ਹੁਣੇ ਹੁਣੇ ਮਸ਼ਹੂਰ ਅਦਾਕਾਰ ਅਮਿਤਾਬ ਬਚਨ ਲਈ ਆ ਗਈ ਵੱਡੀ ਮਾੜੀ ਖਬਰ ਜਿਸਦਾ ਸੀ ਅਮਿਤਾਬ ਨੂੰ ਡਰ

ਇਸ ਸਮੇਂ ਦੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜੋ ਮਨੋ-ਰੰਜਨ ਜਗਤ ਨਾਲ ਜੁੜੀ ਹੋਈ ਹੈ। ਇਹ ਜੋ ਖ਼ਬਰ ਸਾਹਮਣੇ ਆ ਰਹੀ ਹੈ ਇਸ ਚ ਕੁੱਝ ਵੱਡੇ ਐਕਟਰਾਂ ਨੂੰ ਵੱਡਾ ਝੱ-ਟ-ਕਾ ਲੱਗਾ ਹੈ। ਇਸ ਖ਼ਬਰ ਨੂੰ ਸੁਣ ਪੂਰਾ ਫਿਲਮੀ ਜਗਤ ਹੈ-ਰਾ-ਨ ਹੈ, ਕਿਉਂਕਿ ਇੱਕ ਵੱਡਾ ਐ-ਲਾ-ਨ ਹੋ ਚੁੱਕਾ ਹੈ। ਇੱਕ ਸਿਆਸੀ ਆਗੂ ਦੇ ਵਲੋਂ ਕੁੱਝ ਅਜਿਹੇ ਸ਼ਬਦ ਪ੍ਰਗਟਾ ਦਿੱਤੇ ਗਏ ਨੇ ਜਿਸਨੂੰ ਸੁਣ ਸਾਰੇ ਦੰ-ਗ ਰਹਿ ਗਏ ਨੇ। ਹੁਣ ਇਸ ਤੇ ਚ-ਰ-ਚਾ ਵੀ ਹੋਣੀ ਸ਼ੁਰੂ ਹੋ ਗਈ ਹੈ।

ਦਰ-ਅਸਲ ਅਕਸ਼ੇ ਕੁਮਾਰ ਅਤੇ ਅਮਿਤਾਭ ਬੱਚਨ ਨੂੰ ਵੱਡਾ ਝੱ-ਟ-ਕਾ ਲੱਗ ਗਿਆ ਹੈ, ਮਹਾਰਾਸ਼ਟਰ ਦੇ ਕਾਂਗਰਸ ਪ੍ਰਮੁੱਖ ਨੇ ਇਹਨਾਂ ਦੋਨਾਂ ਨੂੰ ਹੀ ਵੱਡਾ ਝੱ-ਟ-ਕਾ ਦੇ ਦਿੱਤਾ ਹੈ। ਇਹਨਾਂ ਦੋਨਾਂ ਦੀਆਂ ਫਿਲਮਾਂ ਹੁਣ ਨਾ ਤੇ ਮਹਾ-ਰਾਸ਼ਟਰ ਚ ਰਿਲੀਜ਼ ਹੋਣਗੀਆਂ ਅਤੇ ਨਾ ਹੀ ਇਹਨਾਂ ਦੀ ਸ਼ੂ-ਟਿੰ-ਗ ਹੋਵੇਗੀ। ਨਾਨਾ ਪਟੋਲੇ ਵਲੋਂ ਇਹ ਬੇ-ਹੱਦ ਵੱਡਾ ਐ-ਲਾਨ ਕਰ ਦਿੱਤਾ ਗਿਆ ਹੈ। ਆਖਿਰ ਕਾਰ ਇਹ ਐਲਾਨ ਕਿਉਂ ਕਿਤਾ ਗਿਆ ਹੈ ਇਸ ਪਿੱਛੇ ਕਿਸਾਨੀ ਅੰਦੋ-ਲਨ ਹੈ, ਓਹ ਅੰਦੋ-ਲਨ ਜੋ ਸਿਖਰਾਂ ਤੇ ਪਹੁੰਚਿਆ ਹੋਇਆ ਹੈ ਅਤੇ ਹਰ ਇੱਕ ਦਾ ਇਸਨੂੰ ਸਾਥ ਮਿਲ ਰਿਹਾ ਹੈ।

ਕਾਂਗਰਸ ਦੇ ਪ੍ਰਮੁੱਖ ਨਾਨਾ ਪਟੋਲੇ ਨੇ ਸਾਫ਼ ਕਿਹਾ ਹੈ ਕਿ ਇਹ ਦੋਨੋਂ ਮਨਮੋਹਨ ਸਿੰਘ ਦੀ ਸਰਕਾਰ ਚ ਕਿਸਾਨਾਂ ਦੇ ਹੱਕ ਚ ਬ-ਹੁ-ਤ ਬੋਲਦੇ ਸਨ, ਅਤੇ ਮਹਿੰ-ਗਾਈ ਦੇ ਉਤੇ ਵੀ ਇਹਨਾਂ ਦੇ ਟਵੀਟ ਆਉਂਦੇ ਰਹਿੰਦੇ ਸਨ ਖਾਸ ਕਰ ਪੈਟਰੋਲ ਦੀਆਂ ਕੀਮਤਾਂ ਦੇ ਉਤੇ ਅਤੇ ਹੁਣ ਇਹ ਚੁੱਪ ਨੇ, ਹੁਣ ਇਹ ਕਿਉਂ ਨਹੀਂ ਬੋਲੇ। ਕਿਸਾਨਾਂ ਦੀ ਹਿਮਾ-ਇਤ ਕਰਨ ਵਾਲੇ ਅੱਜ ਕਿਉਂ ਚੁੱਪ ਹਨ ਅੱਜ ਕਿਸਾਨਾਂ ਦੇ ਹੱਕ ਚ ਕਿਉਂ ਨਹੀਂ ਬੋਲ ਰਹੇ। ਇਹਨਾਂ ਦੋਨਾਂ ਵਲੋ ਪੈਟਰੋਲ ਦੀਆਂ ਵਧੀਆਂ ਕੀਮਤਾਂ ਦੇ ਬਾਰੇ ਚ ਕੁੱਝ ਵੀ ਨਾ ਬੋਲਣ ਕਾਰਨ ਨਾਨਾ ਪਟੋਲੇ ਨੇ ਇਹਨਾਂ ਸ਼ਬਦਾਂ ਦਾ ਪ੍ਰਗ-ਟਾਵਾ ਕੀਤਾ ਹੈ ਕਿ ਇਹਨਾਂ ਦੋਨਾਂ ਦੀ ਕਿਸੇ ਵੀ ਫਿਲਮ ਦੀ ਸ਼ੂ-ਟਿੰ-ਗ ਮਹਾਰਾ-ਸ਼ਟਰ ਚ ਨਹੀਂ ਹੋਣ ਦਿਤੀ ਜਾਵੇਗੀ।

ਜਿਕਰ ਯੋਗ ਹੈ ਕਿ ਹੁਣ ਇਸ ਐ-ਲਾ-ਨ ਨੂੰ ਵੱਡੇ ਪੱਧਰ ਤੇ ਵੇਖਿਆ ਜਾ ਰਿਹਾ ਹੈ, ਇਸ ਐ-ਲਾ-ਨ ਦੇ ਹੋਣ ਤੋਂ ਬਾਅਦ ਹੁਣ ਚ.ਰਚਾ ਵੀ ਸ਼ੁਰੂ ਹੋ ਚੁੱਕੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਅਕਸ਼ੇ ਕੁਮਾਰ ਵਲੋ ਉਸ ਵੇਲੇ ਟਵੀਟ ਕਰ ਵਿਦੇਸ਼ੀ ਲੋਕਾਂ ਨੂੰ ਜਵਾਬ ਦਿੱਤਾ ਜਾ ਰਿਹਾ ਸੀ ਜਦ ਉਹਨਾਂ ਵਲੋ ਕਿਸਾਨਾਂ ਦੀ ਹਿਮਾ-ਇਤ ਕੀਤੀ ਜਾ ਰਹੀ ਸੀ। ਰਿਹਾਨਾ ਦੇ ਆਏ ਕਿਸਾਨੀ ਪੱਖ ਚ ਟਵੀਟ ਤੌ ਬਾ-ਅ-ਦ ਅਕਸ਼ੇ ਨੇ ਉਹਨਾਂ ਨੂੰ ਜ-ਵਾ-ਬ ਦਿੱਤਾ ਸੀ ਕਿ ਇਹ ਸਾਡਾ ਆਪਣਾ ਮਾ-ਮ-ਲਾ ਹੈ ਅਤੇ ਅਸੀ ਇਸ ਮ-ਸ-ਲੇ ਨੂੰ ਸੁ-ਲਝਾ ਲਵਾਂਗੇ। ਪਰ ਉਸਤੋਂ ਬਾ-ਅ-ਦ ਵੀ ਉਹ ਕਿਸਾਨਾਂ ਦੇ ਪੱਖ ਚ ਕੁੱਝ ਨਹੀਂ ਬੋਲੇ ਜਿਸ ਕਾਰਨ ਕਿਸਾਨ ਵੀ ਕੁਝ ਸਿਤਾਰਿਆਂ ਤੌ ਖ਼-ਫ਼ਾ ਹਨ। ਉਧਰ ਇਹ ਜੋ ਐ-ਲਾ-ਨ ਹੁਣ ਆਇਆ ਹੈ ਇਸ ਨੂੰ ਲੈ ਕੇ ਵੀ ਹੁਣ ਹਰ ਪਾਸੇ ਚ-ਰ-ਚਾ ਹੋਣੀ ਸ਼ੁਰੂ ਹੋ ਗਈ ਹੈ।

Posted in News