ਇੰਡੀਆ ਦੇ ਮਸ਼ਹੂਰ ਸਾਬਕਾ ਕ੍ਰਿਕੇਟ ਖਿਡਾਰੀ ਯੁਵਰਾਜ ਸਿੰਘ ਲਈ ਆਈ ਮਾੜੀ ਖਬਰ

ਆਏ ਦਿਨ ਹੀ ਦੇਸ਼ ਦੀਆਂ ਕੁਝ ਖਾਸ ਸਖ਼ਸ਼ੀਅਤ ਬਾਰੇ ਕੋਈ ਨਾ ਕੋਈ ਖਬਰ ਸਾਹਮਣੇ ਆਈ ਹੀ ਰਹਿੰਦੀ ਹੈ। ਜੋ ਚ-ਰਚਾ ਦਾ ਵਿਸ਼ਾ ਬਣ ਜਾਂਦੀ ਹੈ, ਪਿਛਲੇ ਕੁਝ ਮਹੀਨਿਆਂ ਤੋਂ ਜਿੱਥੇ ਬ-ਹੁ-ਤ ਸਾਰੇ ਲੋਕ ਖੇਤੀ ਕਾ-ਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸੰਘ-ਰਸ਼ ਨੂੰ ਲੈ ਕੇ ਚ-ਰਚਾ ਵਿੱਚ ਹਨ। ਉਥੇ ਹੀ ਕ੍ਰਿਕਟ ਜ-ਗਤ ਦੀ ਗੱਲ ਕੀਤੀ ਜਾਵੇ ਤਾਂ ਖਿਡਾਰੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਅੱਜ ਕੱਲ੍ਹ ਚ-ਰਚਾ ਵਿਚ ਰਹਿੰਦੇ ਹਨ। ਆਏ ਦਿਨ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀ ਚ-ਰਚਾ ਸੁਰਖੀਆਂ ਵਿੱਚ ਰਹਿੰਦੀ ਹੈ।

ਜਿੱਥੇ ਅੱਜ ਖੇਤੀ ਕਾ-ਨੂੰਨਾ ਨੂੰ ਲੈ ਕੇ ਸਾਰਿਆਂ ਵਲੋ ਸਾ-ਥ ਦਿੱਤਾ ਜਾ ਰਿਹਾ ਹੈ। ਬ-ਹੁ-ਤ ਸਾਰੇ ਖਿਡਾਰੀ ਆਪਣੀਆਂ ਨਿੱਜੀ ਗੱਲਾਂ ਕਰਕੇ ਚ-ਰਚਾ ਵਿਚ ਰਹਿੰਦੇ ਹਨ। ਖੇਡ ਜ-ਗਤ ਦੇ ਸਦਾ ਬ-ਹਾਰ ਲੋਕ ਅਜਿਹੇ ਹਨ, ਜਿਨ੍ਹਾਂ ਨੇ ਆਪਣੀ ਮਿਹ-ਨਤ ਸ-ਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਹੁਣ ਇੰਡੀਆ ਦੀ ਮਸ਼ਹੂਰ ਸਾਬਕਾ ਕ੍ਰਿਕਟ ਖਿਡਾਰੀ ਜੁਵਰਾਜ ਸਿੰਘ ਬਾਰੇ ਇਕ ਮਾੜੀ ਖਬਰ ਸਾਹਮਣੇ ਆਈ ਹੈ। ਜਿੱਥੇ ਜੁਗਰਾਜ ਸਿੰਘ ਆਪਣੇ ਵੱਲੋਂ ਖੇਡੇ ਜਾਂਦੇ ਮੈਚਾਂ ਦੇ ਕਾਰਣ ਚ-ਰਚਾ ਵਿਚ ਰਹਿੰਦੇ ਹਨ।

ਉਥੇ ਹੀ ਹੁਣ ਉਹ ਦਲਿਤ ਭਾਈ-ਚਾਰੇ ਖਿ-ਲਾਫ ਕੀਤੀ ਗਈ ਇ-ਤ-ਰਾ-ਜ਼ ਯੋਗ ਟਿੱਪਣੀ ਨੂੰ ਲੈ ਕੇ ਚ-ਰਚਾ ਵਿੱਚ ਹਨ। ਜ਼ਿ-ਕਰ ਯੋਗ ਹੈ ਕਿ 1 ਜੂਨ 2020 ਨੂੰ ਸੋਸ਼ਲ ਮੀਡੀਆ ਤੇ ਕ੍ਰਿਕ-ਟਰ ਰੋਹਿਤ ਸ਼ਰਮਾ ਅਤੇ ਯੁਵਰਾਜ ਸਿੰਘ ਦੀ ਆ-ਪਸ ਵਿੱਚ ਗੱਲ ਬਾਤ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਯੁਵਰਾਜ ਸਿੰਘ ਨੇ ਦ-ਲਿਤ ਸਮਾ-ਜ ਤੇ ਅ-ਪ-ਮਾ-ਨ-ਜ-ਨ-ਕ ਟਿੱਪਣੀ ਕੀਤੀ ਸੀ। ਜਿਸ ਤੇ ਕਾਫੀ ਹੰ-ਗਾ-ਮਾ ਖੜ੍ਹਾ ਹੋ ਗਿਆ ਸੀ। ਜਿਸ ਕਾਰਨ ਯੁਵਰਾਜ ਸਿੰਘ ਦੇ ਖਿਲਾਫ ਐਡਵੋਕੇਟ ਰਜਤ ਕਲ-ਸਨ ਨੇ ਹਾਂਸੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ 2 ਜੂਨ 2020 ਨੂੰ ਸ਼ਿਕਾਇਤ ਕੀਤੀ ਸੀ।

ਜਿਸ ਸ-ਬੰ-ਧੀ ਹਿਸਾਰ ਦੀ ਵਿਸ਼ੇਸ਼ ਅਦਾਲਤ ਵਿੱਚ ਇੱਕ ਪਟੀਸ਼ਨ ਪਾਈ ਸੀ ਜਿਸ ਨੇ ਹਾਂਸੀ ਪੁਲਸ ਤੋਂ ਰਿਪੋਰਟ ਤਲਬ ਕੀਤੀ ਸੀ। ਪਰ ਪੁਲਿਸ ਵੱਲੋਂ ਇਸ ਦੇ ਬਾਵ-ਜੂਦ ਵੀ ਮਾ-ਮ-ਲਾ ਦ-ਰਜ ਨਹੀਂ ਕੀਤਾ ਗਿਆ ਸੀ। ਜਿਸ ਤੋਂ ਬਾ-ਅ-ਦ ਸ਼ਿਕਾਇਤ ਕਰਤਾ ਨੇ ਹਿਸਾਰ ਦੀ ਵਿਸ਼ੇਸ਼ ਅਦਾਲਤ ਵਿੱਚ ਪੁਲੀਸ ਖਿਲਾਫ਼ ਪਟੀਸ਼ਨ ਪਾਈ। ਜਿਸ ਕਾਰਨ ਹੁਣ ਤਿੰਨ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਜਾਂਚ ਦੇ ਹੁ-ਕਮ ਦਿੱਤੇ ਗਏ ਹਨ। ਫਿਰ ਜਾ ਕੇ ਯੁਵਰਾਜ ਸਿੰਘ ਦੇ ਖਿਲਾਫ ਮਾ-ਮਲਾ ਦ-ਰਜ ਕੀਤਾ ਗਿਆ ਹੈ।

ਜਿਸ ਸਬੰਧੀ ਐਡਵੋਕੇਟ ਰਜਤ ਕਲਸਨ ਵੱਲੋਂ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ। ਉਨ੍ਹਾਂ ਵੱਲੋਂ ਤੁ-ਰੰਤ ਕਾਰਵਾਈ ਕਰਦੇ ਹੋਏ ਡੀ ਜੀ ਪੀ ਨੂੰ ਇਸ ਤੇ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸਾਡੀਆਂ ਪੋਸਟਾਂ ਕਿੱਦਾਂ ਦੀਆਂ ਲੱਗਦੀਆਂ ਨੇ ਆਪਣੇ ਵਿਚਾਰ ਜਰੂਰ ਦਿਉ ਤੇ ਜੇਕਰ ਕੋਈ ਵੀ ਪੋਸਟ ਸਾਡੀ ਤੁਹਾਨੂੰ ਸਹੀ ਨਾ ਲੱਗੇ ਤਾਂ ਤੁਸੀ ਸਾਨੂੰ ਉਸ ਪੋਸਟ ਬਾਰੇ ਦੱਸੋ ਫਿਰ ਅਸੀ ਉਸ ਪੋਸਟ ਨੂੰ ਠੀਕ ਕਰਕੇ ਪੋਸਟ ਕਰਾਂਗੇ।

Posted in News