ਹੁਣੇ ਹੁਣੇ ਦੀਪ ਸਿੱਧੂ ਬਾਰੇ ਹੋਇਆ ਵੱਡਾ ਖੁਲਾਸਾ

ਦਿੱਲੀ ਪੁਲਿਸ ਦੇ ਸਪੈ-ਸ਼ਲ ਸੈੱਲ ਦੇ ਡੀਸੀਪੀ ਸੰਜੀਵ ਯਾਦਵ ਨੇ ਦੱਸਿਆ,”26 ਜਨਵਰੀ ਵਾਲੇ ਦਿਨ ਲਾਲ ਕਿਲੇ’ ਤੇ ਜੋ ਘ-ਟ-ਨਾ ਵਾਪਰੀ, ਉਸ ਮਾ-ਮਲੇ ਵਿੱਚ ਦੀਪ ਸਿੱਧੂ ਵਾਂਟੇਡ ਸੀ। ਸੋਮਵਾਰ ਰਾਤ ਮਿਲੀ ਇੱਕ ਜਾਣ-ਕਾਰੀ ਦੇ ਆਧਾਰ ‘ਤੇ 10.30 ਵਜੇ ਹਰਿਆਣਾ ਦੇ ਕਰਨਾਲ ਤੋਂ ਗਿਰਫ਼-ਤਾਰ ਕੀਤਾ ਗਿਆ। ਕੱਲ ਰਾਤ ਸਿੱਧੂ ਕਰਨਾਲ ਵਿੱਚ ਕਿਸੇ ਦੀ ਉਡੀਕ ਕਰ ਰਿਹਾ ਸੀ। ਦੀਪ ਸਿੱਧੂ ਨੂੰ ਹੁਣ ਅਦਾ-ਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ, ਕਰਾਈਮ ਬਰਾਂਚ ਵੱਲੋਂ ਹੁਣ ਇਸ ਮਾ-ਮਲੇ ਦੀ ਜਾਂਚ ਕੀਤੀ ਜਾਵੇਗੀ। ਪੁਲਿਸ ਮੁਤਾ-ਬਕ ਇਹ ਪਤਾ ਲੱਗਿਆ ਹੈ ਕਿ ਦੀਪ ਸਿੱਧੂ ਦੀਆਂ ਸੋਸ਼ਲ ਪੋਸਟਾਂ ਅਮਰੀਕਾ ਤੋਂ ਪੈ ਰਹੀਆਂ ਸਨ। ਵੀਰਾਂ ਭੈਣਾਂ ਨੂੰ ਬੇਇਸ ਕਰਕੇ ਸਾਰੇ ਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|

ਡੀਸੀਪੀ ਸੰਜੀਵ ਯਾਦਵ ਨੇ ਦੱਸਿਆ ,”26 ਤਰੀਕ ਤੋਂ ਬਾ-ਅ-ਦ ਦੀਪ ਸਿੱਧੂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਫਰਾਰ ਸੀ ਪਰ ਕੱਲ ਰਾਤ ਉਸ ਨੂੰ ਫੜ ਲਿਆ ਗਿਆ।” ”ਕਰਾਈਮ ਬਰਾਂਚ ਮਾ-ਮਲੇ ਦੀ ਜਾਂਚ ਕਰੇਗਾ ਕਿ ਹੋਰ ਕਿਹੜੇ ਲੋਕ ਇਸ ਮਾ-ਮਲੇ ਵਿੱਚ ਸ਼ਾ-ਮਲ ਹਨ।”ਡੀਸੀਪੀ ਸੰਜੀਵ ਯਾਦਵ ਮੁਤਾਬਕ ਦੀਪ ਸਿੱਧੂ ਉੱਪਰ ਇਲ-ਜ਼ਾਮ ਹੈ ਕਿ ਉਸ ਨੇ 25 ਅਤੇ 26 ਤਰੀਕ ਨੂੰ ਪ੍ਰਦਰਸ਼ਨ-ਕਾਰੀਆਂ ਨੂੰ ਭੜ-ਕਾਇਆ ਹੈ।”ਕਰਾਈਮ ਬਰਾਂਚ ਵਿਸ-ਥਾਰ ਵਿੱਚ ਦੀਪ ਸਿੱਧੂ ਤੋਂ ਪੁੱਛ-ਗਿੱਛ ਕਰੇਗੀ ਅਤੇ ਜਾਂਚ ਵਿੱਚ ਦਿੱਲੀ ਪੁਲਿਸ ਵੱਲੋਂ ਵੀ ਸਹਿ-ਯੋਗ ਕਤੀਤਾ ਜਾਵੇਗਾ।”ਦਿੱਲੀ ਪੁਲਿਸ ਦੇ ਪੀਆਰਓ ਚਿਨਮਏ ਬਿਸਵਾਲ ਨੇ ਇਸ ਬਾਰੇ ਦੱਸਦਿਆਂ ਕਿਹਾ, “26 ਜਨਵਰੀ ਨੂੰ ਲਾਲ ਕਿਲੇ ਅਤੇ ਹੋਰਨਾਂ ਹਿੱਸਿਆਂ ਵਿੱਚ ਹਿੰ-ਸਾ ਹੋਈ ਸੀ, ਉਸ ਵਿੱਚ ਦੀਪ ਸਿੱਧੂ ਨੇ ਮੁੱਖ ਭੂਮਿਕਾ ਨਿਭਾਈ ਸੀ।””ਇਸ ਦੀਆਂ ਤਸਵੀਰਾਂ ਜਨ-ਤਕ ਹਨ। ਦਿੱਲੀ ਪੁਲਿਸ ਦੇ ਸਪੈ-ਸ਼ਲ ਸੈੱਲ ਦੀ ਟੀਮ ਨੇ ਦੀਪ ਸਿੱਧੂ ਨੂੰ ਗ੍ਰਿਫ਼-ਤਾਰ ਕੀਤਾ ਹੈ ਅਤੇ ਅੱਗੇ ਜਾਂਚ ਜਾਰੀ ਹੈ।”

26 ਜਨਵਰੀ ਨੂੰ ਭਾਰਤ ਦੇ ਗਣ-ਤੰਤਰ ਦਿਹਾੜੇ ਮੌਕੇ ਸ਼ਾਂਤ-ਮਈ ਟਰੈਕਟਰ ਪਰੇਡ ਦੇ ਦਾਅ-ਵਿਆਂ ਤੋਂ ਉਲਟ ਲਾਲ ਕਿਲੇ ‘ਤੇ ਮੁਜ਼ਾਹ-ਰਾਕਾਰੀਆਂ ਨੇ ਜਿਸ ਘ-ਟ-ਨਾ ਨੂੰ ਅੰਜਾਮ ਦਿੱਤਾ ਉਹ ਤਸਵੀਰਾਂ ਸਾਰੀ ਦੁਨੀਆਂ ਨੇ ਦੇਖੀਆਂ। ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ| ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ

ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ |