ਹੁਣੇ ਹੁਣੇ ਪ੍ਰਕਾਸ਼ ਸਿੰਘ ਬਾਦਲ ਲਈ ਆ ਗਈ ਅਜਿਹੀ ਮਾੜੀ ਖਬਰ ਉਡੀ ਸਾਰੇ ਟੱਬਰ ਦੀ ਨੀਂਦ

ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਚੋਣਾਂ ਦੇ ਮੁੱਦੇ ਨੂੰ ਲੈ ਕੇ ਸਿਆ-ਸਤ ਗਰ-ਮਾਈ ਹੋਈ ਹੈ। ਸੂਬੇ ਵਿੱਚ 14 ਫਰਵਰੀ ਨੂੰ ਹੋਈਆਂ ਚੋਣਾਂ ਦੇ ਨਤੀ-ਜਿਆਂ ਦਾ ਐ-ਲਾ-ਨ ਅੱਜ ਕੀਤਾ ਜਾ ਰਿਹਾ ਹੈ। ਨਗਰ ਨਿਗਮ, ਨਗਰ ਪਾਲਿਕਾ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੀ ਗਿਣਤੀ ਅੱਜ ਕੀਤੀ ਜਾ ਰਹੀ ਹੈ। ਕਈ ਜਗ੍ਹਾ ਉਪਰ ਨਤੀਜੇ ਘੋ-ਸ਼ਿ-ਤ ਕਰ ਦਿੱਤੇ ਗਏ ਹਨ। ਜਿੱਥੇ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਵੱਲੋਂ ਕਈ ਜਗ੍ਹਾ ਉਪਰ ਜਿੱਤ ਦ-ਰ-ਜ ਕੀਤੀ ਗਈ ਹੈ।

ਹੁਣ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਅਜਿਹੀ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਸਾਰੇ ਟੱਬਰ ਦੀ ਨੀਂਦ ਉੱਡ ਗਈ ਹੈ। ਸੂਬੇ ਅੰਦਰ ਜਿਥੇ ਅੱਜ ਨਗਰ ਨਿਗਮ, ਨਗਰ ਪਾਲਿਕਾ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਨ-ਤੀਜਾ ਐਲਾ-ਨਿਆ ਜਾ ਰਿਹਾ ਹੈ। 14 ਫਰਵਰੀ ਨੂੰ ਹੋਈਆਂ ਵੋਟਾਂ ਦੀ ਗਿਣਤੀ ਅੱਜ ਮੁਕੰ-ਮਲ ਹੋ ਗਈ ਹੈ ਕਈ ਜਗ੍ਹਾ ਤੇ ਨਤੀਜੇ ਐ-ਲਾ-ਨ ਦਿੱਤੇ ਗਏ ਹਨ। ਅੱਜ ਕਾਂਗਰਸ ਨੇ ਬਠਿੰਡਾ ਨਗਰ ਨਿਗਮ ਚੋਣਾਂ ਵਿੱਚ ਹੂੰਝਾ-ਫੇਰ ਜਿੱਤ ਪ੍ਰਾਪਤ ਕੀਤੀ ਹੈ।

ਜਿੱਥੇ ਇਨ੍ਹਾਂ ਚੋਣਾਂ ਦੇ ਨਤੀ-ਜਿਆਂ ਵਿੱਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਥੇ ਹੀ ਪੰਜਾਬ ਅੰਦਰ ਕਈ ਸੀਟਾਂ ਉਪਰ ਕਾਂਗਰਸ ਵੱਲੋਂ ਜਿੱਤ ਦ-ਰ-ਜ ਕੀਤੀ ਗਈ ਹੈ। ਬਠਿੰਡਾ ਸ਼ਹਿਰ ਅੰਦਰ 50 ਵਾਰਡਾਂ ਵਿੱਚ 43 ਉੱਪਰ ਕਾਂਗਰਸ ਪਾਰਟੀ ਵੱਲੋਂ ਜਿੱਤ ਦ-ਰ-ਜ ਕੀਤੀ ਗਈ ਹੈ। ਉਥੇ ਹੀ ਭਾਜਪਾ ਤੋਂ ਅ-ਲੱਗ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਸਿਰਫ 7 ਸੀਟਾਂ ਹੀ ਆਈਆਂ ਹਨ। ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਕੋਈ ਵੀ ਸੀਟ ਨਹੀ ਮਿਲ ਸਕੀ, ਜਿਸ ਕਾਰਨ ਇਹ ਦੋਨੋਂ ਪਾਰਟੀਆਂ ਆਪਣਾ ਖਾਤਾ ਨਹੀਂ ਖੋਲ੍ਹ ਸਕੀਆ।

ਬਠਿੰਡਾ ਸ਼ਹਿਰ ਅੰ-ਦਰ ਪ੍ਰਾਪਤ ਸੱਤ ਸੀਟਾਂ ਨੂੰ ਲੈ ਕੇ ਮਨਪ੍ਰੀਤ ਬਾਦਲ ਵੱਲੋਂ ਖੁਸ਼ੀ ਜਾ-ਹਿਰ ਕੀਤੀ ਗਈ ਹੈ। ਮਨਪ੍ਰੀਤ ਬਾਦਲ ਨੇ ਟਵੀਟ ਕਰਕੇ ਦਾ-ਅਵਾ ਕੀਤਾ ਹੈ ਕਿ 53 ਸਾਲਾਂ ਦੇ ਇਤਿ-ਹਾਸ ਵਿੱਚ ਪਹਿਲੀ ਵਾਰ ਬਠਿੰਡਾ ਨੂੰ ਕਾਂਗਰਸੀ ਮੇਅਰ ਮਿਲੇਗਾ। ਜਿੱਥੇ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਜਿੱਤ ਦ-ਰ-ਜ ਕੀਤੀ ਜਾ ਰਹੀ ਸੀ। ਹੁਣ ਇਸ ਜਗ੍ਹਾਂ ਉਪਰ ਕਾਂਗਰਸ ਨੇ ਆਪਣੀ ਜਿੱਤ ਦ-ਰ-ਜ ਕਰ ਲਈ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਪਛਾ-ੜਦੇ ਹੋਏ ਕਾਂਗਰਸ ਨੇ ਇਸ ਜਗ੍ਹਾ ਉਪਰ ਬਾਜ਼ੀ ਮਾਰੀ ਹੈ। ਕਿਸਾਨੀ ਸੰਘ-ਰਸ਼ ਦੇ ਚੱਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਇਹ ਝ-ਟ-ਕੇ ਲੱਗੇ ਹਨ।