ਦੀਪ ਸਿੱਧੂ ਦੀ ਫੇਸਬੁੱਕ ਚਲਾਉਣ ਵਾਲੀ ਅਦਾਕਾਰ ਦਾ ਨਾਮ ਆਇਆ ਸਾਹਮਣੇ ਹੋਇਆ ਖੁਲਾਸਾ

ਤਿੰਨ ਵਿਵਾ-ਦਤ ਖੇਤੀ ਕਾ-ਨੂੰ-ਨਾਂ ਨੂੰ ਰੱ-ਦ ਕਰਵਾਉਣ ਲਈ ਸੰਘ-ਰਸ਼ ਕੀਤਾ ਜਾ ਰਿਹਾ ਹੈ। ਇਸ ਕਿਸਾਨੀ ਸੰਘ-ਰਸ਼ ਨੂੰ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਕਲਾ-ਕਾਰਾਂ ਅਤੇ ਗਾਇਕਾਂ ਵੱਲੋਂ ਭਰ-ਪੂਰ ਹਮਾਇਤ ਦਿੱਤੀ ਗਈ। ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚ-ਕਾਰ ਹੋਈ ਮੀਟਿੰਗ ਬੇਸਿੱਟਾ ਰਹਿਣ ਤੋਂ ਬਾ-ਅ-ਦ ਕਿਸਾਨਾਂ ਵੱਲੋਂ 26 ਜਨਵਰੀ ਦੇ ਮੌਕੇ ਤੇ ਦਿੱਲੀ ਵਿੱਚ ਟਰੈਕਟਰ ਪ੍ਰੇਡ ਦਾ ਆਯੋ-ਜਨ ਕੀਤਾ ਗਿਆ। ਇਸ ਮੌਕੇ ਕੁਝ ਕਿਸਾਨਾਂ ਵੱਲੋਂ ਲਾਲ ਕਿਲੇ ਉਪਰ ਜਾ ਕੇ ਕੇਸਰੀ ਰੰਗ ਦਾ ਝੰਡਾ ਲਹਿਰਾ ਦਿੱਤਾ ਗਿਆ। ਜਿਸ ਕਾਰਨ ਸਥਿਤੀ ਕਾਫੀ ਤਨਾਅ-ਪੂਰਨ ਬਣ ਗਈ ਸੀ।

ਇਸ ਘ-ਟ-ਨਾ ਲਈ ਸਰਕਾਰ ਵੱਲੋਂ ਕੁਝ ਕਿਸਾਨ ਆਗੂ ਅਤੇ ਕੁਝ ਹੋਰ ਲੋਕਾਂ ਨੂੰ ਦੋਸ਼ੀ ਠਹਿ-ਰਾਇਆ ਗਿਆ। ਜਿਨ੍ਹਾਂ ਵਿਚ ਅਦਾਕਾਰ ਦੀਪ ਸਿੱਧੂ ਵੀ ਸ਼ਾ-ਮ-ਲ ਸਨ। ਦੋ ਦਿਨ ਪਹਿਲਾਂ ਹੀ ਦੀਪ ਸਿੱਧੂ ਨੂੰ ਗ੍ਰਿਫ-ਤਾਰ ਕਰ ਲਿਆ ਗਿਆ ਹੈ। ਦੀਪ ਸਿੱਧੂ ਦੀ ਫੇਸਬੁੱਕ ਚਲਾਉਣ ਵਾਲੀ ਅਦਾ-ਕਾਰਾ ਦਾ ਨਾਮ ਸਾਹਮਣੇ ਆਇਆ ਹੈ ਅਤੇ ਪੁਲਿਸ ਨੂੰ ਦੀਪ ਸਿੱਧੂ ਦੀ ਲੁਕੇ-ਸਨ ਪਤਾ ਲੱਗਣ ਦਾ ਖੁਲਾ-ਸਾ ਹੋਇਆ ਹੈ। 26 ਜਨਵਰੀ ਦੀ ਘ-ਟ-ਨਾ ਲਈ ਦੀਪ ਸਿੱਧੂ ਨੂੰ ਜ਼ਿੰਮੇਵਾਰ ਠਹਿਰਾ ਉਂਦੇ ਹੋਏ ਪੁਲਿਸ ਵੱਲੋਂ ਗ੍ਰਿਫ-ਤਾਰ ਕੀਤਾ ਗਿਆ ਹੈ ਅਤੇ ਉਸ ਕੋਲੋਂ ਕੀਤੀ ਗਈ ਪੁੱਛ-ਗਿੱਛ ਦੌਰਾਨ ਕਈ ਖੁ-ਲਾ-ਸੇ ਸਾਹਮਣੇ ਆਏ ਹਨ।

ਪਤਾ ਲੱਗਿਆ ਹੈ ਕਿ 12 ਦਿਨਾਂ ਤਕ ਫ-ਰਾ-ਰ ਰਹਿਣ ਮਗਰੋਂ ਉਹ ਪੰਜਾਬ ਵਿੱਚ ਆਪਣੇ ਦੋਸਤਾਂ ਦੇ ਘਰਾਂ ਵਿੱਚ ਲੁ-ਕਿ-ਆ ਹੋਇਆ ਸੀ। ਪੁਲਿਸ ਨੇ ਸਿੱਧੂ ਅਤੇ ਉਸ ਦੀ ਪਤਨੀ ਸਮੇਤ ਕਈ ਕਰੀਬੀ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਮੋਬਾਇਲ ਨੂੰ ਸਰ-ਵੇਲਾਂਸ ਤੇ ਲਿਆ ਹੋਇਆ ਸੀ। ਪੰਜ ਦਿਨ ਪਹਿਲਾਂ ਜਦੋਂ ਦੀਪ ਸਿੱਧੂ ਵੱਲੋਂ ਆਪਣੀ ਇਕ ਮਹਿਲਾ ਦੋਸਤ ਨੂੰ ਵੀ ਭੇਜਿਆ ਗਿਆ ਸੀ ਤਾਂ ਉਸ ਦੀ ਲੋਕੇ-ਸ਼ਨ ਦਾ ਪਤਾ ਚੱਲਿਆ ਸੀ। ਰੀਨਾ ਉਸਦੀ ਉਹ ਅਦਾ-ਕਾਰ ਦੋਸਤ ਹੈ ਜਿਸ ਨੇ ਉਸ ਨਾਲ ਫਿਲਮ ਵਿੱਚ ਕੰ-ਮ ਕੀਤਾ ਸੀ। ਜੋ ਇਸ ਸਮੇਂ ਅਮਰੀਕਾ ਦੇ ਸਾਨ-ਫਰਾਂਸਿਸਕੋ ਵਿਚ ਰਹਿ ਰਹੀ ਹੈ।

ਦੀਪ ਸਿੱਧੂ ਦੇ ਸਭ ਵੀਡੀਓ ਫੇਸਬੁੱਕ ਅਕਾਊਂਟ ਉਪਰ ਅਪਲੋਡ ਕਰਦੀ ਸੀ। ਸੋਮਵਾਰ ਨੂੰ ਗ੍ਰਿਫ-ਤਾਰ ਕੀਤੇ ਗਏ ਦੀਪ ਸਿੱਧੂ ਕੋਲੋਂ ਬੁੱਧਵਾਰ ਨੂੰ ਚਣੱ-ਕਿਆ-ਪੁਰੀ ਕ੍ਰਾਈਮ ਬਰਾਂਚ ਦੇ ਇੰਟਰ ਸਟੇਟ ਦਫ-ਤਰ ਵਿਚ ਆਈ ਬੀ ਦੇ ਡਿਪਟੀ ਡਾਇਰੈਕਟਰ ਪੱਧਰ ਦੇ ਅਧਿ-ਕਾਰੀ ਤੇ ਕ੍ਰਾਈਮ ਬਰਾਂਚ ਦੇ ਸੀਨੀਅਰ ਅਧਿਕਾਰੀਆਂ ਨੇ ਕਰੀਬ 8 ਘੰਟੇ ਤਕ ਪੁੱਛ-ਗਿਛ ਕੀਤੀ ਹੈ। ਦੀਪ ਸਿੱਧੂ ਨੇ ਕਿਹਾ ਕਿ ਉਹ ਆਪਣੀ ਜਾਨ ਬਚਾਉਣ ਲਈ ਲੁਕ ਰਿਹਾ ਸੀ। 26 ਜਨਵਰੀ ਦੀ ਘ-ਟ-ਨਾ ਤੋਂ ਬਾ-ਅ-ਦ ਉਸਦੇ ਬਹੁਤ ਸਾਰੇ ਦੋਸਤਾਂ ਨੇ ਉਸ ਨੂੰ ਸਹਾਇਤਾ ਦੇਣੀ ਬੰਦ ਕਰ ਦਿੱਤੀ ਸੀ।

ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ| ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ|