ਇਸ ਮਸ਼ਹੂਰ ਕ੍ਰਿਕੇਟ ਖਿਡਾਰੀ ਨਾਲ ਵਾਪਰਿਆ ਹਾਦਸਾ ਹੋਈ ਮੌਤ, ਛਾਇਆ ਸੋਗ

ਖੇਡਾਂ ਇਨਸਾਨੀ ਜ਼ਿੰਦਗੀ ਦਾ ਉਹ ਮਹੱਤਵ-ਪੂਰਨ ਅੰਗ ਹਨ ਜਿਸ ਤੋਂ ਬਿਨਾਂ ਸਾਡਾ ਸਰੀਰਕ ਵਿਕਾ-ਸ ਸ਼ਾਇਦ ਅਧੂਰਾ ਹੀ ਰਹਿ ਜਾਵੇ। ਆਪਣੇ ਆਪ ਨੂੰ ਚੁਸਤ ਅਤੇ ਦਰੁ-ਸਤ ਰੱਖਣ ਦੇ ਲਈ ਮਨੁੱਖ ਕਈ ਤਰ੍ਹਾਂ ਦੀਆਂ ਕਸ-ਰਤਾਂ ਕਰਦਾ ਹੈ। ਪਰ ਖੇਡਾਂ ਦੇ ਨਾਲ ਜਿਥੇ ਸਾਡੀ ਸਰੀ-ਰਕ ਹਲ-ਚਲ ਹੁੰਦੀ ਹੈ ਉਥੇ ਹੀ ਇਹ ਸਾਡੇ ਮਨੋ-ਰੰਜਨ ਦਾ ਸਰੋਤ ਵੀ ਹੁੰਦੀਆਂ ਹਨ। ਭਾਰਤ ਦੇਸ਼ ਅੰ-ਦਰ ਵੀ ਕਈ ਤਰ੍ਹਾਂ ਦੀਆਂ ਖੇਡਾਂ ਪ੍ਰਚੱਲਿਤ ਹਨ ਜਿਨ੍ਹਾਂ ਵਿਚੋਂ ਕ੍ਰਿਕੇਟ ਨੂੰ ਲਗ-ਭਗ ਦੇਸ਼ ਦੇ ਹਰ ਇਨਸਾਨ ਵੱਲੋਂ ਖੇਡਿਆ ਅਤੇ ਪ-ਸੰ-ਦ ਕੀਤਾ ਜਾਂਦਾ ਹੈ।

ਇਹ ਖੇਡ ਸਿਰਫ ਭਾਰਤ ਤੱਕ ਹੀ ਸੀਮਤ ਨਹੀਂ ਸਗੋਂ ਇਸ ਨੇ ਦੁਨੀਆਂ ਦੇ ਹਰ ਇੱਕ ਹਿੱਸੇ ਤੱਕ ਆਪਣੀ ਛਾਪ ਛੱਡੀ ਹੈ। ਇਸ ਵਿਸ਼ਵ ਵਿਚ ਵੈਸਟ ਇੰਡੀਜ਼ ਦੇ ਕ੍ਰਿਕਟ ਟੀਮ ਦੇ ਬ-ਹੁ-ਤ ਸਾਰੇ ਅਜਿਹੇ ਖਿਡਾਰੀ ਹੋਏ ਹਨ ਜਿਨ੍ਹਾਂ ਨੇ ਆਪਣੇ ਦੇਸ਼ ਨੂੰ ਮਾਣ ਦਿਲਾਉਣ ਦੇ ਲਈ ਪੂਰੀ ਵਾਹ ਲਾਈ ਹੈ। ਜਿਨ੍ਹਾਂ ਵਿੱਚੋਂ ਬ-ਹੁ-ਤ ਸਾਰੇ ਅਜਿਹੇ ਚਰ-ਚਿਤ ਚਿਹਰੇ ਹਨ ਜਿਸ ਨੂੰ ਬੱਚਾ ਬੱਚਾ ਜਾਣਦਾ ਹੈ। ਪਰ ਇਸ ਸਮੇਂ ਵੈਸਟ-ਇੰਡੀਜ਼ ਕ੍ਰਿਕਟ ਟੀਮ ਵਾਸਤੇ ਇਕ ਬੇ-ਹੱਦ ਦੁਖਦਾਈ ਖ਼ਬਰ ਹੈ ਕਿ ਟੀਮ ਦਾ ਹਿੱਸਾ ਰਹਿ ਚੁੱਕੇ ਸਾਬਕਾ ਤੂਫ਼ਾਨੀ ਗੇਂਦ-ਬਾਜ਼ ਦੀ ਇੱਕ ਸੜਕ ਹਾਦਸੇ ਦੇ ਵਿਚ ਮੌ-ਤ ਹੋ ਗਈ ਹੈ।

ਮਿਲ ਰਹੀ ਜਾਣ-ਕਾਰੀ ਮੁਤਾਬਕ ਇਸ ਮਸ਼ਹੂਰ ਕ੍ਰਿਕਟ ਖਿਡਾਰੀ ਦਾ ਨਾਮ ਐਜਲਾ ਮੋਸਲੇ ਸੀ ਜਿਸ ਦੀ 63 ਸਾਲ ਦੀ ਉਮਰ ਵਿਚ ਇਕ ਸੜਕ ਦੁਰ-ਘ-ਟ-ਨਾ ਦੇ ਵਿਚ ਮੌ-ਤ ਹੋ ਗਈ। ਉਹ ਬੀਤੇ ਸ਼ਨੀਵਾਰ ਸਵੇਰੇ ਬ੍ਰਿਜਟਾਊਨ ਦੇ ਨਜ਼ਦੀਕ ਏ.ਬੀ.ਸੀ. ਹਾਈਵੇ ਦੇ ਉੱਪਰ ਸਾਈਕਲ ਜ਼ਰੀਏ ਜਾ ਰਹੇ ਸਨ। ਅਚਾ-ਨਕ ਹੀ ਉਨ੍ਹਾਂ ਦੇ ਪਿੱਛਿਓਂ ਆ ਰਹੀ ਇਕ ਤੇਜ਼ ਰਫ-ਤਾਰ ਐਸ.ਯੂ.ਵੀ ਨੇ ਟੱਕਰ ਮਾ-ਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਟੱਕਰ ਬ੍ਰਿਜਟਾਊਨ ਦੇ ਨਜ਼ਦੀਕ ਕ੍ਰਾਈਸਟ ਚਰਚ ਦੇ ਲਾਗੇ ਹੋਈ ਹੈ। ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਨੇ ਇਸ ਹਾ-ਦਸੇ ਤੋਂ ਬਾ-ਅ-ਦ ਮੌਕੇ ‘ਤੇ ਹੀ ਦਮ ਤੋ-ੜ ਦਿੱਤਾ।

ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਵੈਸਟ ਇੰਡੀਜ਼ ਵਾਸਤੇ 2 ਟੈਸਟ ਮੈਚ ਅਤੇ 9 ਇੱਕ ਦਿਨਾ ਮੈਚ ਖੇਡੇ ਸਨ। ਆਪਣੇ ਕਰੀਅਰ ਦੀ ਸ਼ੁਰੂ-ਆਤ ਐਜਲਾ ਮੋਸਲੇ ਨੇ 32 ਸਾਲ ਦੀ ਉਮਰ ਦੇ ਵਿਚ ਸੰਨ 1989-90 ਦੇ ਵਿਚ ਇੰਗਲੈਂਡ ਵਿ-ਰੁੱ-ਧ ਪੋਰਟ ਆਫ ਸਪੇਨ ਵਿਚ ਟੈਸਟ ਮੈਚ ਖੇਡ ਕੇ ਕੀਤੀ ਸੀ। ਇਸ ਸੀਰੀਜ਼ ਦੇ ਵਿਚ ਖੇਡਿਆ ਗਿਆ ਦੂਸਰਾ ਟੈਸਟ ਮੈਚ ਉਨ੍ਹਾਂ ਦਾ ਆਖਰੀ ਟੈਸਟ ਮੈਚ ਸੀ। ਉਨ੍ਹਾਂ ਦੀ ਮੌਤ ਉੱਪਰ ਕ੍ਰਿਕਟ ਜ-ਗ-ਤ ਵੱਲੋਂ ਸ਼ੋਕ ਦਾ ਪ੍ਰਗ-ਟਾਵਾ ਕੀਤਾ ਜਾ ਰਿਹਾ ਹੈ।

ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ| ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ |