ਕੰਗਨਾ ਰਣੌਤ ਨੂੰ ਸੁਰੱਖਿਆ ਦੇਵੇਗੀ MP ਸਰਕਾਰ, ਗ੍ਰਹਿ ਮੰਤਰੀ ਨੇ ਕਿਹਾ- ਸਾਡੀ ਭੈਣ ਨੂੰ ਕੋਈ ਛੂਹ ਨਹੀਂ ਸਕਦਾ

ਅਦਾ-ਕਾਰਾ ਕੰਗਨਾ ਰਣੌਤ ਨੂੰ ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ ਨੇ ਸੁਰੱਖਿਆ ਮੁਹੱਈਆ ਕਰਾਉਣ ਦਾ ਫ਼ੈ-ਸਲਾ ਕੀਤਾ ਹੈ। ਕਾਂਗਰਸ ਨੇਤਾਵਾਂ ਵੱਲੋਂ ਮੱਧ ਪ੍ਰਦੇਸ਼ ਵਿਚ ਸ਼ੂਟਿੰਗ ਨਾ ਕਰਨ ਦੀ ਧਮ-ਕੀ ਦੇਣ ਦੇ ਬਾ-ਅ-ਦ ਇਹ ਫ਼ੈਸਲਾ ਲਿਆ ਗਿਆ ਹੈ। ਦਰ-ਅਸਲ ਅਦਾਕਾਰਾ ਕੰਗਨਾ ਇਨ੍ਹੀਂ ਦਿਨੀਂ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਵਿਚ ਆਪਣੀ ਫਿਲ਼ਮ ਧਾ-ਕੜ ਦੀ ਸ਼ੂਟਿੰਗ ਕਰ ਰਹੀ ਹੈ। ਇੱਥੋਂ ਦੇ ਹੀ ਸਥਾਨਕ ਕਾਂਗਰਸ ਨੇਤਾਵਾਂ ਨੇ ਬੀਤੇ ਦਿਨੀਂ ਬਿ-ਆਨ ਦਿੱਤਾ ਸੀ ਕਿ ਜੇਕਰ ਕੰਗਨਾ ਰਣੌਤ ਕਿਸਾਨਾਂ ਨੂੰ ਲੈ ਕੇ ਕੀਤੇ ਗਏ ਇਤਰਾ-ਜ਼ਯੋਗ ਟਵੀਟ ’ਤੇ ਮਾਫ਼ੀ ਨਹੀਂ ਮੰਗਦੀ ਹੈ ਤਾਂ ਉਹ ਉਨ੍ਹਾਂ ਨੂੰ ਫਿਲ਼ਮ ਦੀ ਸ਼ੂਟਿੰਗ ਨਹੀਂ ਕਰਣ ਦੇਣਗੇ।

ਮਾ-ਹੌ-ਲ ਨੂੰ ਦੇਖਦੇ ਹੋਏ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕੰਗਨਾ ਰਣੌਤ ਨੂੰ ਸੁਰੱਖਿਆ ਮੁਹੱਈਆ ਕਰਾਉਣ ਦਾ ਫ਼ੈਸਲਾ ਲਿਆ ਹੈ। ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦੇ ਹੁਕਮ ’ਤੇ ਜ਼ਿਲ੍ਹੇ ਦੀ ਪੁਲਸ ਨੇ ਫਿਲ਼ਮ ਸ਼ੂਟਿੰਗ ਦੇ ਆਲੇ-ਦੁਆਲੇ ਦੀ ਜਗ੍ਹਾ ਦੀ ਸੁਰੱਖਿਆ ਵਧਾ ਦਿੱਤੀ ਹੈ। ਪੁਲਸ ਮੁਤਾਬਕ ਇੱਥੇ ਸ਼ੂਟਿੰਗ ਹੋ ਰਹੀ ਹੈ ਅਤੇ ਇੱਥੇ ਵੱਖ-ਵੱਖ ਹਿੱਸਿਆਂ ਵਿਚ ਪੁਲਸ ਦੀ ਟੀਮ ਤਾਇ-ਨਾਤ ਰਹੇਗੀ।

ਇਸ ਦੇ ਨਾਲ ਹੀ ਜਿਸ ਰਿਜ਼ਾ-ਰਟ ਵਿਚ ਕੰਗਨਾ ਰੁੱਕ ਰਹੀ ਹੈ, ਉਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਵੱਲੋਂ ਬਿ-ਆ-ਨ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਕੰਗਨਾ ਰਣੌਤ ਨੂੰ ਕਿਸੇ ਤਰ੍ਹਾਂ ਦੀ ਪਰੇ-ਸ਼ਾਨੀ ਨਾ ਆਏ। ਫਿਲ਼ਮ ਦੇ ਸ਼ੈਡਿਊਲ ਮੁਤਾ-ਬਕ ਕੰਗਨਾ ਰਣੌਤ 17 ਫਰਵਰੀ ਤੱਕ ਇੱਥੇ ਸ਼ੂਟਿੰਗ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਬੈਤੂਲ ਵਿਚ ਕੰਗਨਾ ਦੀ ਫਿਲ਼ਮ ਧਾਕੜ ਦੀ ਸ਼ੂਟਿੰਗ ਹੋ ਰਹੀ ਹੈ।

ਇਸ ਦੌ-ਰਾ-ਨ ਕਾਂਗਰਸ ਸੇਵਾ ਦਲ ਦੇ ਸੂਬਾ ਸਕੱਤਰ ਮਨੋਜ ਆਰਿਆ ਨੇ ਰਾਮ ਯਾਦਵ ਸ-ਮੇ-ਤ ਹੋਰ ਕੁੱਝ ਕਾਗਰਸ ਨੇਤਾਵਾਂ ਨੇ ਤਹਿਸੀਲ ਵਿਚ ਇਹ ਬਿ-ਆ-ਨ ਦਿੱਤਾ ਸੀ ਕਿ ਉਸ ਖੇ-ਤਰ ਵਿਚ ਕੰਗਨਾ ਰਣੌਤ ਨੂੰ ਸ਼ੂਟਿੰਗ ਨਹੀਂ ਕਰਣ ਦੇਣਗੇ। ਹਾਲਾਂਕਿ ਕਾਂਗਰਸ ਨੇਤਾਵਾਂ ਦੀ ਇਸ ਧਮਕੀ ‘ਤੇ ਕੰਗਨਾ ਨੇ ਵੀ ਪ੍ਰਤੀ-ਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਉਹ ਰਾਜਨੀਤੀ ਵਿਚ ਨਹੀਂ ਆਉਣਾ ਚਾਹੁੰਦੀ ਪਰ ਕਾਂਗਰਸ ਉਨ੍ਹਾਂ ਨੂੰ ਰਾਜਨੀਤੀ ਵਿਚ ਲਿਆ ਕੇ ਹੀ ਰਹੇਗੀ।

Posted in News