ਮਸ਼ ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਘਰੋਂ ਆਈ ਇਹ ਵੱਡੀ ਚੰਗੀ ਖਬਰ

ਹਰ ਕੋਈ ਆਪਣੇ ਲਈ ਮੰਗਦਾ ਹੈ,ਪਰ ਸਰ-ਬਤ ਦੇ ਭਲੇ ਲਈ ਮੰਗਣਾ ਕਿਸੇ ਕਿਸੇ ਕੋਲ ਹੀ ਇਹ ਜ-ਜ਼-ਬਾ ਹੁੰਦਾ ਹੈ। ਇੱਕ ਅਜਿਹੀ ਵੀਡਿਓ ਸਾਹਮਣੇ ਆਈ ਹੈ ਜਿਸ ਚ ਇੱਕ ਕਲਾ-ਕਾਰ ਅਤੇ ਆਪਣੀ ਵਧੀਆ ਐਕਟਿੰਗ ਕਰਕੇ ਜਾਣੀ ਜਾਂਦੀ ਇੱਕ ਪੰਜਾਬਣ ਨ-ਜਰ ਆਈ ਹੈ। ਜਿਸਨੇ ਆਪਣੇ ਪਰਿਵਾਰ ਦੀ ਇਕ ਵੀਡਿਓ ਜਿੱਥੇ ਸਾਂਝੀ ਕੀਤੀ ਉਥੇ ਹੀ ਸਰ-ਬਤ ਦੇ ਭਲੇ ਦੀ ਅਰ-ਦਾਸ ਵੀ ਕੀਤੀ। ਇਹ ਵੀਡਿਓ ਜਿੱਥੇ ਸੋਸ਼ਲ ਮੀਡੀਆ ਤੇ ਇਸ ਵੇਲੇ ਕਾਫੀ ਵਾਇਰਲ ਹੋ ਰਹੀ ਹੈ ਉੱਥੇ ਹੀ ਲੋਕ ਇਸ ਪੰਜਾਬਣ ਦੀਆਂ ਤਾਰੀਫਾਂ ਚ ਪੁੱਲ ਵੀ ਬਣ ਰਹੇ ਨੇ।

ਜਿਕਰ-ਯੋਗ ਹੈ ਕਿ ਕਲਾਕਾਰ ਵਲੋ ਇੰਸ-ਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਚ ਉਹਨਾਂ ਦੇ ਪਰਿਵਾਰ ਵਾਲੇ ਅਤੇ ਹੋਰ ਔਰਤਾਂ ਪਾਠ ਕਰ ਰਹੀਆਂ ਨੇ। ਦਰ-ਅਸਲ ਸੁਨੰਦਾ ਸ਼ਰਮਾ ਦੇ ਵਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਚ ਉਸਦੇ ਪਰਿਵਾਰ ਦੀਆਂ ਕੁੱਝ ਔਰਤਾਂ ਪਾਠ ਕਰ ਰਹੀਆ ਨੇ। ਸੁਨੰਦਾ ਨੇ ਜਦ ਇਹ ਵੀਡਿਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਤੇ ਉਸ ਚ ਉਸਨੇ ਲਿਖਿਆ ਕਿ ਆਓ ਅਸੀ ਸਾਰੇ ਸਰ-ਬਤ ਦੇ ਭਲੇ ਲਈ ਅਰਦਾਸ ਕਰੀਏ।

ਇਸ ਵੀਡਿਉ ਦੇ ਸਾਂਝੇ ਹੋਣ ਤੌ ਬਾ-ਅ-ਦ ਹਰ ਕੋਈ ਆਪਣੀ ਅਪ੍ਰਿਤਿ-ਕ੍ਰਿਆ ਦੇ ਰਿਹਾ ਹੈ ਅਤੇ ਸੁਨੰਦਾ ਵਲੋ ਸਾਂਝੀ ਕੀਤੀ ਗਈ ਵੀਡਿਓ ਸਭ ਦਾ ਮੰਨ ਮੋਹ ਰਹੀ ਹੈ। ਉਸਦੇ ਪ੍ਰਸ਼ੰਸਕ ਜਿੱਥੇ ਕਮੈਂਟਸ ਕਰ ਰਹੇ ਨੇ ਉਥੇ ਹੀ ਖੁਸ਼ ਵੀ ਕਾਫੀ ਨ-ਜ਼ਰ ਆ ਰਹੇ ਨੇ। ਜਿਕ-ਰਯੋਗ ਹੈ ਕਿ ਸੁਨੰਦਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਕੁੱਝ ਨਾ ਕੁਝ ਆਪਣੇ ਸਮਰ-ਥਕਾਂ ਨਾਲ ਸਾਂਝਾ ਕਰਦੀ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਤੇ ਅਕ-ਸਰ ਹੀ ਛਾਈ ਰਹਿੰਦੀ ਹੈ। ਜੇਕਰ ਗੱਲ ਕੀਤੀ ਜਾਵੇ ਸੁਨੰਦਾ ਸ਼ਰਮਾ ਦੀ ਤੇ ਉਹ ਸੋਸ਼ਲ ਮੀਡੀਆ ਉਤੇ ਕਾਫ਼ੀ ਸਰ-ਗਰਮ ਰਹਿੰਦੀ ਹੈ, ਆਏ ਦਿਨ ਉਹ ਆਪਣੇ ਪ੍ਰੋਜੈਕਟਾਂ ਨੂੰ ਲੈਕੇ ਆਪਣੇ ਸਮਰਥਕਾਂ ਨਾਲ ਪੋਸਟ ਸਾਂਝੀ ਕਰਦੀ ਰਹਿੰਦੀ ਹੈ।

ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟ ਵੀ ਕਾਫੀ ਅੱਛੇ ਚਲ ਰਹੇ ਨੇ ਅਤੇ ਉਹਨਾਂ ਦਾ ਹੁਣ ਇੱਕ ਨਵਾਂ ਗਾਣਾ ਵੀ ਆਇਆ ਹੈ ਜਿਸਨੂੰ ਕਾਫੀ ਪ-ਸੰ-ਦ ਕੀਤਾ ਜਾ ਰਿਹਾ ਹੈ। ਫਿਲ-ਹਾਲ ਉਹਨਾਂ ਵਲੋ ਹੁਣ ਸਾਂਝੀ ਕੀਤੀ ਗਈ ਇਹ ਵੀਡਿਓ ਉਹਨਾਂ ਦੇ ਪ੍ਰਸ਼ੰ-ਸਕਾਂ ਨੂੰ ਕਾਫੀ ਪ-ਸੰ-ਦ ਆ ਰਹੀ ਹੈ ਅਤੇ ਹੈ ਕੋਈ ਕਮੈਂਟਸ ਕਰਕੇ ਆਪਣੇ ਵਿ-ਚਾ-ਰ ਸਾਂਝੇ ਕਰ ਰਹੇ ਨੇ। ਸਾਡੀ ਹਰ ਵੇਲੇ ਏਹੀ ਕੋ-ਸ਼ਿ-ਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ|

Posted in News