ਕੰਗਨਾ ਰਣੌਤ ਨੇ ਪੀ.ਐਮ ਮੋਦੀ ਦੀ ਤਾਰੀਫ਼ ਕਰਦੇ ਹੋਏ ਕਿਹਾ- ਝੁਕਦੀ ਹੈ ਦੁਨੀਆ ਝੁਕਾਉਣ ਵਾਲਾ ਚਾਹੀਦਾ

ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨੀ ਸੰਘ-ਰਸ਼ ਨੂੰ ਲੈ ਕੇ ਕਿਸਾਨਾਂ ਵਿ-ਰੁੱ-ਧ ਕਈ ਵਾਰ ਸੋਸ਼ਲ ਮੀਡੀਆ ’ਤੇ ਟਵੀਟ ਕਰਕੇ ਵਿ-ਵਾ-ਦਾਂ ਵਿਚ ਆਈ ਫ਼ਿਲਮੀ ਅਦਾ-ਕਾਰਾ ਕੰਗਨਾ ਰਣੌਤ ਨੇ ਮੁੜ ਆਪਣੇ ਟਵਿਟਰ ਹੈਂਡਲ ’ਤੇ ਇਕ ਟਵੀਟ ਕੀਤਾਹੈ। ਇਸ ਵਾਰ ਇਹ ਟਵੀਟ ਕਿਸਾਨਾਂ ਦੀ ਆਲੋ-ਚਨਾ ਲਈ ਨਹੀਂ ਬਲਕਿ ਪੀ.ਐਮ. ਮੋਦੀ ਦੀ ਤਾਰੀਫ਼ ਵਿਚ ਕੀਤਾ ਗਿਆ ਹੈ, ਜੋ ਇਸ ਸਮੇਂ ਖ਼ੂਬ ਚ-ਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਦਰ-ਅਸਲ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਕੈਨੇਡਾ ਦੇ ਪੀ.ਐਮ. ਜਸਟਿਸ ਟਰੂਡੋ ਨੂੰ ਭਰੋਸਾ ਦਿਵਾਇਆ ਹੈ। ਉਨ੍ਹਾਂ ਨੇ ਟਵਿਟਰ ’ਤੇ ਪੀ.ਐਮ. ਜਸਟਿਨ ਟਰੂਡੋ ਲਈ ਲਿਖਿਆ, ‘ਮੇਰੇ ਦੋਸਤ ਜਸਟਿਨ ਟਰੂਡੋ ਦਾ ਫੋਨ ਅਇਆ, ਇਸ ਦੀ ਮੈਨੂੰ ਖ਼ੁਸ਼ੀ ਹੈ। ਸਾਡੇ ਵਿਚਾਲੇ ਜਲ-ਵਾਯੂ ਪਰਿਵ-ਰਤਨ ਅਤੇ ਗਲੋ-ਬਲ ਵਾਰਮਿੰਗ ਰਿਕਵਰੀ ਵਰਗੇ ਹੋਰ ਮੁੱਦਿਆਂ ’ਤੇ ਵੀ ਸਹਿ-ਯੋਗ ’ਤੇ ਸਹਿਮਤੀ ਬਣੀ।’ ਅਦਾ-ਕਾਰਾ ਨੇ ਪੀ.ਐਮ. ਮੋਦੀ ਦੇ ਇਸੇ ਟਵੀਟ ’ਤੇ ਉਨ੍ਹਾਂ ਦੀ ਤਾ-ਰੀਫ਼ ਕੀਤੀ। ਕੰਗਨਾ ਨੇ ਆਪਣੇ ਟਵੀਟ ਵਿਚ ਲਿਖਿਆ, ‘ਸਾਰਿਆਂ ਨੂੰ ਯਾਦ ਹੈ ਕਿ 90 ਦੇ ਦਹਾਕੇ ਵਿਚ ਸੰ-ਗੀਤ ਪ੍ਰੋਗਰਾਮ ਚਿੱਤ-ਰਹਾਰ ਆਉਂਦਾ ਸੀ।

ਜਦੋਂ ਮੈਂ ਬ-ਹੁ-ਤ ਛੋਟੀ ਸੀ, ਮੈਂ ਰਿਸ਼ਤੇ-ਦਾਰਾਂ ਲਈ ਇਸ ’ਤੇ ਡਾਂਸ ਕਰਦੀ ਸੀ।’ ਉਨ੍ਹਾਂ ਅੱਗੇ ਲਿਖਿਆ, ‘ਆਸ-ਮਾਨ ਨੂੰ ਧਰਤੀ ’ਤੇ ਲਿਆਉਣ ਵਾਲਾ ਚਾਹੀਦਾ ਹੈ, ਝੁਕਦੀ ਹੈ ਦੁਨੀਆ ਝੁਕਾਉਣ ਵਾਲਾ ਚਾਹੀਦਾ ਹੈ… ਤੁਨਾ ਤੁਨਾ ਤੱਕ ਤੱਕ ਤੁਨਾ।’ ਹੁਣ ਸੋਸ਼ਲ ਮੀਡੀਆ ’ਤੇ ਕੰਗਨਾ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ |