ਰਿਹਾਨਾ ਬਾਰੇ ਹੋਇਆ ਵੱਡਾ ਖੁਲਾਸਾ, ਰਿਹਾਨਾ ਦੇ ਨਾਨਕੇ ਨਿਕਲੇ ਤਰਨਤਾਰਨ ਦੇ

ਭਾਵੇਂ ਦੇਸ਼ ਅੰ-ਦਰ ਕਿਸਾਨਾਂ ਵੱਲੋਂ ਖੇਤੀ ਅੰਦੋ-ਲਨ ਨੂੰ ਬੇਹੱਦ ਸ਼ਾਂਤਮਈ ਢੰਗ ਦੇ ਨਾਲ ਚਲਾਇਆ ਜਾ ਰਿਹਾ ਹੈ। ਪਰ ਇਸ ਦੇ ਕਾਰਨ ਦੇਸ਼ ਵਿਚ ਹਾਲਾਤ ਗੰ-ਭੀ-ਰ ਹੁੰਦੇ ਨਜ਼ਰ ਆ ਰਹੇ ਹਨ। ਇਸ ਅੰਦੋ-ਲਨ ਨੂੰ ਲੈ ਕੇ ਬ-ਹੁ-ਤ ਸਾਰੇ ਲੋਕਾਂ ਦੇ ਆਪਸ ਦੇ ਵਿਚ ਵਿ-ਵਾਦ ਸ਼ੁਰੂ ਹੋ ਗਏ ਹਨ। ਇਹ ਵਿਵਾਦ ਹੁਣ ਇਕ ਬ-ਹੁ-ਤ ਵੱਡੇ ਮਸਲੇ ਦਾ ਰੂਪ ਧਾਰਨ ਕਰਦੇ ਹੋਏ ਦਿਖਾਈ ਦੇ ਰਹੇ ਹਨ। ਹਾਲ ਹੀ ਦੇ ਦਿਨਾਂ ਦੌ-ਰਾ-ਨ ਇਸ ਖੇਤੀ ਅੰਦੋਲਨ ਨੂੰ ਸਮਰ-ਥਨ ਦਿੰਦੇ ਹੋਏ ਬਹੁਤ ਸਾਰੇ ਲੋਕਾਂ ਵੱਲੋਂ ਸ਼ੋਸ਼ਲ ਮੀਡੀਆ ਉਪਰ ਆਪਣੇ ਬਿਆਨ ਦ-ਰ-ਜ ਕਰਵਾਏ ਗਏ ਹਨ।

ਰਿਹਾਨਾ ਵੱਲੋਂ ਕਿਸਾਨਾਂ ਦਾ ਸਮਰ-ਥਨ ਕੀਤੇ ਜਾਣ ਤੋਂ ਬਾ-ਅ-ਦ ਪੂਰੇ ਵਿਸ਼ਵ ਭਰ ਦੇ ਵਿੱਚ ਉਹ ਚ-ਰਚਾ ਦਾ ਵਿਸ਼ਾ ਬਣ ਚੁੱਕੀ ਹੈ। ਜਿਸ ਕਾਰਨ ਉਸ ਨੂੰ ਸੋਸ਼ਲ ਮੀਡੀਆ ਦੇ ਨਾਲ ਨਾਲ ਗੂਗਲ ਉਪਰ ਵੀ ਕਾਫ਼ੀ ਵਾਰ ਸ-ਰਚ ਕੀਤਾ ਜਾ ਰਿਹਾ ਹੈ। ਜ਼ਿਕਰ-ਯੋਗ ਹੈ ਕਿ 1 ਫਰਵਰੀ ਨੂੰ ਪੋ ਪ ਸਟਾ ਰ ਰਿਹਾਨਾ ਦੇ ਫਾਲੋਅਰਜ਼ 100,883,133 ਜਿਨ੍ਹਾਂ ਦੇ ਵਿਚ ਲੱਖ ਦਾ ਵਾਧਾ ਹੋਣ ਤੋਂ ਬਾ-ਅ-ਦ ਇਹ ਗਿਣਤੀ 2 ਫਰਵਰੀ ਨੂੰ 100,985,544 ਹੋ ਗਈ ਸੀ। ਜਦ ਕਿ 3 ਨਵੰਬਰ ਨੂੰ ਰਿਹਾਨਾ ਦੇ ਫਾਲੋਅਰਜ਼ ਵਿਚ ਹੋਰ ਜ਼ਿਆਦਾ ਵਾਧਾ ਹੋਇਆ ਅਤੇ ਹੁਣ ਟਵਿਟਰ ਫਾਲੋਅਰਜ਼ ਦੀ ਗਿਣਤੀ 101,159,327 ਹੋ ਗਈ ਹੈ।

ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕੰਗਨਾ ਰਣੌਤ ਨੂੰ ਇਹ ਟਵੀਟ ਖਾਸਾ ਪ-ਸੰ-ਦ ਨਹੀਂ ਆਇਆ ਜਿਸ ਦੇ ਕਾਰਨ ਕੰਗਣਾ ਨੇ ਰਿਹਾਨਾ ਨੂੰ ਲੰਬੇ ਹੱਥੀਂ ਵੀ ਲਿਆ। ਪਰ ਇਸ ਦੇ ਉ-ਲਟ ਕਈ ਲੋਕਾਂ ਨੇ ਰਿਹਾਨਾ ਦਾ ਸਾਥ ਦਿੰਦੇ ਹੋਏ ਕਿਸਾਨਾਂ ਦਾ ਹੌਂ-ਸਲਾ ਵੀ ਵਧਾਇਆ। ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ| ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ ਤੇ ਹੋਰਨਾਂ ਨੂੰ ਵੀ ਦੱਸ ਸਕੋ|

Posted in News