ਦੀਪ ਸਿੱਧੂ ਮੁੜ ਪਹੁੰਚਿਆ ਲਾਲ ਕਿਲ੍ਹੇ ਚ

ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋ ਸਾਹਮਣੇ ਆ ਰਹੀ ਹੈ ਜਿੱਥੇ ਕਿ 26 ਜਨਵਰੀ ਨੂੰ ਲਾਲ ਕਿਲੇ ਚ ਹੋਈ ਹਿੰਸਾ ਮਾ-ਮਲੇ ਚ ਗਿ੍ਰ-ਫ਼ਤਾਰ ਕੀਤੇ ਗਏ ਪੰਜਾਬੀ ਅਦਾ-ਕਾਰ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਲਾਲ ਕਿਲੇ ਤੇ ਲੈ ਕੇ ਪਹੁੰਚੀ ਹੈ ਜਿੱਥੇ ਕਿ ਕੇਸਰੀ ਝੰਡਾ ਲਹਿਰਾਇਆ ਗਿਆ ਸੀ ਇਸ ਦੌ-ਰਾ-ਨ ਦੀਪ ਸਿੱਧੂ ਦੇ ਨਾਲ ਇਕਬਾਲ ਸਿੰਘ ਵੀ ਮੌ-ਜੂ-ਦ ਹਨ ਅਤੇ ਦੋਹਾਂ ਨੂੰ ਦਿੱਲੀ ਪੁਲਿਸ ਕ੍ਰਾ ਈ ਮ ਬ ਰਾਂ ਚ ਦੀ ਟੀਮ ਲਾਲ ਕਿਲੇ ਤੇ ਲੈ ਕੇ ਪਹੁੰਚੀ ਹੈ ਤਾ ਜੋ ਗਣ-ਤੰ-ਤਰ ਦਿਵਸ ਵਾਲੇ ਦਿਨ ਹੋਈ ਘ ਟ ਨਾ ਨੂੰ ਰੀਕਿ੍ਰਏਟ ਕੀਤਾ ਜਾਵੇਗਾ ਦੱਸ ਦੇਈਏ ਕਿ

ਦੀਪ ਸਿੱਧੂ ਨੂੰ ਦਿੱਲੀ ਪੁਲਿਸ ਦੇ ਸਪੈ-ਸ਼ਲ ਸੈੱਲ ਨੇ ਹਰਿਆਣਾ ਦੇ ਕਰਨਾਲ ਤੋ ਜਦਕਿ ਇਕਬਾਲ ਸਿੰਘ ਨੂੰ ਪੁਲਿਸ ਨੇ ਹੁਸ਼ਿਆਰਪੁਰ ਤੋਂ ਗਿ੍ਰ-ਫ਼ਤਾਰ ਕੀਤਾ ਸੀ ਅਤੇ ਦੋਹਾਂ ਤੇ ਲਾਲ ਕਿਲੇ ਤੇ ਕੇਸਰੀ ਝੰਡਾ ਲ ਹਿ ਰਾ ਉਣ ਨੂੰ ਲੈ ਕੇ ਪ੍ਰ ਦ ਰ ਸ਼ ਨ ਕਾ ਰੀ ਆਂ ਨੂੰ ਉਕ-ਸਾਉਣ ਦੇ ਦੋਸ਼ ਹਨ ਅਤੇ ਹੁਣ ਪੁਲਿਸ ਨੇ ਦੋਹਾਂ ਨੂੰ 7 ਦਿਨਾ ਦੇ ਰਿ ਮਾਂ ਡ ਤੇ ਲਿਆ ਹੋਇਆ ਹੈ ਦੱਸਣ-ਯੋਗ ਹੈ ਕਿ 26 ਜਨਵਰੀ ਨੂੰ ਗਣ-ਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਕੱਢੀ ਗਈ ਸੀ ਇਸ ਟਰੈਕਟਰ ਪਰੇਡ ਦੌ-ਰਾ-ਨ ਦਿੱਲੀ ਚ ਪੁਲਿਸ ਅਤੇ ਕਿਸਾਨਾਂ ਵਿ-ਚਾਲੇ ਹਿੰ ਸ ਕ ਝ ੜ ਪਾਂ ਹੋਈਆਂ ਸਨ ਤੇ ਕੁਝ ਪ੍ਰ ਦ ਰ ਸ਼ ਨ ਕਾ ਰੀ ਲਾਲ ਕਿਲੇ ਦੇ ਅੰ-ਦਰ ਪੁੱਜ ਗਏ ਅਤੇ ਲਾਲ ਕਿਲੇ ਤੋਂ ਕੇਸਰੀ ਝੰਡਾ ਲਹਿਰਾ ਦਿੱਤਾ ਗਿਆ|

ਜਿੱਥੇ ਕਿ 15 ਅਗਸਤ ਨੂੰ ਪ੍ਰਧਾਨ ਮੰਤਰੀ ਤਿਰੰਗਾ ਲਹਿਰਾਉਂਦੇ ਹਨ ਹੋਰ ਜਾਣ-ਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘ-ਰੇਲੂ ਨੁ-ਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ| ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ|