ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਅਤੇ ਐਕਟਰ ਜੋਗਰਾਜ ਸਿੰਘ ਬਾਰੇ ਆਈ ਇਹ ਵੱਡੀ ਖਬਰ

ਕਿਸਾਨੀ ਅੰਦੋ-ਲਨ ਇੱਕ ਅਜਿਹਾ ਅੰਦੋ-ਲਨ ਹੈ ਜਿਸ ਚ ਹਰ ਇੱਕ ਵਰਗ ਨੇ ਸ਼ਮੂਲੀ-ਅਤ ਕੀਤੀ ਹੈ। ਹਾਲੀਵੁੱਡ,ਬਾਲੀਵੁੱਡ ਪਾਲੀਵੁੱਡ ਸਮੇਤ ਹਰ ਇੱਕ ਅਦਾਰਾ ਸਾਹਮਣੇ ਆਇਆ ਹੈ। ਇਸ ਅੰਦੋ-ਲਨ ਨਾਲ ਜੁੜੇ ਕਈ ਲੋਕ ਸ਼ੁਰੂ ਤੌ ਖੁੱਲ ਕੇ ਬੋਲ ਰਹੇ ਨੇ, ਕੁੱਝ ਨੇ ਸ਼ੁਰੂਆਤ ਤੋਂ ਹੀ ਇਸ ਅੰਦੋ-ਲਨ ਦੀ ਹਿਮਾਇਤ ਕੀਤੀ ਹੈ। ਕਿਸਾਨੀ ਅੰਦੋ-ਲਨ ਨੂੰ ਜਿੱਥੇ ਨੌਜਵਾਨ ਪੀੜ੍ਹੀ ਦੇ ਆਉਣ ਨਾਲ ਮਜ਼-ਬੂਤੀ ਮਿਲੀ ਹੈ ਉਥੇ ਹੀ ਕਲਾ-ਕਾਰਾਂ ਦਾ ਵੀ ਇੱਕ ਵੱਡਾ ਰੋਲ ਇਸ ਵਿੱਚ ਹੈ ਕਿਉਂਕਿ ਕਲਾ-ਕਾਰ ਇੱਕ ਅਜਿਹੀ ਹਸਤੀ ਹੈ ਜਿਹਨਾਂ ਦੇ ਨਾਲ ਕਾਫੀ ਯੂਥ ਹੈ। ਬੇਸ਼ਕ ਸਰਕਾਰ ਅਪਣਾ ਅੜੀ-ਅਲ ਰਵ-ਈਆ ਨਾ ਛੱਡ ਰਹੀ ਹੋਵੇ, ਪਰ ਕਿਸਾਨ ਵੀ ਆਪਣੀਆਂ ਮੰਗਾਂ ਤੇ ਡਟੇ ਹੋਏ ਨੇ।

ਫਿਲ-ਹਾਲ ਆਉਣ ਵਾਲਾ ਸਮਾਂ ਹੀ ਦਸ ਸਕਦਾ ਹੈ ਕਿ ਸਾਰੇ ਮਸਲੇ ਦਾ ਹਲ ਕਦੋਂ ਹੋਵੇਗਾ। ਇਸ ਸਮੇਂ ਦੀ ਇੱਕ ਹੋਰ ਵੱਡੀ ਖ਼ਬਰ ਇੱਕ ਕਲਾ-ਕਾਰ ਨਾਲ ਜੁੜੀ ਹੋਈ ਹੈ ਜੋ ਪੰਜਾਬੀ ਅਤੇ ਪੰਜਾਬੀਅਤ ਲਈ ਸ਼ੁਰੂ ਤੋਂ ਕੰ-ਮ ਕਰਦੇ ਆਏ ਨੇ। ਗੱਲ ਕਰ ਰਹੇ ਹਾਂ ਬੱਬੂ ਮਾਨ ਦੀ ਜਿਹਨਾਂ ਵਲੋ ਕਿਸਾਨੀ ਅੰਦੋ-ਲਨ ਚ ਆਪਣੀ ਇੱਕ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਹਨਾਂ ਵਲੋ ਇੱਕ ਬਿ-ਆਨ ਸਟੇਜ ਤੌ ਜਾਰੀ ਕਿਤਾ ਗਿਆ, ਜਿਸਨੂੰ ਨੌਜਵਾਨ ਪੀੜ੍ਹੀ ਬੇਹੱਦ ਅਹਿਮ ਸ-ਮਝ ਰਹੀ ਹੈ ਅਤੇ ਇਹ ਜੋ ਵਿਚਾਰ ਉਹਨਾਂ ਨੇ ਸਟੇਜ ਤੋਂ ਸਾਂਝੇ ਕੀਤੇ ਨੇ ਉਹ ਕਾਫੀ ਅਹਿ-ਮੀਅਤ ਰਖਦੇ ਨੇ। ਬੱਬੂ ਮਾਨ ਨੇ ਯੂਪੀ ਗੇਟ ਤੇ ਟਿਕੈਤ ਦੀ ਸਟੇਜ ਤੋਂ ਇਹਨਾਂ ਸ਼ਬਦਾਂ ਦਾ ਪ੍ਰਗ-ਟਾਵਾ ਕੀਤਾ।

ਉਹਨਾਂ ਨੇ ਸਭ ਨੂੰ ਏ-ਕਤਾ ਬਣਾ ਕੇ ਰੱਖਣ ਲਈ ਕਿਹਾ, ਅਤੇ ਸਭ ਨੂੰ ਕਿਹਾ ਕਿ ਸਾਡੀ ਜਿੰਮੇ-ਵਾਰੀ ਬਣਦੀ ਹੈ ਕਿ ਅਸੀ ਉਹਨਾਂ ਪਰਿ-ਵਾਰਾਂ ਨਾਲ ਰਹੀਏ ਜਿਹਨਾਂ ਦੇ ਪੁੱਤਰ ਇਸ ਵੇਲੇ ਪੁਲਸ ਦੀ ਹਿਰਾ-ਸਤ ਚ ਹਨ, ਇਹ ਸਾਡੀ ਸਾਰਿਆਂ ਦੀ ਜਿੰਮੇ-ਵਾਰੀ ਬਣਦੀ ਹੈ ਕਿ ਅਸੀ ਉਹਨਾਂ ਨਾਲ ਖੜੇ ਹੋਈਏ। ਮਾਨ ਦੇ ਇਹ ਵਿ-ਚਾਰ ਸਨ ਕਿ ਅਸੀ ਸ਼ਾਂਤ ਰਿਹ ਕੇ ਅੰਦੋ-ਲਨ ਨੂੰ ਅੱਗੇ ਵਧਾ-ਈਏ ਕਿਉਂਕਿ ਜੇਕਰ ਅਸੀ ਭ-ੜਕੇ ਤੇ ਇਹ ਅੰਦੋ-ਲਨ ਖ਼ਰਾ.ਬ ਹੋ ਜਾਵੇਗਾ। ਉਹਨਾਂ ਨੇ ਇਹ ਭ-ਰੋਸਾ ਜਤਾਇਆ ਕਿ ਯੂਨੀ-ਅਨ ਦੇ ਵਕੀਲ ਜ.ਦਲ ਕੋਈ ਹੱਲ ਜ਼ਰੂਰ ਲੱਭਣਗੇ।

ਉਹਨਾਂ ਨੇ ਸਾਫ਼ ਕਿਹਾ ਕਿ ਮੈਂ ਪੰਜਾਬ ਦੀ ਧਰਤੀ ਤੇ ਜੰ-ਮਿਆ ਹਾਂ ਇਸ ਕਰਕੇ ਮੇਰੀ ਹਰ ਇਕ ਨੂੰ ਇਹੀ ਅ-ਪੀਲ ਹੈ ਕਿ ਉਹ ਸ਼ਾਂਤੀ ਬਣਾ ਕੇ ਰੱਖਣ ਤਾਂ ਜੌ ਇਹ ਅੰਦੋ-ਲਨ ਉਚਾਈਆਂ ਤੇ ਜਾਵੇ। ਐਕ-ਟਰ ਯੋਗਰਾਜ ਸਿੰਘ ਨੇ ਸਭ ਨੂੰ ਜਿੱਥੇ ਸ਼ਾਂਤੀ ਬਣਾ ਕੇ ਰੱਖਣ ਲਈ ਕਿਹਾ ਉਥੇ ਹੀ ਕਿਹਾ ਕਿ ਉਹ ਅੰਦੋ-ਲਨ ਚ ਬੈਠੇ ਹਰ ਇਕ ਸ਼-ਕਸ ਦਾ ਬ-ਹੁ-ਤ ਆਦਰ ਕਰਦੇ ਨੇ। ਦੂਜੇ ਪਾਸੇ ਯੋਗਰਾਜ ਸਿੰਘ ਨੇ ਵੀ ਕਿਸਾਨਾਂ ਦੇ ਅੰਦੋ-ਲਨ ਦੀ ਹਿਮਾਇਤ ਕੀਤੀ ,ਉਹਨਾਂ ਨੇ ਕਿਹਾ ਕਿ ਮੈ ਬਿਮਾਰ ਹਾਂ ਇਸ ਕਰਕੇ ਅੰਦੋ-ਲਨ ਚ ਨਹੀਂ ਆ ਪਾ ਰਿਹਾ, ਮੈ ਬਿ-ਮਾਰੀ ਦੀ ਚਪੇਟ ਚ ਹੋਣ ਕਰਕੇ ਦਿੱਲੀ ਨਹੀਂ ਆ ਸਕਦਾ।

ਜਿਕਰ-ਯੋਗ ਹੈ ਕਿ ਸਰਕਾਰ ਆਪਣਾ ਰੁੱਖ ਸਾਫ਼ ਕਰ ਚੁੱਕੀ ਹੈ ਕਿ ਉਹ ਕਾ-ਨੂੰਨ ਰੱਦ ਨਹੀ ਕਰੇਗੀ, ਹੁਣ ਆਉਣ ਵਾਲਾ ਸਮਾਂ ਦਸੇਗਾ ਕਿ ਹੱਲ ਕਦ ਨਿਕਲੇਗਾ। ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ |