ਸਾਊਦੀ ਚ ਮੁੰਡੇ ਤੋਂ ਹੋ ਗਿਆ ਵੱਡਾ ਗੁ-ਨਾ-ਹ, ਅਦਾਲਤ ਨੇ ਸੁਣਾਈ ਖੋਫਨਾਕ ਸ਼ ਜਾ, ਲੱਤ ਦੇ ਬਦਲੇ ਲੱਤ

ਇਨਸਾਨ ਖੁਸ਼ਹਾਲ ਜੀਵਨ ਦੀ ਪ੍ਰਾਪਤੀ ਲਈ ਵਿਦੇਸ਼ਾਂ ਤਕ ਭੱਜਿਆ ਫਿਰਦਾ ਹੈ ਪਰ ਉਸ ਨਾਲ ਕੀ ਹੋਣਾ ਹੈ। ਇਸ ਦੇ ਬਾਰੇ ਤਾਂ ਕੋਈ ਵੀ ਨਹੀਂ ਜਾਣਦਾ। ਰੁ-ਜ਼-ਗਾ-ਰ ਦੀ ਭਾਲ ਵਿੱਚ ਸਾਊਦੀ ਅਰਬ ਗਏ ਮੋਗਾ ਦੇ ਸੰਦੀਪ ਸਿੰਘ ਨੂੰ ਉੱਥੇ ਜੇ-ਲ੍ਹ ਦੀ ਹਵਾ ਖਾਣੀ ਪੈ ਗਈ। ਹੁਣ 10 ਲੱਖ ਰੁਪਏ ਦੇਣ ਤੋਂ ਬਾਅਦ ਉਸ ਦੇ ਛੁਟਕਾਰੇ ਦੀ ਆਸ ਬੱਝੀ ਹੈ। ਸੰਦੀਪ ਸਿੰਘ ਪਿੰਡ ਧੱਲੇਕੇ ਦਾ ਰਹਿਣ ਵਾਲਾ ਹੈ।

ਸੰਦੀਪ ਸਿੰਘ ਦੀ ਮਾਂ ਬਲਜੀਤ ਕੌਰ ਨੇ ਦੱਸਿਆ ਹੈ ਕਿ ਸੰਦੀਪ 2017 ਵਿੱਚ ਸਾਊਦੀ ਅਰਬ ਗਿਆ ਸੀ।ਉੱਥੇ ਉਹ ਗੱਡੀ ਚਲਾਉਂਦਾ ਸੀ। ਕੁੱਝ ਸਮੇਂ ਬਾਅਦ ਹੀ ਉਸ ਦੀ ਗੱਡੀ ਨਾਲ ਹਾਦਸਾ ਵਾਪਰ ਗਿਆ ਅਤੇ 4 ਸਾਲ ਤੋਂ ਸੰਦੀਪ ਜੇ-ਲ੍ਹ ਵਿੱਚ ਬੰਦ ਹੈ। ਬਲਜੀਤ ਕੌਰ ਦੇ ਦੱਸਣ ਮੁਤਾਬਿਕ ਉਨ੍ਹਾਂ ਦੇ ਪੁੱਤਰ ਦੀ ਰਿ-ਹਾ-ਈ ਲਈ 10 ਲੱਖ ਰੁਪਏ ਦੀ ਮੰਗ ਰੱਖੀ ਗਈ ਸੀ। ਉਨ੍ਹਾਂ ਦੇ ਪਿੰਡ ਵਿੱਚੋਂ ਅਤੇ ਵਿਦੇਸ਼ ਵਿਚੋਂ ਕੁਝ ਲੋਕਾਂ ਨੇ ਮਿਲ ਕੇ ਪੈਸੇ ਇਕੱਠੇ ਕਰਕੇ ਸੰਦੀਪ ਨੂੰ ਛੁਡਾਉਣ ਦਾ ਉਪਰਾਲਾ ਕੀਤਾ ਹੈ।

ਦੂਜੀ ਧਿਰ ਨੂੰ 10 ਲੱਖ ਰੁਪਏ ਦਾ ਚੈੱਕ ਦੇ ਦਿੱਤਾ ਗਿਆ ਹੈ।ਜੰਮੂ ਤੋਂ ਅਬਦੁਲ ਅਜ਼ੀਜ਼ ਆਪਣੇ ਪੁੱਤਰ ਸਮੇਤ ਮੋਗਾ ਪਹੁੰਚਿਆ। ਪੁੱਤਰ ਨੇ ਦੱਸਿਆ ਕਿ ਉਸ ਦਾ ਭਰਾ ਸਾਊਦੀ ਵਿੱਚ ਕੰਮ ਕਰਦਾ ਸੀ। ਜਿਸ ਦਾ ਸੰਦੀਪ ਦੀ ਗੱਡੀ ਨਾਲ ਐ-ਕ-ਸੀ-ਡੈਂ-ਟ ਹੋ ਗਿਆ ਹਾ-ਦ-ਸੇ ਵਿਚ ਉਸ ਦੇ ਭਰਾ ਦੀਆਂ ਦੋਵੇਂ ਲੱਤਾਂ ਟੁੱ-ਟ ਗਈਆਂ। ਡਾਕਟਰਾਂ ਨੇ ਉਸ ਦੇ ਭਰਾ ਦੀ ਇੱਕ ਲੱਤ ਕੱ-ਟ ਦਿੱਤੀ। ਉਹ ਚੱਲ ਫਿਰ ਨਹੀਂ ਸਕਦਾ।ਅਬਦੁਲ ਦੇ ਪੁੱਤਰ ਮੁਤਾਬਿਕ ਸੰਦੀਪ ਉਸ ਸਮੇਂ ਤੋਂ ਜੇ-ਲ੍ਹ ਵਿੱਚ ਹੀ ਹੈ। ਹੁਣ ਉਥੋਂ ਦੀ ਅ-ਦਾ-ਲ-ਤ ਨੇ ਫ਼ੈਸਲਾ ਸੁਣਾਇਆ ਹੈ

ਕਿ ਜੇਕਰ ਸੰਦੀਪ 50 ਹਜ਼ਾਰ ਰਿ-ਆ-ਲ ਭਾਵ 10 ਲੱਖ ਦੇਵੇਗਾ ਤਾਂ ਉਹ ਜੇ-ਲ੍ਹ ਤੋਂ ਛੁੱਟ ਸਕਦਾ ਹੈ ਨਹੀਂ ਤਾਂ ਉਸ ਦੀ ਵੀਹ ਲੱਤ ਕੱ-ਟ ਦਿੱਤੀ ਜਾਵੇਗੀ। ਇਸ ਲਈ ਉਨ੍ਹਾਂ ਨੇ ਅ-ਦਾ-ਲ-ਤੀ ਹੁਕਮਾਂ ਅਨੁਸਾਰ 10 ਲੱਖ ਰੁਪਏ ਦਾ ਚੈੱਕ ਸਵੀਕਾਰ ਕੀਤਾ ਹੈ ਤਾਂ ਕਿ ਸੰਦੀਪ ਦੀ ਲੱਤ ਨਾ ਕੱ-ਟੀ ਜਾਵੇ