ਦੀਪ ਸਿੱਧੂ ਤੇ ਲੱਖਾ ਸਿਧਾਣਾ ਬਾਰੇ ਜੋਗਿੰਦਰ ਉਗਰਾਹਾਂ ਦਾ ਵੱਡਾ ਬਿਆਨ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਉੱਥੇ ਹੀ ਹੁਣ ਕਿਸਾਨਾ ਦੇ ਹੱਕ ਵਿੱਚ ਪੂਰੇ ਭਾਰਤ ਚ ਮਹਾਪੰਚਾਇਤਾ ਹੋ ਰਹੀਆਂ ਹਨ ਜਿਹਨਾ ਵਿੱਚ ਵੱਖ ਵੱਖ ਕਿਸਾਨ ਆਗੂਆਂ ਵੱਲੋ ਸ਼ਮੂਲੀਅਤ ਕੀਤੀ ਜਾ ਰਹੀ ਹੈ ਇਸੇ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆਂ ਕਿ ਅੱਜ ਤੱਕ ਸਰਕਾਰਾ ਵੱਲੋ

ਜੋ ਵੀ ਸਟੈੱਪ ਚੁੱਕੇ ਗਏ ਹਨ ਉਹ ਹਮੇਸ਼ਾ ਕਾਰਪੋਰੇਟ ਘਰਾਣਿਆਂ ਲਈ ਚੁੱਕੇ ਗਏ ਹਨ ਅਤੇ ਇਹ ਖੇਤੀ ਕਾਨੂੰਨ ਵੀ ਉਸੇ ਦਾ ਹਿੱਸਾ ਹਨ ਉਹਨਾਂ ਨੇ ਆਖਿਆਂ ਕਿ ਪ੍ਰਧਾਨ ਮੰਤਰੀ ਆਖ ਰਹੇ ਹਨ ਕਿ ਕਿਸਾਨ ਗੁੰਮਰਾਹ ਹੋ ਗਏ ਹਨ ਤੇ ਜੇਕਰ ਕਿਸਾਨਾ ਨੇ ਗੁੰਮਰਾਹ ਹੋਣਾ ਹੁੰਦਾ ਤਾ ਕਿਸੇ ਇਕ ਸੂਬੇ ਦੇ ਕਿਸਾਨ ਗੁੰ ਮ ਰਾ ਹ ਹੋਏ ਹੁੰਦੇ ਨਾ ਕਿ ਦੇਸ਼ ਭਰ ਦੇ ਕਿਸਾਨ ਗੁੰ ਮ ਰਾ ਹ ਹੋਣੇ ਸਨ ਉਹਨਾਂ ਕਿਹਾ ਕਿ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਇੰਨੀ ਵੱਡੀ ਗਿਣਤੀ ਚ ਦਿੱਲੀ ਦੀਆ ਸਰਹੱਦਾ ਤੇ

ਕਿਸਾਨਾ ਦਾ ਡਟਣਾ ਅਤੇ ਮਹਾਪੰਚਾਇਤਾ ਚ ਲੋਕਾ ਦਾ ਆਉਣਾ ਤਦ ਹੀ ਸੰਭਵ ਹੈ ਜੇਕਰ ਉਹਨਾਂ ਨੂੰ ਆਪਣਾ ਭਵਿੱਖ ਖਤਰੇ ਚ ਲੱਗਦਾ ਹੈ ਇਸ ਲਈ ਸਰਕਾਰ ਨੂੰ ਕਿਸਾਨਾ ਦੀਆ ਮੰਗਾ ਮੰਨਣੀਆਂ ਚਾਹੀਦੀਆਂ ਹਨ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਿਸੇ ਸੰਸਦ ਦੀ ਵਿਦਾਈ ਤੇ ਤਾ ਰੋਣਾ ਆ ਜਾਦਾ ਹੈ ਪਰ ਜੋ ਦੇਸ਼ ਦਾ ਅੰਨਦਾਤਾ ਸੜਕਾ ਤੇ ਰੁਲ ਰਿਹਾ ਹੈ ਅਤੇ 200 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕਾ ਹੈ ਉਸ ਤੇ ਤਾ

ਪ੍ਰਧਾਨ ਮੰਤਰੀ ਨੂੰ ਰੋਣਾ ਨਹੀ ਆਇਆ ਹੈ ਉਹਨਾਂ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਸਬੰਧੀ ਆਖਿਆਂ ਕਿ ਨਾ ਤਾ ਅਸੀ ਪਹਿਲਾ ਨਾਲ ਸੀ ਤੇ ਨਾ ਹੀ ਅਸੀ ਹੁਣ ਨਾਲ ਆ ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਇਕਜੁੱਟ ਹਨ ਤੇ ਇਸੇ ਤਰਾ ਸਰਕਾਰ ਨਾਲ ਲ ੜਾ ਈ ਲ ੜ ਦੀਆਂ ਰਹਿਣਗੀਆਂ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀਆਂ ਗਈਆਂ ਵੀਡਿਉ ਨੂੰ ਦੇਖੋ