾਰਮਿਕ ਝੰਡਾ ਫਹਿਰਾ ਦਿੱਤਾ ਸੀ।

ਇਸ ਦੌ-ਰਾ-ਨ ਇੱਥੇ ਕੁਝ ਹਿੰਸਕ ਘ-ਟ-ਨਾ-ਵਾਂ ਵੀ ਹੋਈਆਂ ਸਨ ਜਿਨ੍ਹਾਂ ਦੇ ਵਿਚ ਪੁਲਿਸ ਸਮੇਤ ਕਈ ਲੋਕ ਜ਼ਖਮੀ ਹੋ ਗਏ ਸਨ। ਇਸ ਸ-ਬੰ-ਧੀ ਦਿੱਲੀ ਪੁਲਿਸ ਵੱਲੋਂ ਮਾ-ਮ-ਲਾ ਦ-ਰਜ ਕਰਦੇ ਹੋਏ ਆਰੋਪੀਆਂ ਦੀ ਪਹਿਚਾਣ ਕੀਤੀ ਜਾ ਰਹੀ ਸੀ। ਜਾਂਚ ਵਿਚ ਜੁੱਟੀ ਹੋਈ ਪੁਲਸ ਨੇ ਇਸ ਮਾ-ਮ-ਲੇ ਦੀ ਕੜੀ ਦੀਪ ਸਿੱਧੂ ਨੂੰ ਮੰਨਦੇ ਹੋਏ ਉਸ ਦੀ ਭਾਲ ਸ਼ੁਰੂ ਕੀਤੀ ਹੈ। ਪਰ ਦੀਪ ਸਿੱਧੂ ਅਜੇ ਪੁਲਸ ਦੀ ਪਕੜ ਤੋਂ ਬਾਹਰ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਦਾ ਫੇਸਬੁੱਕ ਅਕਾਊਂਟ ਵਿਦੇਸ਼ ਵਿੱਚ ਰਹਿ ਰਹੀ ਉਸਦੀ ਇਕ ਮਹਿਲਾ ਦੋਸਤ ਵੱਲੋਂ ਚਲਾਇਆ ਜਾ ਰਿਹਾ ਹੈ।

ਦੀਪ ਸਿੱਧੂ ਆਪਣੀਆਂ ਵੀਡੀਓਜ਼ ਨੂੰ ਰਿਕਾਰਡ ਕਰਕੇ ਵਿਦੇਸ਼ ਬੈਠੀ ਆਪਣੀ ਮਹਿਲਾ ਦੋਸਤ ਕੋਲ ਪਹੁੰਚਾਉਂਦਾ ਹੈ ਜੋ ਉੱਥੋਂ ਹੀ ਫੇਸਬੁੱਕ ‘ਤੇ ਇਨ੍ਹਾਂ ਵੀਡੀਓਜ਼ ਨੂੰ ਅਪਲੋਡ ਕਰ ਦਿੰਦੀ ਹੈ। ਜ਼ਿਕਰ-ਯੋਗ ਹੈ ਕਿ ਦਿੱਲੀ ਪੁਲਸ ਵੱਲੋਂ ਦੀਪ ਸਿੱਧੂ ਦੀ ਭਾਲ ਕਰਨ ਵਾਸਤੇ ਕ੍ਰਾਈਮ ਬ੍ਰਾਂਚ ਅਤੇ ਸਪੈ-ਸ਼ਲ ਸੈੱਲ ਦੀਆਂ ਕਈ ਟੀਮਾਂ ਨੂੰ ਲਗਾਇਆ ਹੋਇਆ ਹੈ। ਇਸੇ ਤਹਿਤ ਹੀ ਉਸ ਦੀ ਜਾ-ਣਕਾਰੀ ਦੱਸਣ ਲਈ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ। 26 ਜਨਵਰੀ ਮੌਕੇ ਦਿੱਲੀ ਦੇ ਲਾਲ ਕਿਲ੍ਹੇ ਵਿਚ ਹੋਈ ਹਿੰ-ਸਾ ਦੌ-ਰਾ-ਨ ਪੁਲਸ ਵੱਲੋਂ ਕਈ ਹੋਰ ਮੁਲ-ਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਜਿਨ੍ਹਾਂ ਵਿਚੋਂ ਗੁਰਜੋਤ ਸਿੰਘ, ਜੁਗਰਾਜ ਸਿੰਘ, ਦੀਪ ਸਿੱਧੂ ਅਤੇ ਗੁਰਜੰਟ ਸਿੰਘ ਉੱਪਰ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਉੱਥੇ ਹੀ ਦੂਜੇ ਪਾਸੇ ਜਗਬੀਰ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਅਤੇ ਇਕਬਾਲ ਸਿੰਘ ਦੀ ਜਾਣ-ਕਾਰੀ ਦੇਣ ਵਾਲੇ ਲਈ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਪੁਲਸ ਦੀਆਂ ਵੱਖ ਵੱਖ ਸਪੈ-ਸ਼ਲ ਟੀਮਾਂ ਇਹਨਾਂ ਨੂੰ ਲੱਭਣ ਵਾਸਤੇ ਜੱਦੋ-ਜਹਿਦ ਕਰ ਰਹੀਆਂ ਹਨ।

ਸਾਡੀਆਂ ਸਾਰੀਆਂ ਪੋਸਟਾਂ ਕਿੱਦਾਂ ਦੀਆਂ ਲੱਗਦੀਆਂ ਨੇ ਆਪਣੇ ਵਿਚਾਰ ਜਰੂਰ ਦਿਉ ਦੈਕ ਕੇ ਇਹ ਪੋਸਟ ਨੂੰ ਤੇ ਬਾਕੀ ਸਾਡੀ ਹਰ ਵੇਲੇ ਤਾਂ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ |