ਕਿਸਾਨ ਨੇ ਦੁੱਧ ਵੇਚਣ ਲਈ ਖਰੀਦ ਲਿਆ ਏਨੇ ਕਰੋੜ ਦਾ ਹੈਲੀਕਾਪਟਰ ਤੇ ਪੂਰੇ ਦੇਸ਼ ਵਿਚ ਹੋਗੇ ਚਰਚੇ-ਦੇਖੋ ਪੂਰੀ ਖ਼ਬਰ

ਇੱਕ ਕਿਸਾਨ ਨੇ ਦੁੱਧ ਵੇ-ਚਣ ਲਈ ਹੈਲੀਕਾ-ਪਟਰ ਹੀ ਖ਼ਰੀਦ ਲਿਆ। ਇਹ ਮਾ-ਮ-ਲਾ ਮਹਾਰਾ-ਸ਼ਟਰ ਦੇ ਭਿਵੰਡੀ ਦਾ ਹੈ; ਜਿੱਥੇ ਜਨਾਰਦਨ ਭੋਈਰ ਨਾਂ ਦੇ ਕਿਸਾਨ ਦੀ ਡਾਢੀ ਚ-ਰ-ਚਾ ਹੈ। ਉਨ੍ਹਾਂ ਨੂੰ ਆਪਣੇ ਦੁੱਧ ਦੇ ਕਾਰੋ-ਬਾਰ ਲਈ ਕਈ ਵਾਰ ਦੇਸ਼ ਦੇ ਦੂਜੇ ਹਿੱਸਿਆਂ ’ਚ ਜਾਣਾ ਪੈਂਦਾ ਹੈ; ਇਸੇ ਲਈ ਉਨ੍ਹਾਂ ਹੈਲੀਕਾਪਟਰ ਖ਼ਰੀਦਿਆ ਹੈ। ਖੇਤੀ-ਬਾੜੀ ਤੇ ਦੁੱਧ ਦਾ ਕਾਰੋ-ਬਾਰ ਕਰਨ ਵਾਲੇ ਕਿਸਾਨ ਅੱਜ-ਕੱਲ੍ਹ ਇਸੇ ਹੈਲੀਕਾਪਟਰ ਦਾ ਟ੍ਰਾਇਲ ਲੈ ਰਹੇ ਹਨ। ਉਨ੍ਹਾਂ ਦਾ ਰੀਅਲ ਐਸਟੇਟ ਦਾ ਵੀ ਬਿਜ਼ਨੈੱਸ ਹੈ। ਇਨ੍ਹਾਂ ਦੋਵੇਂ ਕਾਰੋ-ਬਾਰਾਂ ਲਈ ਉਨ੍ਹਾਂ ਨੂੰ ਅਕ-ਸਰ ਪੰਜਾਬ, ਗੁਜਰਾਤ, ਹਰਿਆਣਾ, ਰਾਜਸਥਾਨ ਜਿਹੇ ਇਲਾਕਿਆਂ ’ਚ ਜਾਣਾ ਪੈਂਦਾ ਹੈ।

30 ਕਰੋੜ ਰੁਪਏ ਦਾ ਹੈਲੀਕਾਪਟਰ ਖ਼ਰੀਦ ਕੇ ਉਨ੍ਹਾਂ ਸਭ ਨੂੰ ਹੈ-ਰਾ-ਨ ਕਰ ਦਿੱਤਾ ਹੈ। ਜਨਾਰਦਨ ਭੋਈਰ ਨੇ ਆਪਣੇ ਘਰ ਦੇ ਨੇੜੇ ਹੀ ਆਪਣੇ ਹੈਲੀਕਾਪਟਰ ਲਈ ਹੈਲੀਪੈਡ ਦਾ ਨਿਰ-ਮਾਣ ਵੀ ਕਰਾ ਲਿਆ ਹੈ। ਨਾਲ ਹੀ ਪਾਇਲਟ ਰੂਮ, ਟੈਕਨੀ-ਸ਼ੀਅਨ ਰੂਮ ਬਣਾ-ਉਣ ਦੀ ਤਿਆਰੀ ਵੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਆਉਂਦੀ 15 ਮਾਰਚ ਨੂੰ ਹੈਲੀਕਾਪਟਰ ਦੀ ਡਿਲੀ-ਵਰੀ ਹੋਣੀ ਹੈ। ਉਨ੍ਹਾਂ ਕੋਲ 2.5 ਏਕੜ ਥਾਂ ਹੈ, ਜਿੱਥੇ ਹੈਲੀ-ਕਾਪਟਰ ਲਈ ਰਾਊਂਡ ਪੱਟੀ ਤੇ ਹੋਰ ਚੀਜ਼ਾਂ ਬਣਾਉਣਗੇ। ਇਹ ਖਬਰ ਦੇ ਸਾਰੀ ਦੁਨੀਆਂ ਚ ਚ ਰ ਚੇ ਹੋ ਰਹੁ ਨੇ ਪਰ ਤੁਸੀਂ ਇਹ ਦੇਖੋ ਕੇ ਇਹ ਕਿਸਾਨ ਦੇ ਦਿ-ਮਾ-ਗ ਚ ਆਈ-ਡਿਆ ਆਇਆ ਤੇ ਆਇਆ ਕਿਵੇਂ।

ਭਿਵੰਡੀ ਇਲਾਕੇ ’ਚ ਵੱਡੀਆਂ ਕੰਪਨੀਆਂ ਦੇ ਗੋਦਾਮ ਹਨ, ਜਿੱਥੋਂ ਲੋਕਾਂ ਨੂੰ ਕਿਰਾਇਆ ਮਿਲਦਾ ਹੈ। ਦੇਸ਼ ਦੀਆਂ ਸਾਰੀਆਂ ਮਹਿੰਗੀਆਂ ਗੱਡੀਆਂ ਭਿਵੰਡੀ ਇਲਾਕੇ ’ਚ ਵਿਖਾਈ ਦੇ ਜਾਣ-ਗੀਆਂ। ਅਮਰੀਕੀ ਰਾਸ਼ਟਰਪਤੀ ਦੇ ਕਾਫ਼ਲੇ ’ਚ ਚੱਲਣ ਵਾਲੀ ਕੈਡਿਲੈਕ ਕਾਰ ਪਹਿਲੀ ਵਾਰ ਮੁੰਬਈ ’ਚ ਨਹੀਂ, ਸਗੋਂ ਭਿਵੰਡੀ ਇਲਾਕੇ ’ਚ ਹੀ ਖ਼ਰੀਦੀ ਗਈ ਸੀ। ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰੋ|

ਦੁਨੀਆਂ ਚ ਵੈਸੇ ਤਾਂ ਲੋਕ ਕੋਈ ਨਾ ਕੋਈ ਅਜਿਹਾ ਕੰ-ਮ ਕਰਦੇ ਨੇ ਜਿਸ ਨਾਲ ਸਾਰੇ ਲੋਕ ਇਹ ਉਹਨਾਂ ਦੇ ਹੈਰਾਨੀ ਵਾਲੇ ਕਾਰ-ਨਾਮੇ ਦੇਖ ਕੇ ਹੈਰਾਨ ਹੋ ਜਾਂਦੇ ਨੇ।