ਹੁਣੇ ਹੁਣੇ ਦੀਪ ਸਿੱਧੂ ਤੋਂ ਬਾ ਅਦ ਲਖੇ ਸਿਧਾਣੇ ਬਾਰੇ ਆਈ ਇਹ ਵੱਡੀ ਖਬਰ

26 ਜਨਵਰੀ ਨੂੰ ਜਿਥੇ ਕਿਸਾਨਾਂ ਵੱਲੋਂ ਸ਼ਾਂਤ-ਮਈ ਢੰਗ ਨਾਲ ਟਰੈਕਟਰ ਪਰੇਡ ਕੱਢੀ ਗਈ ਹੈ। ਉਥੇ ਹੀ ਕੁਝ ਕਿਸਾਨਾਂ ਵੱਲੋਂ ਦਿੱਲੀ ਦੇ ਲਾਲ ਕਿਲ੍ਹੇ ਉਪਰ ਜਾ ਕੇ ਕੇਸਰੀ ਝੰਡਾ ਲਹਿਰਾਉਣ ਦੇ ਮਾ-ਮ-ਲੇ ਨੇ ਮਾ-ਹੌ-ਲ ਨੂੰ ਤਨਾਅ-ਪੂਰਣ ਕਰ ਦਿੱਤਾ ਸੀ। ਜਿਸ ਕਾਰਨ ਪੁਲਿਸ ਵੱਲੋਂ ਕੁਝ ਕਿਸਾਨਾਂ ਨੂੰ ਹਿਰਾ-ਸਤ ਵਿਚ ਲਿਆ ਗਿਆ ਸੀ। 26 ਜਨਵਰੀ ਨੂੰ ਲਾਲ ਕਿਲੇ ਉੱਪਰ ਵਾਪਰੀ ਇਸ ਘ-ਟ-ਨਾ ਨੂੰ ਲੈ ਕੇ ਸਰਕਾਰ ਵੱਲੋਂ ਬ-ਹੁ-ਤ ਸਾਰੇ ਕਿਸਾਨ ਆਗੂਆਂ ਅਤੇ ਕੁਝ ਹੋਰ ਲੋਕਾਂ ਉਪਰ ਦ-ਰ-ਜ ਕੀਤੇ ਗਏ ਸਨ।

ਸਰਕਾਰ ਵੱਲੋਂ ਅੱਠ ਵਿਅਕਤੀਆਂ ਉੱਪਰ 50 ਹਜ਼ਾਰ ਅਤੇ ਇਕ-ਇਕ ਲੱਖ ਦੀ ਇ-ਨਾਮ ਰਾਸ਼ੀ ਰੱਖੀ ਗਈ ਸੀ। ਜਿਨ੍ਹਾਂ ਵਿੱਚ ਅਦਾ-ਕਾਰ ਦੀਪ ਸਿੱਧੂ ਅਤੇ ਲੱਖੇ ਸਧਾਣੇ ਦਾ ਨਾਮ ਵੀ ਸ਼ਾ-ਮਲ ਸੀ। ਦੀਪ ਸਿੱਧੂ ਨੂੰ ਮੰਗਲਵਾਰ ਨੂੰ ਗ੍ਰਿਫ-ਤਾਰ ਕਰ ਲਿਆ ਗਿਆ ਸੀ। ਜਿਸ ਤੋਂ ਪੁਲਿਸ ਵੱਲੋਂ ਪੁੱਛ ਪੜ-ਤਾਲ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਇਨ੍ਹਾਂ ਉਪਰ ਦੋਸ਼ ਲਗਾਇਆ ਗਿਆ ਸੀ ਕਿ ਇਹਨਾਂ ਨੇ ਲੋਕਾਂ ਨੂੰ ਭ-ੜਕਾ ਕੇ ਹਿੰਸਕ ਘ-ਟਨਾ ਨੂੰ ਅੰ-ਜਾਮ ਦਿੱਤਾ ਹੈ।

ਹੁਣ ਦੀਪ ਸਿੱਧੂ ਤੋਂ ਬਾ-ਅ-ਦ ਲੱਖੇ ਸਿਧਾਣੇ ਬਾਰੇ ਵੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਦਿੱਲੀ ਪੁਲਿਸ ਵੱਲੋਂ ਅਦਾਕਾਰ ਦੀਪ ਸਿੱਧੂ ਦੀ ਜਾਣ-ਕਾਰੀ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਇਨਾਮ ਦੀ ਘੋਸ਼ਣਾ ਕੀਤੀ ਗਈ ਸੀ। ਉਥੇ ਹੀ ਲੱਖੇ ਸਧਾਣੇ ਦੀ ਸੂਚ-ਨਾ ਦੇਣ ਵਾਲੇ ਨੂੰ ਵੀ ਪੰਜਾਹ ਹਜ਼ਾਰ ਰੁਪਏ ਇਨਾਮ ਰੱਖਿਆ ਗਿਆ ਸੀ। ਜਿਸ ਨੂੰ ਅੱਜ ਦਿੱਲੀ ਪੁਲੀਸ ਵੱਲੋਂ ਵਧਾ ਕੇ ਇਕ ਲੱਖ ਰੁਪਏ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਵਿਅਕਤੀ ਲੱਖੇ ਸਧਾਣੇ ਦੇ ਬਾਰੇ ਪਤਾ ਦੱਸੇਗਾ ਉਸ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਉਸ ਵਿਅਕਤੀ ਦਾ ਨਾਮ ਗੁ-ਪ-ਤ ਰੱਖਿਆ ਜਾਵੇਗਾ। ਲੱਖਾ ਸਿਧਾਣਾ ਪਹਿਲੇ ਦਿਨ ਤੋਂ ਹੀ ਇਸ ਕਿਸਾਨੀ ਸੰਘ-ਰਸ਼ ਨਾਲ ਜੁੜਿਆ ਹੋਇਆ ਹੈ।

ਉਸ ਵੱਲੋਂ ਕਈ ਵੀਡੀਓ ਜਾਰੀ ਕਰਕੇ ਇਸ ਕਿਸਾਨੀ ਸੰਘ-ਰਸ਼ ਨੂੰ ਸਭ ਲੋਕਾਂ ਵੱਲੋਂ ਭਰ-ਪੂਰ ਸਮ-ਰਥਨ ਦੇਣ ਦੀ ਅ-ਪੀਲ ਵੀ ਕੀਤੀ ਜਾਂਦੀ ਹੈ। ਉਸਦੇ ਪਿੰਡ ਵਾਸੀਆਂ ਵੱਲੋਂ ਵੀ ਉਸ ਦੇ ਨਾਲ ਹੋਣ ਦਾ ਐ-ਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਅ-ਗਰ ਲੱਖਾ ਸਿਧਾਣਾ ਗੱ-ਦਾਰ ਹੈ ਤਾਂ ਸਾਰਾ ਪਿੰਡ ਹੀ ਗੱ-ਦਾਰ ਹੈ। ਲੱਖੇ ਸਧਾਣੇ ਨੂੰ ਵੀ ਲਾਲ ਕਿਲੇ ਦੀ ਹਿੰਸਾ ਮਾ-ਮਲੇ ਵਿਚ ਦਿੱਲੀ ਪੁਲਿਸ ਵੱਲੋਂ ਦੋਸ਼ੀ ਕ-ਰਾਰ ਦਿੱਤਾ ਹੋਇਆ ਹੈ।

Posted in News