ਟੁੱਟਿਆ ਮੋਦੀ ਦਾ ਹੰ ਕਾ ਰ ਜਥੇਬੰਦੀਆਂ ਨੇ ਕਰਤਾ ਜਿੱਤ ਦਾ ਐਲਾਨ

ਦਿੱਲੀ ਦੇ ਵਿੱਚ ਕਿਸਾਨੀ ਅੰਦੋ-ਲਨ ਲਗਾ-ਤਾਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਖੇਤੀ ਕਾ-ਨੂੰ-ਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆ ਸਰ-ਹੱਦਾ ਤੇ ਡਟੇ ਹੋਏ ਹਨ ਇਸੇ ਦੌ-ਰਾ-ਨ ਸੰਯੁ-ਕਤ ਕਿਸਾਨ ਮੋਰਚੇ ਦੀ ਸਟੇਜ ਤੋ ਕਿਸਾਨਾ ਨੂੰ ਸੰਬੋ-ਧਿਤ ਕਰਦਿਆਂ ਹੋਇਆਂ ਕਿਸਾਨ ਆਗੂਆਂ ਨੇ ਆਖਿਆਂ ਕਿ ਇਸ ਕਿਸਾਨੀ ਅੰਦੋ-ਲਨ ਦੇ ਵਿੱਚ ਹਰ ਵ-ਰ-ਗ ਕਿਸਾਨਾ ਦੇ ਨਾਲ ਖੜਾ ਹੈ ਉਹਨਾਂ ਕਿਹਾ ਕਿ ਵਿਦੇਸ਼ਾਂ ਚ ਰਹਿਣ ਵਾਲੇ ਐੱਨ ਆਰ ਆਈਜ ਵੱਲੋ ਵੱਧ ਚੜ ਕੇ ਕਿਸਾਨੀ ਅੰਦੋ-ਲਨ ਚ ਆਪਣਾ ਯੋਗ-ਦਾਨ ਪਾਇਆ ਜਾ ਰਿਹਾ ਹੈ ਉਹਨਾਂ ਆਖਿਆਂ ਕਿ ਮੋਦੀ ਨੂੰ ਇਹ ਸ-ਮ-ਝ ਲੈਣਾ ਚਾਹੀਦਾ ਹੈ ਕਿ ਉਸ ਦਾ ਪੰ ਗਾ ਦੇਸ਼ ਦੇ ਕਿਸਾਨਾ ਨਾਲ ਪਿਆਂ ਹੈ ਜੋ ਕਿ ਕਦੇ ਵੀ ਆਪਣੇ ਹੱਕਾ ਤੋ ਪਿੱਛੇ ਨਹੀ ਹੱਟਣਗੇ ਭਾਵੇ ਇਸ ਲਈ ਉਹਨਾਂ ਨੂੰ 2024 ਤੱਕ ਹੀ ਕਿਉ ਨਾ ਆਪਣਾ ਅੰਦੋ-ਲਨ ਜਾਰੀ ਰੱਖਣਾ ਪਵੇ।

ਉਹਨਾਂ ਕਿਹਾ ਕਿ ਸਰਕਾਰ ਦੀਆ ਕੋਸ਼ਿਸ਼ਾਂ ਹਨ ਕਿ ਕਿਸੇ ਤਰਾ ਇਸ ਅੰਦੋ-ਲਨ ਵਿੱਚ ਪਾੜ ਪਾਇਆ ਜਾ ਸਕੇ ਜਿਸ ਲਈ ਕਿਸਾਨਾ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਸਰਕਾਰ 26 ਜਨਵਰੀ ਜਿਹੀ ਸਾ ਜਿ ਸ਼ ਨੂੰ ਮੁੜ ਦੁਹਰਾ ਸਕਦੀ ਹੈ ਉਹਨਾਂ ਕਿਹਾ ਕਿ ਸਰਕਾਰ ਆਪਣੇ ਮੀਡੀਏ ਰਾਹੀ ਇਹ ਪ੍ਰ-ਚਾਰ ਕਰਵਾ ਰਹੀ ਹੈ ਕਿ 26 ਜਨਵਰੀ ਮੌਕੇ ਲਾਲ ਕਿਲੇ ਤੇ ਤਿਰੰਗੇ ਦਾ ਅ ਪ ਮਾ ਨ ਹੋਇਆਂ ਹੈ ਜਦਕਿ ਉੱਥੇ ਅਜਿਹਾ ਕੁਝ ਵੀ ਨਹੀ ਹੋਇਆਂ ਹੈ ਉੱਥੇ ਕੁਝ ਲੋਕਾ ਵੱਲੋ ਨਿਸ਼ਾਨ ਸਾਹਿਬ ਝੁਲਾਇਆ ਗਿਆ ਸੀ ਜੋ ਕਿ ਪੂਰੀ ਦੁਨੀਆ ਦੇ ਵਿੱਚ ਹੀ ਝੂਲਦਾ ਹੈ। ਉਹਨਾਂ ਕਿਹਾ ਕਿ ਸਾਡੀਆਂ ਕਿਸਾਨ ਜਥੇ-ਬੰਦੀਆਂ ਪੂਰੀ ਸੂਝ ਬੂਝ ਨਾਲ ਇਸ ਅੰਦੋ-ਲਨ ਨੂੰ ਅੱਗੇ ਲਿਜਾ ਰਹੀਆ ਹਨ ਤੇ ਲੋੜ ਹੈ ਕਿ ਅਸੀ ਵੀ ਉਹਨਾਂ ਤੇ ਵਿਸ਼-ਵਾਸ ਕਰਕੇ ਉਹਨਾਂ ਦਾ ਸਾਥ ਦਈਏ।

ਇਸ ਅੰਦੋ-ਲਨ ਨੂੰ ਜਿੱਤ ਕਿ ਵਾਪਿਸ ਪਰਤੀਏ ਹੋਰ ਜਾਣ–ਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ। ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘ-ਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ| ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ| ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ

ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ |

Posted in News