ਹੁਣੇ ਹੁਣੇ ਅਦਾਲਤ ਨੇ ਲਾਲ ਕਿਲੇ ਮਾਮਲੇ ਚ ਗਿਰਫ਼ ਤਾਰ ਦੀਪ ਸਿੱਧੂ ਤੇ ਦਿੱਤਾ ਇਹ ਹੁਕਮ

ਕਿਸਾਨ ਅੰਦੋ-ਲਨ ਦੇ ਦੌ-ਰਾ-ਨ 26 ਜਨਵਰੀ ਨੂੰ ਜੋ ਟਰੈਕਟਰ ਪਰੇਡ ਕੀਤੀ ਗਈ ਸੀ ਅਤੇ ਇਸ ਦੇ ਦੌ-ਰਾ-ਨ ਜੋ ਘ-ਟ-ਨਾ ਲਾਲ ਕਿਲੇ ਤੇ ਵਾ-ਪਰੀ ਸੀ ਉਸ ਦਾ ਕਰਕੇ ਅੱਜ ਸਵੇਰੇ ਦੀਪ ਸਿੱਧੂ ਨੂੰ ਦਿਲੀ ਪੁਲਸ ਦੇ ਦੁ-ਆਰਾ ਗਿਰ-ਫ਼ਤਾਰ ਕੀਤਾ ਗਿਆ ਸੀ। ਜਿਸ ਨੂੰ ਬਾਅਦ ਦੇ ਵਿਚ ਡਾਕਟਰੀ ਕਰਾਉਣ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ। ਡਾਕਟਰੀ ਹੋਣ ਤੋਂ ਬਾ-ਅ-ਦ ਦਿੱਲੀ ਪ ਪੁਲਸ ਨੇ ਦੀਪ ਸਿੱਧੂ ਨੂੰ ਅਦਾਲਤ ਵਿਚ ਪੇਸ਼ ਕੀਤਾ ਸੀ ਜਿਥੇ ਹੁਣ ਅਦਾਲਤ ਨੇ ਦੀਪ ਸਿੱਧੂ ਦੇ ਬਾਰੇ ਚ ਹੁਕਮ ਸੁਣਾਇਆ ਹੈ। ਦਿੱਲੀ ਪੁਲਸ ਵਲੋਂ ਅਦਾਲਤ ਚ ਬੇਨਤੀ ਕੀਤੀ ਗਈ ਸੀ ਕੇ ਦੀਪ ਸਿੱਧੂ ਦਾ ਪੁਲਸ ਰੀਮੰਡ ਦਿੱਤਾ ਜਾਵੇ ਤਾਂ ਜੋ ਉਸ ਕੋਲੋਂ 26 ਜਨਵਰੀ ਨੂੰ ਜੋ ਲਾਲ ਕਿਲੇ ਤੇ ਘ-ਟ-ਨਾ ਵਾਪਰੀ ਉਸਦੇ ਬਾਰੇ ਵਿਚ ਜਾਣ-ਕਾਰੀ ਕਢਾਈ ਜਾ ਸਕੇ।

ਅਦਾਲਤ ਨੇ ਪੁਲਸ ਦੀ ਇਸ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ। ਦਿੱਲੀ ਦੀ ਅਦਾਲਤ ਨੇ ਦੀਪ ਸਿੱਧੂ ਦਾ 7 ਦਿਨਾਂ ਦਾ ਪੁਲਸ ਰੀਮਾਂਡ ਦੇ ਦਿੱਤਾ ਹੈ ਤਾਂ ਜੋ ਪੁਲਸ ਆਪਣੀ ਪੁੱਛ ਗਿੱਛ ਕਰ ਸਕੇ। 7 ਦਿਨਾਂ ਬਾ-ਅ-ਦ ਫਿਰ ਦੀਪ ਸਿੱਧੂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਹੁਣ ਸੋਸ਼ਲ ਮੀਡੀਆ ਤੇ ਲੱਖਾ ਸਿਧਾਣਾ ਨੇ ਲਾਈਵ ਆ ਕੇ ਕੁੱਝ ਗਲਾਂ ਦਾ ਜ਼ਿਕਰ ਕੀਤਾ ਹੈ। ਇੱਕ ਵਾਰ ਫਿਰ ਉਹਨਾਂ ਨੇ ਫੇਸਬੁੱਕ ਵੀਡਿਓ ਰਾਹੀਂ ਸੰਦੇਸ਼ ਲੋਕਾਂ ਦੇ ਨਾਮ ਜਾਰੀ ਕੀਤਾ। ਜਿਸ ਚ ਉਹਨਾਂ ਨੇ ਲੋਕਾਂ ਦਾ ਧੰਨਵਾਦ ਕੀਤਾ, ਕਿਹਾ ਕਿ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਮੇਰੇ ਲਈ ਅਪਣਾ ਕੀਮਤੀ ਸਮਾਂ ਦਿੱਤਾ ਅਤੇ ਮੇਰੇ ਹੱਕ ਚ ਪਰ-ਚਾਰ ਕੀਤਾ।

ਇਸਦੇ ਨਾਲ ਹੀ ਉਹਨਾਂ ਕਿਸਾਨਾਂ ਨੂੰ ਅਤੇ ਕਿਸਾਨ ਆਗੂਆਂ ਨੂੰ ਇਹ ਅਪੀਲ ਕੀਤੀ ਕਿ ਉਹ ਦੋਬਾਰਾ ਤੋਂ ਲੋਕਾਂ ਚ ਵਿਸ਼ਵਾਸ ਪੈਦਾ ਕਰਨ, ਜਿਵੇਂ ਮਹਾਂ-ਪੰਚਾਇਤ ਹਰਿਆਣਾ ਅਤੇ ਰਾਜਸਥਾਨ ਵਲੋ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਕਿਸਾਨ ਆਗੂ ਵੀ ਕਰਨ ਤਾਂ ਜੌ ਦੋਬਾਰਾ ਤੌ ਅੰਦੋ-ਲਨ ਨੂੰ ਪਹਿਲਾ ਵਾਂਗ ਮਜ਼-ਬੂਤ ਕੀਤਾ ਜਾਵੇ। ਸਿਧਾਣਾ ਦਾ ਸਾਫ਼ ਕਹਿਣਾ ਸੀ ਇਹ ਅੰਦੋ-ਲਨ ਹੁਣ ਦੂਸਰੇ ਹਥਾਂ ਵਿੱਚ ਜਾਂਦਾ ਹੋਇਆ ਦਿਸ ਰਿਹਾ ਹੈ ਅਤੇ ਇਸ ਲਈ ਪੰਜਾਬ ਦੇ ਕਿਸਾਨ ਆਗੂਆਂ ਨੂੰ ਏ-ਕਤਾ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਦੋਬਾਰਾ ਤੌ ਅੰਦੋ-ਲਨ ਨੂੰ ਮਜ਼-ਬੂਤ ਕਰਨ ਲਈ ਕ-ਦਮ ਚੁੱਕਣੇ ਚਾਹੀਦੇ ਨੇ।

ਜਿਕਰ-ਯੋਗ ਹੈ ਕਿ ਲੱਖਾ ਸਿਧਾਣਾ ਦਾ ਲਾਈਵ ਵੀਡਿਓ ਚ ਕਹਿਣਾ ਸੀ ਕਿ ਇਹ ਅੰਦੋ-ਲਨ ਪੰਜਾਬ ਨੇ ਸ਼ੁਰੂ ਕਿਤਾ ਸੀ ਅਤੇ ਅੱਜ ਇਹ ਕਿਸੇ ਹੋਰ ਵੱਲ ਜਾ ਰਿਹਾ ਹੈ ਕਿਵੇਂ ਕਿਸੇ ਹੋਰ ਦੇ ਹੱਥਾਂ ਚ ਜਾ ਰਿਹਾ ਹੈ, ਇਸ ਲਈ ਸਭ ਨੂੰ ਮਿਲ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਕੰ-ਮ ਕਰਨਾ ਚਾਹੀਦਾ ਹੈ ਤਾਂ ਜੌ ਇਹ ਹੋਰ ਪ੍ਰਫੁਲਿਤ ਹੋ ਸਕੇ। ਉਸਨੇ ਕਿਹਾ ਕਿ ਅਸੀ ਸਾਰੇ ਆਪਣੇ ਹੰ-ਕਾ-ਰ ਨੂੰ ਛੱਡੀਏ ਅਤੇ ਪਹਿਲਾ ਵਾਂਗ ਮਿਲ ਜੁਲ ਕੇ ਅੱਗੇ ਵਧੀਏ, ਅੰਦੋ-ਲਨ ਨੂੰ ਮਜ਼-ਬੂਤ ਕਰੀਏ। ਕਿਸਦਾ ਕਸੂਰ ਸੀ ਇਹ ਸਮਾਂ ਦਸ ਦਵੇਗਾ, ਫਿਲ-ਹਾਲ ਸਾਨੂੰ ਅੰਦੋ-ਲਨ ਨੂੰ ਪਹਿਲਾ ਵਾਂਗ ਮਜ਼-ਬੂਤ ਕਰਨ ਲਈ ਕੰ-ਮ ਕਰਨੇ ਚਾਹੀਦੇ ਨੇ। ਕਿਉਂਕਿ ਸਮਾਂ ਫੈਸਲਾਂ ਕਰੇਗਾ ਕਿ ਕੌਣ ਗ-ਲ-ਤ ਸੀ ਅਤੇ ਕੌਣ ਸਹੀ।

ਜਿਵੇਂ ਹਰਿਆਣਾ ਦੇ ਕਿਸਾਨਾਂ ਵਲੋ ਮਹਾਂ-ਪੰਚਾਇਤ ਕੀਤੀਆਂ ਜਾ ਰਹੀਆਂ ਨੇ ਉਂਝ ਹੀ ਸਾਨੂੰ ਵੀ ਕਰਨੀਆਂ ਚਾਹੀਦੀਆਂ ਨੇ ਪਰ ਅਸੀ ਅਜੇ ਇਹ ਹੀ ਸਾਬਿਤ ਕਰਨ ਚ ਲੱਗੇ ਹੋਏ ਹਾਂ ਕਿ ਕੌਣ ਸਹੀ ਹੈ ਅਤੇ ਕੌਣ ਗ-ਲ-ਤ, ਸਾਨੂੰ ਇਸ ਨੂੰ ਪਿੱਛੇ ਛੱਡ ਅੱਗੇ ਵਧਣਾ ਚਾਹੀਦਾ ਹੈ। ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ |