ਕੰਗਨਾ ਰਣੌਤ ਨੇ PM ਮੋਦੀ ਨੂੰ ਕੀਤਾ ਟਵੀਟ, ਕਿਹਾ- ਟਵਿਟਰ ਨੂੰ ਮੁਆਫ਼ੀ ਦੇਣ ਵਾਲੀ ਗ਼ਲਤੀ ਨਾ ਕਰਨਾ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਕਾਫ਼ੀ ਸਰ-ਗਰਮ ਰਹਿੰਦੀ ਹੈ। ਕੰਗਨਾ ਅਕ-ਸਰ ਟਵਿਟਰ ’ਤੇ ਵੱਖ-ਵੱਖ ਮੁੱਦਿਆਂ ’ਤੇ ਆਪਣੀ ਰਾਏ ਬੇ-ਬਾਕੀ ਨਾਲ ਰੱਖਦੀ ਹੈ। ਬੀਤੇ ਦਿਨੀਂ ਉਨ੍ਹਾਂ ਨੇ ਟਵਿਟਰ ਛੱਡਣ ਦਾ ਇਸ਼ਾ-ਰਾ ਕਰਦੇ ਹੋਏ ਦੇਸੀ ਐਪ ’ਤੇ ਸ਼ਿਫਟ ਹੋਣ ਦੀ ਗੱਲ ਕਹੀ ਹੈ। ਹੁਣ ਕੰਗਨਾ ਨੇ ਪੀ.ਐਮ. ਮੋਦੀ ਨੂੰ ਟਵਿਟਰ ਨੂੰ ਬੈ-ਨ ਕਰਨ ਦੀ ਅ-ਪੀਲ ਕੀਤੀ ਹੈ। ਕੰਗਨਾ ਨੇ ਟਵਿਟਰ ’ਤੇ ਲਿਖਿਆ, ‘ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਜੋ ਗਲਤੀ ਪ੍ਰਿਥਵੀ ਰਾਜ ਚੌਹਾਨ ਨੇ ਕੀਤੀ ਸੀ ਉਹ ਬਿਲ-ਕੁਲ ਨਾ ਕਰਨਾ, ਉਸ ਗ-ਲ-ਤੀ ਦਾ ਨਾਮ ਸੀ ਮਾਫ਼ੀ।

ਟਵਿਟਰ ਕਿੰਨੀ ਵੀ ਵਾਰ ਮਾਫ਼ੀ ਮੰਗੇ ਬਿਲ-ਕੁਲ ਮਾਫ਼ ਨਾ ਕਰਨਾ। ਉਹ ਭਾਰਤ ਵਿਚ ਗ੍ਰਹਿ ਯੁੱਧ ਲਈ ਸਾਜਿ-ਸ਼ ਰਚ ਰਹੇ ਹਨ।’ ਆਪਣੇ ਟਵੀਟ ਨਾਲ ਕੰਗਨਾ ਨੇ ਵੀ ਇਸ-ਤੇ.ਮਲ ਕੀਤਾ ਹੈ। ਇਸ ਤੋਂ ਪਹਿਲਾਂ ਕੰਗਨਾ ਨੇ ਕੂ ਐਪ ਦੀ ਤਰ-ਫ਼ਦਾਰੀ ਕਰਦੇ ਹੋਏ ਲਿਖਿਆ ਸੀ, ‘ਤੁਹਾਡਾ ਸਮਾਂ ਖ਼-ਤ-ਮ ਹੋ ਗਿਆ ਹੈ ਟਵਿਟਰ, ਹੁਣ ਕੁ ਐਪ ’ਤੇ ਸ਼ਿਫਟ ਹੋਣ ਦਾ ਸਮਾਂ ਆ ਗਿਆ ਹੈ। ਉਥੇ ਆਪਣੇ ਅਕਾ-ਊਂਟ ਦੇ ਬਾਰੇ ਵਿਚ ਸਾਰਿਆਂ ਨਾਲ ਜਾਣ-ਕਾਰੀ ਸਾਂਝੀ ਕਰਾਂਗੀ। ਆਪਣੇ ਦੇਸ਼ ਦੇ ਬਣੇ ਕੂ ਐਪ ਨੂੰ ਇਸ-ਤੇ-ਮਾਲ ਕਰਨ ਲਈ ਕਾਫ਼ੀ ਉਤ-ਸ਼ਾਹਿਤ ਹਾਂ।’ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ|