ਦੀਪ ਸਿੱਧੂ ਦੀ ਗ੍ਰਿ ਫ ਤਾ ਰੀ ਤੋੰ ਬਾਅਦ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਦੇ ਕਿਸਾਨ ਆਪਣੀਆਂ ਮੰਗਾ ਲੈ ਕੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਅਤੇ ਦਿੱਲੀ ਪੁਲਿਸ ਵੱਲੋ ਲਗਾਤਾਰ ਸਖਤੀ ਵਰਤਦਿਆਂ ਹੋਇਆਂ ਕਿਸਾਨਾ ਨੂੰ ਗਿ੍ਰਫਤਾਰ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਬੀਤੀ ਦਿਨੀ ਦਿੱਲੀ ਪੁਲਿਸ ਦੁਆਰਾ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਵੀ ਗਿ੍ਰਫਤਾਰ ਕਰ ਲਿਆ ਗਿਆ ਹੈ ਇਸੇ ਦੌਰਾਨ ਗੱਲਬਾਤ ਕਰਦਿਆਂ ਹੋਿੲਆ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਆਖਿਆਂ ਕਿ ਜਦੋ ਦਾ ਇਹ ਅੰਦੋਲਨ ਸ਼ੁਰੂ ਹੋਇਆਂ ਹੈ ਉਦੋਂ ਤੋ ਹੀ ਕੇਦਰ ਸਰਕਾਰ ਦੀਆ ਕੋਿਸ਼ਸ਼ਾ ਜਾਰੀ ਹਨ ਕਿ

ਕਿਸੇ ਤਰਾ ਇਸ ਅੰਦੋਲਨ ਨੂੰ ਫੇਲ ਕੀਤਾ ਜਾ ਸਕੇ ਜਿਸ ਦੇ ਤਹਿਤ ਹੀ ਸਰਕਾਰ ਵੱਲੋ 26 ਜਨਵਰੀ ਮੌਕੇ ਸਾਜਿਸ਼ ਅਧੀਨ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਆਪਣੇ ਮੀਡੀਏ ਰਾਹੀ ਕੂ ੜ ਪ੍ਰਚਾਰ ਕਰਵਾਇਆਂ ਕਿ ਕਿਸਾਨਾ ਨੇ ਤਿਰੰਗੇ ਦਾ ਅ ਪ ਮਾ ਨ ਕੀਤਾ ਹੈ ਜਦਕਿ ਲਾਲ ਕਿਲੇ ਤੇ ਰਾਸ਼ਟਰੀ ਤਿਰੰਗੇ ਦਾ ਅ ਪ ਮਾ ਨ ਬਿਲਕੁੱਲ ਨਹੀ ਹੋਇਆਂ ਹੈ ਉੱਥੇ ਕੁਝ ਲੋਕਾ ਦੁਆਰਾਂ ਕੇਸਰੀ ਝੰਡਾ ਲਹਿਰਾਇਆ ਗਿਆ ਜੋ ਕਿ ਸਾਰੀ ਦੁਨੀਆ ਦੇ ਵਿੱਚ ਝੂਲਦਾ ਹੈ ਉਹਨਾਂ ਆਖਿਆਂ ਕਿ ਦੇਸ਼ ਲਈ ਸਭ ਤੋ ਵੱਧ ਕੁਰਬਾਨੀਆਂ ਪੰਜਾਬੀਆ ਦੀਆ ਹਨ ਤੇ

ਅੱਜ ਉਹਨਾਂ ਹੀ ਪੰਜਾਬੀਆ ਤੇ ਸਰਕਾਰ ਤਿਰੰਗੇ ਦੇ ਅਪਮਾਨ ਦਾ ਝੂ ਠਾ ਇ ਲ ਜ਼ਾ ਮ ਲਗਾ ਰਹੀ ਹੈ ਉਹਨਾਂ ਆਖਿਆਂ ਕਿ ਸਰਕਾਰ ਦੀ ਸਾਜਿਸ਼ ਸੀ ਇਹ ਘਟਨਾ ਨੂੰ ਸਿੱਖਾਂ ਬ ਨਾ ਮ ਹਿੰਦੂ ਬਣਾ ਦਿੱਤਾ ਜਾਵੇ ਪਰ ਸਾਡੇ ਹਿੰਦੂ ਵੀਰਾ ਨੇ ਸੰ ਜ ਮ ਤੋ ਕੰਮ ਲਿਆ ਅਤੇ ਕੇਦਰ ਸਰਕਾਰ ਸਾ ਜਿ ਸ਼ ਨੂੰ ਸਮਝ ਕੇ ਨਕਾਰ ਦਿੱਤਾ ਉਹਨਾਂ ਕਿਹਾ ਕਿ ਸਰਕਾਰ ਹੁਣ ਵੀ ਕੋਸ਼ਿਸ਼ਾਂ ਚ ਲੱਗੀ ਹੋਈ ਹੈ ਕਿ ਕਿਸਾਨਾ ਵਿੱਚ ਪਾੜ ਪਾ ਦਿੱਤਾ ਜਾਵੇ ਪਰ ਕਿਸਾਨ ਸਮਝਦਾਰ ਹਨ ਅਤੇ ਉਹਨਾਂ ਨੂੰ ਪਤਾ ਹੈ ਕਿ

ਕਿਸਾਨਾ ਦਾ ਮਕਸਦ ਕੇਵਲ ਖੇਤੀ ਕਾਨੂੰਨ ਰੱਦ ਕਰਵਾਉਣੇ ਅਤੇ ਐੱਮ ਐੱਸ ਪੀ ਤੇ ਗਰੰਟੀ ਕਾਨੂੰਨ ਲਿਆਉਣ ਲਈ ਸਰਕਾਰ ਨੂੰ ਮਜਬੂਰ ਕਰਨਾ ਹੈ ਉਹਨਾਂ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਸਾਰੇ ਲੋਕਾ ਨੂੰ ਅਪੀਲ ਕੀਤੀ ਕਿ ਕਿਸੇ ਦਾ ਵੀ ਨਾਮ ਲੈ ਕੇ ਇ ਲ ਜ਼ਾ ਮ ਬਾ ਜੀ ਨਾ ਕੀਤੀ ਜਾਵੇ ਤਾ ਜੋ ਆਪਸੀ ਦੂਰੀ ਨੂੰ ਘਟਾਇਆ ਜਾ ਸਕੇ ਉਹਨਾ ਪੁਲਿਸ ਦੁਆਰਾਂ ਕਿਸਾਨਾ ਅਤੇ ਅੰਦੋਲਨ ਨਾਲ ਜੁੜੇ ਲੋਕਾ ਦੀਆ ਕੀਤੀਆਂ ਜਾ ਰਹੀਆ ਗਿ੍ਰਫਤਾਰੀਆ ਦੀ ਨਿਖੇਧੀ ਕੀਤੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ