ਹੁਣੇ ਹੁਣੇ ਬੋਲੀਵੁਡ ਨੂੰ ਲੱਗਾ ਵੱਡਾ ਝਟੱਕਾ ਚੋਟੀ ਦੇ ਮਸ਼ਹੂਰ ਐਕਟਰ ਦੀ ਹੋਈ ਅਚਾਨਕ ਮੌਤ

ਬਾਲੀਵੁੱਡ ਨੂੰ ਇੱਕ ਵੱਡਾ ਝੱਟਕਾ ਲਗਾ ਹੈ, ਇੱਕ ਅਜਿਹੇ ਸ਼-ਖਸ ਦੀ ਮੌਤ ਹੋ ਗਈ ਹੈ ਜਿਹਨਾਂ ਨੇ ਆਪਣੇ ਜੀਵਨ ਚ ਅਜਿਹੀਆਂ ਫਿਲਮਾਂ ਕੀਤੀਆਂ ਨੇ ਜਿਸਦੇ ਚਲਦੇ ਉਹਨਾਂ ਦੀ ਇੱਕ ਅਹਿਮ ਭੂਮਿਕਾ ਹੈ। ਉਹਨਾਂ ਦੀਆਂ ਫ਼ਿਲਮਾਂ ਦੇ ਲੋਕ ਦੀਵਾਨੇ ਨੇ, ਉਹਨਾਂ ਦੀ ਇਕਦਮ ਹੋਈ ਮੌਤ ਨਾਲ ਪੂਰਾ ਬਾਲੀਵੁੱਡ ਹਿੱਲ ਗਿਆ। ਇਸ ਵੇਲੇ ਬਾਲੀਵੁੱਡ ਚ ਸ-ਦਮੇ ਦੀ ਲਹਿਰ ਹੈ ਕਿਉਂਕਿ ਜਕ-ਦਮ ਉਹਨਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਨਾਲ ਹੈ ਕੋਈ ਦੁੱਖੀ ਹੈ। ਬਾਲੀਵੁੱਡ ਨੂੰ ਇਹ ਇੱਕ ਵੱਡਾ ਝੱ-ਟਕਾ ਲੱਗਾ ਹੈ, ਉਹਨਾਂ ਦੇ ਜਾਨ ਨਾਲ ਬਾਲੀਵੁੱਡ ਨੂੰ ਬੇਹੱਦ ਵੱਡਾ ਘਾ-ਟਾ ਪਿਆ ਹੈ।

ਦਸ ਦਈਏ ਕਿ ਰਾਜੀਵ ਕਪੂਰ ਦਾ ਦੇ-ਹਾਂ-ਤ ਹੋ ਗਿਆ ਹੈ, ਉਹਨਾਂ ਦੀ ਉਮਰ 58 ਸਾਲ ਸੀ। ਕਪੂਰ ਪਰਿਵਾਰ ਤੌ ਇਹ ਬੇ-ਹੱਦ ਦੁੱਖ ਭਰੀ ਖ਼ਬਰ ਸਾਹਮਣੇ ਆ ਰਹੀ ਹੈ। ਰਣਵੀਰ ਕਪੂਰ ਦੇ ਚਾਚਾ ਜੀ ਹੁਣ ਇਸ ਦੁਨੀਆ ਚ ਨਹੀਂ ਰਹੇ, ਓਹ ਅਲ-ਵਿਦਾ ਕਰ ਗਏ ਨੇ। ਉਹਨਾਂ ਨੂੰ ਹਾਰਟ ਅ-ਟੈ-ਕ ਆਇਆ ਸੀ, ਜਿਵੇਂ ਹੀ ਉਹ ਬੀਮਾਰ ਹੋਏ ਉਹਨਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਪਰ ਓਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਐ-ਲਾ-ਨ ਕਰ ਦਿੱਤਾ।

ਡਾਕਟਰਾਂ ਵਲੋ ਕਿਹਾ ਗਿਆ ਕਿ ਉਹਨਾਂ ਦੀ ਮੌਤ ਹੋ ਗਈ ਹੈ, ਉਹ ਹੁਣ ਇਸ ਦੁਨੀਆ ਚ ਨਹੀਂ ਰਹੇ। ਇਹ ਖ਼ਬਰ ਸੁਣਨ ਤੌ ਬਾ-ਅ-ਦ ਪਰਿਵਾਰ ਚ ਸੋ-ਗ ਦੀ ਲ-ਹਿਰ ਦੌੜ ਚੁੱਕੀ ਹੈ। ਪਰਿਵਾਰ ਨੂੰ ਬੇ-ਹੱਦ ਵੱਡਾ ਝੱ-ਟਕਾ ਲੱਗਾ ਹੈ, ਪਹਿਲਾਂ ਰਿਸ਼ੀ ਕਪੂਰ ਅਤੇ ਹੁਣ ਰਾਜੀਵ ਕਪੂਰ ਦੀ ਮੌਤ ਹੋ ਗਈ ਹੈ। ਜਿਕ-ਰਯੋਗ ਹੈ ਕਿ ਰਾਮ ਤੇਰੀ ਗੰਗਾ ਮੈਲੀ ਹੋ ਗਈ ਫ਼ਿਲਮ ਚ ਉਹਨਾਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇ-ਲਾ-ਵਾ ਕਈ ਹੋਰ ਵੱਡੀਆਂ ਫਿਲਮਾਂ ਚ ਉਹਨਾਂ ਨੇ ਕੰ-ਮ ਕੀਤਾ ਉਹਨਾਂ ਨੇ ਏਕ ਜਾਨ ਹੈ ਹਮ ਫਿਲਮ ਤੌ ਡੈ-ਬਿ-ਓ ਕੀਤਾ ਸੀ।

ਉਹ ਕਈ ਫਿਲਮਾਂ ਚ ਅਹਿਮ ਭੂਮਿਕਾ ਨਿਭਾ ਚੁੱਕੇ ਨੇ ਅਤੇ ਉਹਨਾਂ ਨੇ ਨਿਰਦੇਸ਼ਕ, ਪ੍ਰੋਡਿਊਸਰ ਅਤੇ ਅਦਾਕਾਰ ਦੇ ਤੌਰ ਤੇ ਕੰਮ ਕੀਤਾ। ਹੁਣ ਉਹਨਾਂ ਦੇ ਨਾਲ ਇਹ ਭਾਣਾ ਵ-ਰਤ ਗਿਆ ਹੈ ਜਿਸ ਕਾਰਨ ਹੁਣ ਪਰਿਵਾਰ ਚ ਗਮ ਦਾ ਮਾ-ਹੌਲ ਹੈ। ਬਾਲੀਵੁੱਡ ਲਈ ਵੀ ਇਹ ਇੱਕ ਬੇ-ਹੱ-ਦ ਦੁੱਖੀ ਖ਼ਬਰ ਹੈ ਤੇ ਤੁਹਾਡੀ ਜਾਣ ਕਾਰੀ ਲਈ ਦੱਸ ਦੇਈਏ ਕੇ ਰਿਸ਼ੀ ਕਪੂਰ ਤੋਂ ਬਾਦ ਹੁਣ ਇਹ ਕਪੈਰ ਫੈਮਲੀ ਦੀ ਦੂਜੀ ਮੌਤ ਹੋਈ ਹੈ।