ਕੈਂਸਰ ਪੀੜਤ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ , ਇੰਡਸਟਰੀ ਚ ਛਾਈ ਸੋਗ ਦੀ ਲਹਿਰ

ਇੱਕ ਅਜਿਹੇ ਸ਼ਖਸ ਦੀ ਮੌਤ ਹੋਈ ਹੈ, ਜਿਹਨਾਂ ਦੀ ਮੌ-ਤ ਨੇ ਹਰ ਇੱਕ ਨੂੰ ਸ-ਦ-ਮੇ ਚ ਪਾ ਦਿੱਤਾ ਹੈ। ਉਹਨਾਂ ਦੀ ਮੌ-ਤ ਨਾਲ ਇੰਡਸਟਰੀ ਚ ਸੋਗ ਦੀ ਲਹਿਰ ਹੈ।ਓਹ ਕੈਂਸਰ ਪੀੜਤ ਸਨ, ਅਤੇ ਕਾਫੀ ਸਮੇਂ ਤੋਂ ਉਹਨਾਂ ਦਾ ਇਲਾਜ ਵੀ ਚਲ ਰਿਹਾ ਸੀ। ਅਚਾ-ਨਕ ਉਹਨਾਂ ਦੀ ਮੌ-ਤ ਦਾ ਆਇਆ ਸਮਾ-ਚਾਰ ਹੁਣ ਸਭ ਨੂੰ ਦੁੱਖੀ ਕਰ ਰਿਹਾ ਹੈ। ਉਹਨਾਂ ਨੇ ਆਪਣੇ ਕੰ-ਮ ਨਾਲ ਇੱਕ ਵੱਖਰੀ ਪਹਿਚਾਣ ਬਣਾਈ ਸੀ। ਲੋਕਾਂ ਦੇ ਦਿਲਾਂ ਤੇ ਉਹਨਾਂ ਨੇ ਰਾਜ ਕੀਤਾ, ਆਪਣੀ ਇੱਕ ਵੱਖਰੀ ਅਹਿਮੀਅਤ ਬਣਾਈ। ਇਹੀ ਕਾਰਨ ਹੈ ਕਿ ਉਹਨਾਂ ਦੀ ਮੌ-ਤ ਦਾ ਆਇਆ ਸਮਾ-ਚਾਰ ਹੁਣ ਸਭ ਨੂੰ ਸ-ਦਮੇ ਚ ਪਾ ਰਿਹਾ ਹੈ।

ਪੰਜਾਬ ਦੇ ਰੰਗ-ਮੰਚ ਪ੍ਰੋਗਰਾਮਾਂ ਚ ਆਪਣਾ ਨਵੇਕਲਾ ਯੋਗ-ਦਾਨ ਪਾਉਣ ਕਰਕੇ ਹੁਣ ਪੰਜਾਬ ਦੇ ਰੰਗ-ਮੰਚ ਹਲਕਿਆਂ ਚ ਸੋਗ ਦੀ ਲਹਿਰ ਹੈ। ਜਿਕਰ-ਯੋਗ ਹੈ ਕਿ ਪ੍ਰਸਿੱਧ ਪਦ-ਮਸ਼੍ਰੀ ਬੰਸੀ ਕੌਲ ਜੀ ਦਾ ਨਿ-ਧਨ ਹੋ ਗਿਆ ਹੈ, ਉਹ ਕੈਂਸਰ ਪੀ-ੜ-ਤ ਸੀ, ਕਾਫੀ ਸਮੇਂ ਤੋਂ ਉਹਨਾਂ ਦਾ ਇਲਾਜ਼ ਚਲ ਰਿਹਾ ਸੀ, ਅਤੇ ਦਿੱਲੀ ਦੇ ਦਵਾ-ਰਕਾ ਵਿੱਖੇ ਉਹਨਾਂ ਨੇ ਸਦੀਵੀ ਵਿ-ਛੋ-ੜਾ ਸਭ ਨੂੰ ਦੇ ਦਿੱਤਾ। ਬੰਸੀ ਕੌਲ 71 ਵਰ੍ਹਿਆ ਦੇ ਸਨ, ਕੈਂਸਰ ਤੋਂ ਪੀ-ੜ-ਤ ਸਨ, ਅਤੇ ਦਵਾਈਆਂ ਵੀ ਉਹਨਾਂ ਦੀਆਂ ਚਲ ਰਹੀਆਂ ਸਨ।

ਦਵਾ-ਰਕਾ ਵਿੱਖੇ ਉਹਨਾਂ ਨੇ ਅੰਤਿਮ ਸਾਹ ਲਈ ਅਤੇ ਸਭ ਨੂੰ ਵਿ-ਛੋ-ੜਾ ਦੇ ਦਿੱਤਾ। ਉਹ ਲੰਬਾ ਸਮਾਂ ਦਿੱਲੀ ਦੇ ਨੈਸ਼ਨਲ ਸਕੂਲ ਆਫ ਡਰਾਮਾ ਵਿੱਖੇ ਡਾਇਰੈਕਟਰ ਵੀ ਰਹੇ, ਫਿਲ-ਹਾਲ ਦੇ ਸਮੇਂ ਉਹ ਭੋਪਾਲ ਮੱਧ ਪ੍ਰਦੇਸ਼ ਚ ਇੱਕ ਨਾਟਕ ਸੰ-ਸਥਾ ਚਲਾ ਰਹੇ ਸਨ। ਉਹਨਾਂ ਨੇ ਵੱਖ ਵੱਖ ਨਾ-ਟਕਾਂ ਚ ਕੰ-ਮ ਕਰ ਆਪਣੀ ਇੱਕ ਨਵੇਕਲੀ ਪਹਿਚਾਣ ਬਣਾਈ। ਫਿਲ-ਹਾਲ ਉਹਨਾਂ ਦੀ ਮੌ-ਤ ਦੀ ਖ਼ਬਰ ਸਾਹਮਣੇ ਆਉਣ ਨਾਲ ਹੁਣ ਉਹਨਾਂ ਦੇ ਨੇੜਲੇ ਲੋਕਾਂ ਚ ਦੁੱਖ ਹੈ। ਜ਼ਿਕਰ-ਯੋਗ ਹੈ ਕਿ ਸ਼੍ਰੋਮਣੀ ਨਾਟਕ-ਕਾਰ ਕੇਵਲ ਧਾਲੀਵਾਲ ਨੇ ਉਹਨਾਂ ਦੀ ਮੌ-ਤ ਤੇ ਦੁੱ-ਖ ਦਾ ਪ੍ਰਗ-ਟਾਵਾ ਕੀਤਾ ਹੈ।

ਇਸ ਤੋਂ ਇਲਾਵਾ ਉਹ ਹੋਰ ਵੀ ਕਈ ਜਾਣੇ ਮਾਣੇ ਨਾਟਕਾਂ ਚ ਵੀ ਅਪਣਾ ਯੋਗ-ਦਾਨ ਪਾ ਚੁੱਕੇ ਨੇ, 1976 ਚ ਉਹਨਾਂ ਨੇ ਨਾਟਕ-ਕਾਰ ਗੁਰਸ਼ਰਨ ਸਿੰਘ ਦੇ ਨਾਲ ਪੰਜਾਬੀ ਨਾਟਕ ਧ-ਮਕ ਨਗਾਰੇ ਦੀ ਨਿਰ-ਦੇਸ਼ਤਾ ਕੀਤੀ ਸੀ, ਨਿਰ-ਦੇਸ਼ਕ ਦੇ ਤੌਰ ਤੇ ਉਹਨਾਂ ਕੰ-ਮ ਕੀਤਾ। ਉਹਨਾਂ ਦੀ ਮੌ-ਤ ਦੀ ਖ਼ਬਰ ਤੌ ਬਾ-ਅ-ਦ ਹੁਣ ਹਰ ਕੋਈ ਸੋਸ਼ਲ ਮੀਡੀਆ ਤੇ ਦੁੱ-ਖ ਦਾ ਪ੍ਰਗ-ਟਾਵਾ ਕਰ ਰਿਹਾ ਹੈ। ਉਹਨਾਂ ਨੇ ਜਿਹੜੇ ਨਾਟਕਾਂ ਚ ਕੰ-ਮ ਕੀਤਾ ਉਹਨਾਂ ਦੀ ਚ-ਰਚਾ ਅੱਜ ਵੀ ਹੁੰਦੀ ਹੈ।