ਇਸ ਬੱਚੀ ਨੂੰ ਬਚਾਉਣ ਲਈ ਮੋਦੀ ਨੇ ਮਾਫ ਕੀਤੇ 6 ਕਰੋੜ ਟੈਕਸ ਦੇ ,ਏਨੇ ਕਰੋੜ ਦਾ ਲਗੇਗਾ ਇੱਕ ਟੀਕਾ

ਇਸ ਸੰਸਾ-ਰ ਦੇ ਵਿਚ ਕਈ ਅਜਿਹੀਆਂ ਬਿਮਾਰੀਆਂ ਮੌ-ਜੂਦ ਹਨ ਜਿਨ੍ਹਾਂ ਦਾ ਇ-ਲਾਜ ਸੰ-ਭਵ ਨਹੀਂ ਹੈ। ਜੇਕਰ ਇਹਨਾਂ ਦਾ ਇ-ਲਾਜ ਸੰਭ-ਵ ਹੈ ਤਾਂ ਉਹ ਇੰਨਾ ਜ਼ਿਆਦਾ ਮਹਿੰ-ਗਾ ਹੈ ਕਿ ਹਰ ਕੋਈ ਇਸ ਦੇ ਖ-ਰ-ਚ ਨੂੰ ਚੁੱਕਣ ਨਹੀਂ ਸਕਦਾ। ਲੋਕ ਰੱਬ ਅੱਗੇ ਇਹੀ ਅਰ-ਦਾਸ ਕਰਦੇ ਹਨ ਕਿ ਉਨ੍ਹਾਂ ਨੂੰ ਜਿਹੜਾ ਵੀ ਦੁੱਖ ਆਵੇ ਉਹ ਸੁੱਖ ਦਾ ਹੋਵੇ ਭਾਵ ਕਿ ਕੋਈ ਅਜਿਹਾ ਦੁੱਖ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਨਾ ਦੇਖਣਾ ਪਵੇਗਾ ਜੋ ਠੀਕ ਨਾ ਹੋ ਸਕੇ।

ਪਰ ਕਈ ਵਾਰ ਕੁਦ-ਰਤ ਦੀ ਅਜਿਹੀ ਕਰਨੀ ਹੁੰਦੀ ਹੈ ਕਿ ਇਨ-ਸਾਨ ਇਹੋ ਜਿਹੀ ਬਿਮਾਰੀ ਨਾਲ ਸੰਕ੍ਰ-ਮਿਤ ਹੋ ਜਾਂਦਾ ਹੈ ਕਿ ਜਿਸ ਦਾ ਇਲਾਜ ਕਰੋੜਾਂ ਰੁਪਏ ਖਰਚ ਕੇ ਹੁੰਦਾ ਹੈ। ਪਰ ਉਸ ਰੱਬ ਦੀ ਹੀ ਮਿਹਰ ਦੇ ਨਾਲ ਕੁਝ ਐਸੇ ਇਨਸਾਨ ਵੀ ਹੁੰਦੇ ਹਨ ਜੋ ਦੁਖੀ ਪਰਿਵਾਰ ਦੀ ਮ-ਦ-ਦ ਲਈ ਅੱਗੇ ਆਉਂਦੇ ਹਨ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਇਕ ਅਜਿਹਾ ਕੰ-ਮ ਕੀਤਾ ਹੈ ਜਿਸ ਨਾਲ ਉਨ੍ਹਾਂ ਦੀ ਚ-ਰਚਾ ਹੋ ਰਹੀ ਹੈ। ਦੱਸਣ-ਯੋਗ ਹੈ ਕਿ ਮੁੰਬਈ ਦੇ ਇਕ ਹਸਪਤਾਲ ਵਿਚ ਪੰਜ ਮਹੀਨਿਆਂ ਦੀ ਬੱਚੀ ਇੱਕ ਖ਼ਤ-ਰਨਾਕ ਬਿ-ਮਾਰੀ ਦੇ ਨਾਲ ਪੀ-ੜਤ ਹੈ ਜਿਸ ਦੀ ਜਾਨ ਬਚਾਉਣ ਦੇ ਲਈ ਨਰਿੰਦਰ ਮੋਦੀ ਨੇ ਇੱਕ ਖਾਸ ਉਪ-ਰਾਲਾ ਕੀਤਾ।

ਦਰ-ਅਸਲ ਇਹ ਬੱਚੀ ਸਪਾਈਨਲ ਮਸਕੁਲਰ ਐਟ੍ਰੋਫੀ ਨਾਂ ਦੀ ਬਿਮਾਰੀ ਤੋਂ ਪੀ-ੜਤ ਜਨਵਰੀ ਮਹੀਨੇ ਤੋਂ ਹਸਪਤਾਲ ਦੇ ਵਿਚ ਜੇਰੇ ਇਲਾਜ ਹੈ ਜਿੱਥੇ ਉਸ ਨੂੰ ਠੀਕ ਹੋਣ ਦੇ ਲਈ 22 ਕਰੋੜ ਦਾ ਇੰਜੈ-ਕਸ਼ਨ ਲੱਗਣਾ ਹੈ। ਪਰ ਉਸ ਬੱਚੀ ਦੇ ਮਾਪੇ ਬੇ-ਹੱਦ ਗਰੀਬ ਹਨ ਜਿਸ ਕਰਕੇ ਕ੍ਰਾਉਡ ਫੰਡਿੰਗ ਜ਼-ਰੀਏ ਪੈਸੇ ਇਕੱਠੇ ਕਰਨ ਦੀ ਕੋ-ਸ਼ਿਸ਼ ਕੀਤੀ ਗਈ ਹੈ ਜਿਸ ਦੌ-ਰਾ-ਨ 16 ਕਰੋੜ ਰੁਪਏ ਇ-ਕੱਠੇ ਹੋ ਗਏ। ਇਸ ਇੰਜੈ-ਕਸ਼ਨ ਨੂੰ ਵਿਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈ ਜਿਸ ਉਪਰ ਤਕ-ਰੀਬਨ 6 ਕਰੋੜ ਰੁਪਏ ਦਾ ਟੈ-ਕਸ ਲੱਗਦਾ ਹੈ।

ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਉਪਰ ਲੱਗੇ ਜੀਐਸਟੀ ਨੂੰ ਮਾਫ ਕਰ ਦਿੱਤਾ ਹੈ। ਜ਼ਿਕਰ-ਯੋਗ ਹੈ ਕਿ ਇਸ ਬੱਚੀ ਦੇ ਇਲਾਜ ਸ-ਬੰ-ਧੀ ਮਹਾਰਾ-ਸ਼ਟਰ ਦੇ ਸਾ-ਬ-ਕਾ ਮੁੱਖ ਮੰਤਰੀ ਦੇਵੇਂਦਰ ਫਡਨ-ਵੀਸ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਇਸ ਟੈ-ਕਸ ਨੂੰ ਮਾਫ ਕਰਨ ਦੀ ਅਪੀ-ਲ ਕੀਤੀ ਸੀ। ਜਿਸ ਤੋਂ ਬਾ-ਅ-ਦ ਪ੍ਰਧਾਨ ਮੰਤਰੀ ਨੇ ਇਸ ਟੈ-ਕਸ ਨੂੰ ਮਾਫ ਕਰ ਦਿੱਤਾ ਹੈ ਅਤੇ ਇਸ ਕਾ-ਰਜ ਦੇ ਵਜੋਂ ਦੇਵੇਂਦਰ ਨੇ ਇਕ ਵਾਰ ਮੁੜ ਤੋਂ ਮੋਦੀ ਜੀ ਨੂੰ ਚਿੱਠੀ ਲਿਖ ਉਨ੍ਹਾਂ ਦਾ ਧੰਨਵਾਦ ਕੀਤਾ। ਜ਼ਿਕਰ-ਯੋਗ ਹੈ ਕਿ ਜੇਕਰ ਬੱਚੀ ਦਾ ਸਮੇਂ ਰਹਿੰਦੇ ਇਲਾਜ ਨਾ ਕੀਤਾ ਜਾਂਦਾ ਤਾਂ ਉਹ ਸਿਰਫ 18 ਮਹੀਨੇ ਹੀ ਜਿੰਦਾ ਰਹਿ ਸਕਦੀ ਸੀ।