ਆਖਰ ਹੁਣ ਸੰਯੁਕਤ ਰਾਸ਼ਟਰ ਤੋਂ ਕਿਸਾਨ ਅੰਦੋਲਨ ਬਾਰੇ ਆ ਗਈ ਇਹ ਵੱਡੀ ਤਾਜਾ ਖਬਰ

ਕਿਸਾਨੀ ਅੰਦੋ-ਲਨ ਤੇ ਵੱਖ ਵੱਖ ਹਸਤੀਆਂ ਦੇ ਵਲੋ ਬਿਆਨ ਬਾਜੀ ਕੀਤੀ ਜਾ ਰਹੀ ਹੈ। ਹਰ ਕੋਈ ਸਾਹਮਣੇ ਆ ਕੇ ਇਸ ਅੰਦੋ-ਲਨ ਦੀ ਹਿਮਾਇਤ ਕਰ ਰਿਹਾ ਹੈ। ਹੁਣ ਇੱਕ ਅਜਿਹੀ ਸੰ-ਸ-ਥਾ ਦਾ ਬਿਆਨ ਸਾਹਮਣੇ ਆਇਆ ਹੈ, ਜੌ ਆਪਣੇ ਆਪ ਚ ਬ-ਹੁ-ਤ ਅਹਿਮੀਅਤ ਰੱਖਦਾ ਹੈ। ਇਹ ਬਿਆਨ ਜੌ ਸਾਹਮਣੇ ਆਇਆ ਹੈ ਇਹ ਕਿਸਾਨੀ ਅੰਦੋ-ਲਨ ਦੇ ਮੱਦੇ-ਨਜਰ ਆਇਆ ਹੈ, ਜਿਸ ਚ ਕਿਸਾਨੀ ਅੰਦੋ-ਲਨ ਨੂੰ ਲੈਕੇ ਕੁੱਝ ਸ਼ਬਦਾਂ ਦਾ ਪ੍ਰਗ-ਟਾਵਾ ਕੀਤਾ ਗਿਆ ਹੈ। ਜਿਸ ਚ ਦੋਨਾਂ ਧਿਰਾਂ ਨੂੰ ਸਾਂਝਾ ਹੱਲ ਕੱਢਣ ਲਈ ਕਿਹਾ ਗਿਆ ਹੈ। ਦੋਨਾਂ ਧਿਰਾਂ ਨੂੰ ਅਤਿ-ਹਿਆਤ ਵਰ-ਤਣ ਲਈ ਕਿਹਾ ਗਿਆ ਹੈ।

ਸ-ਬ-ਰ ਨਾਲ ਹੱਲ ਕੱਢਣ ਦੀ ਬੇਨਤੀ ਕੀਤੀ ਗਈ ਹੈ। ਲਗਾ-ਤਾਰ ਕਿਸਾਨੀ ਅੰਦੋ-ਲਨ ਤੇ ਵਿਦੇਸ਼ਾਂ ਤੋਂ ਬਿਆਨ ਬਾਜ਼ੀ ਸਾਹਮਣੇ ਆ ਰਹੀ ਹੈ, ਇਹ ਮੁੱਦਾ ਹੁਣ ਅੰਤਰਰਾ-ਸ਼ਟਰੀ ਮੁੱਦਾ ਬਣ ਚੁੱਕਾ ਹੈ, ਅਤੇ ਸਰਕਾਰ ਅੱਗੇ ਹਰ ਕੋਈ ਇਹੀ ਗਲ ਰੱਖ ਰਿਹਾ ਹੈ ਕਿ ਇਸਦਾ ਜ-ਲ-ਦ ਹੱਲ ਕੀਤਾ ਜਾਵੇ। ਦਸਣਾ ਬਣਦਾ ਹੈ ਕਿ ਸੰਯੁਕਤ ਰਾਸ਼ਟਰ ਤੋਂ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ, ਇਹ ਬਿਆਨ ਆਉਣ ਨਾਲ ਹੁਣ ਹਰ ਪਾਸੇ ਇਸੇ ਦੀ ਚ-ਰਚਾ ਹੋ ਰਹੀ ਹੈ ਕਿ ਆਖਿਰਕਾਰ ਕਿਸਾਨੀ ਅੰਦੋ-ਲਨ ਤੇ ਵੱਡੀ ਸੰਸਥਾ ਸੰਯੁਕਤ ਰਾਸ਼ਟਰ ਤੌ ਵੀ ਬਿਆਨ ਸਾਹਮਣੇ ਆ ਗਿਆ ਹੈ।

ਸਾਰੀਆਂ ਦੇ ਮਨੁੱਖੀ ਅਧਿਕਾਰਾ ਦੇ ਵੱਲ ਧਿਆਨ ਦੇਣ ਲਈ ਕਿਹਾ ਗਿਆ ਹੈ, ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਦੀ ਗਲ ਕੀਤੀ ਗਈ ਹੈ। ਦਸਣਾ ਬਣਦਾ ਹੈ ਕਿ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਦੇ ਵਲੋਂ ਇੱਕ ਟਵੀਟ ਕਿਤਾ ਗਿਆ ਅਤੇ ਇਸ ਬਾਰੇ ਵਿਚਾਰ ਰੱਖੇ ਗਏ। ਸਾਫ਼ ਕਿਹਾ ਗਿਆ ਕਿ ਸ਼ਾਂਤਮਈ ਪ੍ਰਦ-ਸ਼ਨ ਜੌ ਕਿਸਾਨਾਂ ਵਲੋ ਕੀਤਾ ਜਾ ਰਿਹਾ ਹੈ, ਉਸਦਾ ਆਦਰ ਕੀਤਾ ਜਾਣਾ ਚਾਹੀਦਾ ਹੈ। ਸ਼ਾਂਤ-ਮਈ ਪ੍ਰਦਸ਼ਨ ਜੌ ਇਕੱਠੇ ਹੋ ਕੇ ਕਿਤਾ ਜਾ ਰਿਹਾ ਹੈ ਉਸ ਅਜਾਦੀ ਦੇ ਪ੍ਰਗਟਾਵੇ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ।

ਜਿਕ-ਰਯੋਗ ਹੈ ਕਿ ਇਹ ਜੌ ਟਵੀਟ ਰਾਹੀਂ ਬਿਆਨ ਇਸ ਅੰਦੋ-ਲਨ ਤੇ ਸਾਹਮਣੇ ਆਇਆ ਹੈ ਇਸਦੀ ਕਾਫੀ ਅਹਿਮੀਅਤ ਹੈ। ਹਾਈ ਕਮਿਸ਼ਨਰ ਵਲੋ ਸਾਫ਼ ਤੌਰ ਤੇ ਮਨੁੱਖੀ ਹਕਾਂ ਦੀ ਰਾਖੀ ਕਰਨ ਦੀ ਗਲ ਕੀਤੀ ਗਈ ਹੈ ਅਤੇ ਨਾਲ ਹੀ ਕਿਹਾ ਹੈ ਕਿ ਇਹ ਜੌ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਸਭ ਅਧਿਕਾਰੀਆਂ ਨੂੰ ਅਤੇ ਕਿਸਾਨਾਂ ਨੂੰ ਮਿਲ ਕੇ ਇਸਦਾ ਸਾਂਝਾ ਹੱਲ ਕੱਢਣਾ ਚਾਹੀਦਾ ਹੈ। ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਤੇ ਜਿੱਥੇ ਜੋਰ ਦਿੱਤਾ ਗਿਆ ਹੈ, ਉਥੇ ਹੀ ਦਸਣਾ ਬੰਦਾ ਹੈ ਕਿ ਸੰਯੁਕਤ ਰਾਸ਼ਟਰ ਵਲੋਂ ਵੀ ਇਸ ਮੁੱਦੇ ਨੂੰ ਗੰਭੀ-ਰਤਾ ਨਾਲ ਦੇਖਿਆ ਜਾ ਰਿਹਾ ਹੈ।

ਓਹ ਵੀ ਭਾਰਤ ਚ ਹੋ ਰਹੀਆਂ ਗਤੀਵਿਧੀਆਂ ਤੇ ਨਜ਼ਰ ਰੱਖੇ ਹੋਏ ਨੇ। ਮਨੁੱਖੀ ਹੱਕਾਂ ਦੀ ਰਾਖੀ ਬਾਰੇ ਜਥੇ-ਬੰਦੀ ਵਲੋ ਬਿਆਨ ਜਾਰੀ ਕਰਕੇ ਜਲਦ ਅਤੇ ਸਾਂਝਾ ਹੱਲ ਕੱਢਣ ਦੀ ਗੱਲ ਕਹੀ ਗਈ ਹੈ। ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ|