ਸੁਖਬੀਰ ਬਾਦਲ ਲਈ ਸੋਹਰਿਆਂ ਤੋਂ ਆਈ ਇਹ ਵੱਡੀ ਚੰਗੀ ਖਬਰ – ਸਾਰੇ ਪਾਸੇ ਹੋ ਗਈ ਚ ਰਚਾ

ਅੱਜ ਸਾਰਾ ਦਿਨ ਸੂਬੇ ਅੰ-ਦਰ ਹੋਈਆਂ ਚੋਣਾਂ ਦੇ ਨਤੀ-ਜਿਆਂ ਦੇ ਐ-ਲਾ-ਨ ਉਪਰ ਸਭ ਦੀਆਂ ਨਜ਼ਰਾਂ ਟਿਕੀਆਂ ਰਹੀਆਂ। ਪੰਜਾਬ ਅੰਦਰ 14 ਫਰਵਰੀ ਨੂੰ ਹੋਈਆਂ ਨਗਰ ਨਿਗਮ ,ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਦੇ ਨਤੀਜੇ ਅੱਜ ਐ-ਲਾ-ਨੇ ਗਏ। ਸਾਰਾ ਦਿਨ ਹੀ ਪੰਜਾਬ ਅੰਦਰ ਸਿਆ-ਸਤ ਗਰ-ਮਾਈ ਰਹੀ। ਪੰਜਾਬ ਅੰਦਰ ਜਿਥੇ ਕਿਸਾਨੀ ਸੰਘ-ਰਸ਼ ਦੇ ਚਲਦੇ ਹੋਏ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।

ਉਥੇ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠ-ਜੋੜ ਟੁੱ-ਟਣ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਪ-ਛਾੜ ਕੇ ਕਈ ਜਗ੍ਹਾ ਉਪਰ ਆਪਣਾ ਦਬ-ਦਬਾ ਬਣਾਉਣ ਵਿਚ ਕਾਮ-ਯਾਬ ਰਹੀ ਹੈ। ਜਿੱਥੇ ਕਾਂਗਰਸ ਕੇ ਸੀਟਾਂ ਉੱਪਰ ਜਿੱਤ ਪ੍ਰਾ-ਪਤ ਕਰ ਚੁੱਕੀ ਹੈ, ਉਥੇ ਹੀ ਭਾਜਪਾ ਦੇ ਉਮੀ-ਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਵੱਲੋਂ ਕਾਂਗਰਸ ਪਾਰਟੀ ਉੱਤੇ ਵੋਟਾਂ ਵਿੱਚ ਹੇਰਾ ਫੇਰੀ ਕਰਨ ਦੇ ਦੋ-ਸ਼ ਵੀ ਲਗਾਏ ਗਏ ਹਨ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਹੁਰਿਆਂ ਤੋਂ ਇੱਕ ਚੰਗੀ ਖਬਰ ਸਾਹਮਣੇ ਆਈ ਹੈ ਜਿਸ ਦੀ ਸਭ ਪਾਸੇ ਚ-ਰਚਾ ਹੋ ਰਹੀ ਹੈ।

ਜਿੱਥੇ ਕਈ ਜਗ੍ਹਾ ਉਪਰ ਸ਼੍ਰੋਮਣੀ ਅਕਾਲੀ ਦਲ ਨੂੰ ਪਛਾੜ ਕੇ ਕਾਂਗਰਸ ਆਪਣੀ ਜਗ੍ਹਾ ਬਣਾਉਣ ਵਿੱਚ ਅੱਗੇ ਰਹੀ ਹੈ। ਉੱਥੇ ਹੀ ਬਿਕਰਮ ਮਜੀਠੀਆ ਦੇ ਹਲਕੇ ਮਜੀਠਾ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਪਛਾੜਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਜਿੱਤ ਬਰ-ਕਰਾ-ਰ ਰੱਖਦੇ ਹੋਏ 13 ਸੀਟਾਂ ਵਿਚੋਂ 10 ਸੀਟਾਂ ਉੱਪਰ ਦਬ-ਦਬਾ ਕਾਇਮ ਰੱਖਿਆ ਹੈ। ਉੱਥੇ ਹੀ ਕਾਂਗਰਸ ਨੂੰ 2 ਸੀਟਾਂ ਪ੍ਰਾਪਤ ਹੋਈਆਂ ਹਨ 1 ਸੀਟ ਉਪਰ ਆ-ਜ਼ਾ-ਦ ਉਮੀਦ-ਵਾਰ ਜਿੱਤ ਹਾ-ਸਲ ਕਰਨ ਵਿਚ ਕਾਮ-ਯਾਬ ਰਿਹਾ ਹੈ।

ਓਥੇ ਹੀ ਅੰਮ੍ਰਿਤਸਰ ਜ਼ਿਲ੍ਹੇ ਵਿਚ 6 ਨਗਰ ਨਿਗਮਾਂ ਨਗਰ ਕੌਂਸਲਾਂ ਨਗਰ ਪੰਚਾਇਤਾਂ ਅਤੇ ਕੁੱਲ 68 ਸੀਟਾਂ ਲਈ ਚੋਣਾਂ ਦੇ ਨਤੀਜੇ ਅੱਜ ਐ-ਲਾਨੇ ਗਏ ਜਿਨ੍ਹਾਂ ਵਿੱਚ ਜਿਨ੍ਹਾਂ ਵਿੱਚੋਂ 40 ਉਪਰ ਕਾਂਗਰਸ ਵੱਲੋਂ ਜਿੱਤ ਦ-ਰਜ ਕੀਤੀ ਗਈ ਤੇ 25 ਸੀਟਾਂ ਅਕਾਲੀ ਦਲ ਦੇ 3 ਆ-ਜ਼ਾਦ ਉਮੀਦਵਾਰਾਂ ਦੇ ਹਿੱਸੇ ਆਈਆਂ। ਇਸ ਤਰਾਂ ਹੀ ਰਾਮਦਾਸ ਵਿੱਚ ਵੀ 11 ਸੀਟਾਂ ਵਿਚੋਂ 3 ਸ਼੍ਰੋਮਣੀ ਅਕਾਲੀ ਦਲ ਅਤੇ 8 ਕਾਂਗ-ਰਸ ਨੂੰ ਪ੍ਰਾ-ਪਤ ਹੋਈਆਂ। ਉਥੇ ਹੀ ਪੰਜਾਬ ਦੇ ਵਿੱਚ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਨਿ-ਰਾ-ਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।