ਮਸ਼ਹੂਰ ਅਦਾਕਾਰ ਸੰਨੀ ਦਿਓਲ ਬਾਰੇ ਆਈ ਇਹ ਵੱਡੀ ਜਾਣਕਾਰੀ ਸਾਹਮਣੇ ਜਾਇਦਾਦ ਨੂੰ ਲੈ ਕੇ

ਆਏ ਦਿਨ ਹੀ ਫ਼ਿਲਮੀ ਕਲਾਕਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚ-ਰ-ਚਾ ਵਿੱਚ ਰਹਿੰਦੇ ਹਨ। ਜਿੱਥੇ ਹੁਣ ਕਿਸਾਨੀ ਸੰਘ-ਰਸ਼ ਨੂੰ ਅੰਤਰਰਾ-ਸ਼ਟਰੀ ਸਖਸ਼ੀਅਤਾਂ ਵੱਲੋਂ ਵੀ ਸਮਰ-ਥਨ ਦਿੱਤਾ ਜਾ ਰਿਹਾ ਹੈ। ਉਥੇ ਹੀ ਭਾਰਤ ਦੇ ਕੁਝ ਅਦਾਕਾਰਾ ਵੱਲੋਂ ਉਨ੍ਹਾਂ ਦੀ ਆਲੋ-ਚਨਾ ਕੀਤੀ ਜਾ ਰਹੀ ਹੈ। ਜਿਸ ਕਾਰਨ ਉਨ੍ਹਾਂ ਲੋਕਾਂ ਨੂੰ ਭਾਰਤ ਦੇ ਲੋਕਾਂ ਦੇ ਵਿ-ਰੋ-ਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਇਸ ਕਿਸਾਨੀ ਸੰਘ-ਰਸ਼ ਨੂੰ ਪਹਿਲੇ ਦਿਨ ਤੋਂ ਸਮ-ਰ-ਥਨ ਦਿੱਤਾ ਜਾ ਰਿਹਾ ਹੈ।

ਹਿੰਦੀ ਫ਼ਿਲਮ ਜਗਤ ਦੇ ਉਹਨਾਂ ਕਲਾਕਾਰਾਂ ਦੀ ਆਲੋ-ਚਨਾ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਪੰਜਾਬੀ ਹੋਣ ਦੇ ਨਾਤੇ ਇਸ ਕਿਸਾਨੀ ਸੰਘ-ਰਸ਼ ਵਿੱਚ ਹਮਾਇਤ ਨਹੀਂ ਕੀਤੀ। ਹੁਣ ਮਸ਼ਹੂਰ ਅਦਾਕਾਰ ਸੰਨੀ ਦਿਓਲ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜੋ ਕਿਸੇ ਨਾ ਕਿਸੇ ਘ-ਟ-ਨਾ ਨੂੰ ਲੈ ਕੇ ਚ-ਰਚਾ ਵਿਚ ਰਹਿੰਦੇ ਹਨ। ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦਾ ਪਹਿਲਾਂ ਹੀ ਕਿਸਾਨਾਂ ਵੱਲੋਂ ਵਿ-ਰੋ-ਧ ਕੀਤਾ ਜਾ ਰਿਹਾ ਹੈ ਉਥੇ ਹੀ ਉਹ ਹੁਣ ਆਪਣੇ ਸੰ-ਪੱ-ਤੀ ਦੇ ਮਾਮਲੇ ਨੂੰ ਲੈ ਕੇ ਚ-ਰਚਾ ਵਿੱਚ ਹਨ।

ਜਿਸ ਸਮੇਂ ਉਨ੍ਹਾਂ ਵੱਲੋਂ 2019 ਵਿੱਚ ਗੁਰਦਾਸਪੁਰ ਤੋਂ ਚੋਣ ਜਿੱਤੀ ਗਈ ਸੀ। ਉਸ ਸਮੇਂ ਉਨ੍ਹਾਂ ਵੱਲੋਂ ਆਪਣੀ ਜਾਇ-ਦਾਦ ਦੇ ਦਿੱਤੇ ਗਏ ਵੇ-ਰਵੇ ਦੇ ਅਨੁ-ਸਾਰ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੀ ਪਤਨੀ ਪੂਜਾ ਤੋਂ 51 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਅਤੇ ਢਾਈ ਕਰੋੜ ਰੁਪਏ ਦਾ ਸਰਕਾਰੀ ਕਰਜਾ ਅਤੇ 1 ਕਰੋੜ 7 ਲੱਖ ਰੁਪਏ ਦਾ ਜੀਐਸਟੀ ਦਾ ਬਕਾਇਆ ਵੀ ਹੈ। ਉਨ੍ਹਾਂ ਵੱਲੋਂ ਉਸ ਸਮੇਂ ਦਿੱਤੀ ਗਈ ਜਾਣ-ਕਾਰੀ ਦੇ ਅਨੁਸਾਰ ਉਨ੍ਹਾਂ ਦੇ ਕੋਲ 83 ਕਰੋੜ ਰੁਪਏ ਦੀ ਸੰਪਤੀ ਹੈ। ਜਿਸ ਵਿੱਚ 60 ਕਰੋੜ ਦੀ ਅਚੱਲ ਜਾਇ-ਦਾਦ ਅਤੇ 21 ਕਰੋੜ ਦੀ ਅਚੱਲ ਜਾਇ-ਦਾਦ ਸ਼ਾ-ਮਲ ਹੈ।

ਉਨ੍ਹਾਂ ਨੇ ਬੈਂਕ ਖਾਤੇ ਦੀ ਜਾਣ-ਕਾਰੀ ਵੀ ਦਿੱਤੀ ਸੀ ਜਿਸ ਵਿੱਚ 9 ਲੱਖ ਰੁਪਏ ਹੈ ਅਤੇ ਕੋਲ ਵੀ 26 ਲੱਖ ਰੁਪਏ ਨ-ਗਦ ਦੱਸੇ ਗਏ ਸਨ। ਪਤਨੀ ਦੀ ਜਾਇ-ਦਾਦ ਵੀ 6 ਕਰੋੜ ਦੱਸੀ ਗਈ ਸੀ। ਜਿਸ ਵਿਚ 19 ਲੱਖ ਬੈਂਕ ਵਿਚ 19 ਲੱਖ ਨਗਦ, 1.69 ਕਰੋੜ ਦੀਆਂ ਕਾਰਾਂ, 1.56 ਕਰੋੜ ਦੇ ਗਹਿਣੇ,21 ਕਰੋੜ ਦੀ ਜ਼ਮੀਨ ਵੀ ਸ਼ਾ-ਮਲ ਹੈ। ਉਨ੍ਹਾਂ ਵੱਲੋਂ ਆਪਣੀ ਪਤਨੀ ਦਾ ਕਰੀਬ 53 ਕਰੋੜ ਰੁਪਏ ਦਾ ਬਕਾਇਆ ਹੈ ਅਤੇ ਇਸ ਦੇ ਨਾਲ ਹੀ ਇਕ ਕਰੋੜ ਰੁਪਏ ਦਾ ਜੀਐਸਟੀ ਬਕਾਇਆ ਹੋਣ ਦੀ ਜਾਣ-ਕਾਰੀ ਸਾਹਮਣੇ ਆਈ ਹੈ।

ਅੱਜ ਕੱਲ ਦੇਖੋ ਦਿੱਲੀ ਚ ਕਿਸਾਨਾਂ ਨਾਲ ਕਿੰਨਾ ਕੁੱਝ ਹੋ ਰਿਹਾ ਹੈ ਤੇ ਫਿਰ ਹੁਣ ਇਹ ਸਾਰੀ ਖਬਰ ਸਾਰੀ ਦੁਨੀਆਂ ਚ ਵੀ ਫੈਲ ਗਈ ਹੈ ਪਰ ਕਦੋਂ ਤੱਕ ਇਹ ਚੱਲੇਗਾ ਦੇਖਦੇ ਹਾਂ ਹੁਣ ਤੇ ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ|