ਦੀਪ ਸਿੱਧੂ ਦੇ ਹੱਕ ਚ ਹੋਇਆ ਵੱਡਾ ਐਲਾਨ

ਦਿੱਲੀ ਦੇ ਵਿੱਚ ਜਾਰੀ ਕਿਸਾਨ ਅੰਦੋਲਨ ਦੇ ਦਰਮਿਆਨ ਦਿੱਲੀ ਪੁਲਿਸ ਵੱਲੋ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਗਿ੍ਰ ਫ ਤਾ ਰ ਕਰ ਲਿਆ ਗਿਆ ਹੈ ਦੀਪ ਸਿੱਧੂ ਨੂੰ ਦਿੱਲੀ ਦੇ ਸਪੈਸ਼ਲ ਸੈੱਲ ਦੀ ਟੀਮ ਵੱਲੋ ਗਿ੍ਰ ਫ ਤਾ ਰ ਕੀਤਾ ਗਿਆ ਹੈ ਹਾਲਾਕਿ ਪੁਲਿਸ ਵੱਲੋ ਦੀਪ ਸਿੱਧੂ ਤੇ ਇਕ ਲੱਖ ਰੁਪਏ ਦਾ ਇਨਾਮ ਵੀ ਰੱਖਿਆਂ ਗਿਆ ਸੀ ਦੀਪ ਸਿੱਧੂ ਦੀ ਗਿ੍ਰਫਤਾਰੀ ਤੋ ਬਾਅਦ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਸਾਹਮਣੇ ਆਈ ਹੈ ਜਿਸ ਵਿੱਚ ਦੋ ਮਸ਼ਹੂਰ ਵਕੀਲ ਭਰਾਵਾ ਵੱਲੋ ਦੀਪ ਸਿੱਧੂ ਦੀ ਹਮਾਇਤ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੀਪ ਸਿੱਧੂ ਤੇ ਮਾਣ ਹੈ

ਉਹਨਾਂ ਕਿਹਾ ਕਿ ਦੀਪ ਸਿੱਧੂ ਤੇ ਜੋ 39 ਨੰਬਰ ਪ ਰ ਚਾ ਥਾਣਾ ਬਾਦ ਲੀ ਦੇ ਵਿੱਚ ਦਰਜ ਕੀਤਾ ਕੀਤਾ ਗਿਆ ਹੈ ਉਹ ਪਰਚਾ ਕਿਸੇ ਹੋਰ ਨਹੀ ਬਲਕਿ ਦਿੱਲੀ ਪੁਲਿਸ ਦੇ ਇੰਸਪੈਕਟਰ ਵੱਲੋ ਦਰਜ ਕਰਵਾਇਆਂ ਗਿਆ ਹੈ ਜੋ ਕਿ ਧਾ ਰਾ 307, 332, 353, 392, 395 ਤਹਿਤ ਦਰਜ ਕੀਤਾ ਗਿਆ ਹੈ ਜਿਹਨਾ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਦੀਪ ਸਿੱਧੂ ਤੇ ਪੁਲਿਸ ਦੀ ਵਰਦੀ ਨੂੰ ਹੱ ਥ ਪਾਉਣਾ , ਪੁਲਿਸ ਦੇ ਕੰਮ ਚ ਅ ੜਿੱ ਕਾ ਪਾਉਣਾ, ਪੁਲਿਸ ਨਾਲ ਹੱ ਥੋ ਪਾ ਈ ਹੋਣਾ,

ਡ ਕੈ ਤੀ ਕਰਦਿਆਂ ਪੁਲਿਸ ਤੋ 2 ਪਿ ਸ ਟ ਲ ਅਤੇ 1 ਏ ਅ ਰ ਗ ਨ ਖੋ ਹ ਕੇ ਲਿਜਾਣ ਦੇ ਦੋ ਸ਼ ਤੈਅ ਕੀਤੇ ਗਏ ਹਨ ਉਹਨਾਂ ਕਿਹਾ ਕਿ ਦਿੱਲੀ ਪੁਲਿਸ ਵੱਲੋ ਦੀਪ ਸਿੱਧੂ ਨੂੰ ਜੀਰਕਪੁਰ ਤੋ ਗਿ੍ਰਫਤਾਰ ਕੀਤਾ ਗਿਆ ਹੈ ਕੀ ਇਸ ਦੌਰਾਨ ਦਿੱਲੀ ਪੁਲਿਸ ਵੱਲੋ ਮੋਹਾਲੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਤੇ ਕੀ ਦਿੱਲੀ ਪੁਲਿਸ ਦੇ ਕੋਲ ਨਾਨ ਅਵੈੱਲਏਬਲ ਵਰੰਟ ਸਨ ਉਹਨਾਂ ਕਿਹਾ ਇਹ ਸਭ ਗੱਲਾ ਦਿੱਲੀ ਪੁਲਿਸ ਤੇ ਸਵਾਲ ਖੜੇ ਕਰਦੀਆਂ ਹਨ ਉਹਜਾ ਕਿਹਾ ਕਿ ਉਹ ਹੁਣ ਜਲਦ ਦਿੱਲੀ ਜਾ ਰਹੇ ਹਨ ਤੇ ਬਾਕੀ ਉਹ

ਉੱਥੇ ਜਾ ਕੇ ਪਤਾ ਕਰਨਗੇ ਕਿ ਦੀਪ ਸਿੱਧੂ ਤੇ ਕਿਤੇ ਹੋਰ ਕੋਈ ਪਰਚੇ ਤਾ ਨਹੀ ਪਾਏ ਗਏ ਹਨ ਕਿਉਂਕਿ ਪੁਲਿਸ ਵੱਲੋ ਦੀਪ ਸਿੱਧੂ ਦੀ ਗਿ੍ਰਫਤਾਰੀ ਬਾਦਲੀ ਵਿਖੇ ਦਰਜ ਪ ਰ ਚੇ ਚ ਹੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਦੀਪ ਸਿੱਧੂ ਦੇ ਕੇਸ ਵਿੱਚ ਪੁਲਿਸ ਨੂੰ ਦੀਪ ਸਿੱਧੂ ਦਾ ਝੂ ਠਾ ਰਿ ਮਾਂ ਡ ਤੱਕ ਹਾਸਿਲ ਨਹੀ ਕਰਨ ਦਿੱਤਾ ਜਾਵੇਗਾ ਕਿਉਂਕਿ ਦੀਪ ਸਿੱਧੂ ਦਾ ਰਿਕਾਰਡ ਬਿੱਲਕੁੱਲ ਸਾਫ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ